-
• ਲੱਕੜੀ ਦੇ ਸ਼ਤੀਰ� ਤੇ ਸੋਲਡਿਰੰਗ ਕਰਦੇ ਵੇਲੇ ਅੱਗਰੋਧਕ ਕੱਪੜੇ ਜ� ਸਟੀਲ ਦੀ ਵਰਤ� ਕਰੋ, ਅਤੇ ਨ� ੜੇ ਪਾਣੀ ਦੀ ਇੱਕ ਬਾਲਟੀ ਰੱਖੋ।
• ਗੈਰੇਜ ਿਵੱਚ ਜ� ਘਰ ਿਵੱਚ ਕਦ ੇਵੀ ਪਰ੍ੋਪੇਨ ਬਰਨਰ� ਜ� ਪਰ੍ੋਪੇਨ ਦ ੇਬਾਰਬੇਿਕਉਸ ਨਾਲ ਖਾਣਾ ਨਾ ਪਕਾਓ।
ਗੈਸੋਲੀਨ ਨੰੂ ਸਟੋਰ ਕਰਨ ਲਈ ਕੇਵਲ ਮਾਨਤਾਪਰ੍ਾਪਤ ਗੈਸੋਲੀਨ ਸੇਫਟੀ ਕੈਨ� ਦੀ ਹੀ ਵਰਤ� ਕਰੋ। ਇੱਕ ਕੰਟੇਨਰ ਹੋਣਾ ਚਾਹੀਦਾ ਹੈ:• ਬੰਦ• 19 ਲੀਟਰ (5 ਗੈਲਨ) ਤ� ਵੱਧ ਨਾ ਰੱਖਦਾ ਹੋਵੇ• ਇੱਕ ਸਕਰੀਨ ਰੱਖਦਾ ਹੋਵੇ• ਇੱਕ ਢੱਕਣ ਰੱਖਦਾ ਹੋਵੇ, ਜੋ ਬੰਦ ਹੁੰ ਦਾ ਹੋਵੇ ਅਤੇ ਇੱਕ ਸਪੌਟ ਕਵਰ• ਇਸ ਨੰੂ ਇੱਕ ਰਾਸ਼ਟਰੀ ਮਾਣਤਾ ਪਰ੍ਾਪਤ ਲੈਬਾਰਟਰੀ ਤ� ਸਵੀਿਕਰ੍ਤੀ ਿਮਲੀ ਹੋਵ ੇ
(ਉਦਾਹਰਣ ਵਜ�, ਅੰਡਰਰਾਈਟਰ ਲੈਬਾਰਟਰੀ, ਇੰਕ. ਤੇ ਮਾਰਿਕੰਗ ਯੂ.ਐਲ. ਹੋਵੇਗੀ)
• ਗੈਰੇਜ ਿਵੱਚ ਕਦੇ ਵੀ ਵਾਹਨ ਨੰੂ ਗਰਮ ਨਾ ਕਰੋ
• ਗੈਰੇਜ ਦੇ ਅੰਦਰ ਜ� ਘਰ ਿਵੱਚ ਕਦੇ ਵੀ ਪਰ੍ੋਪੇਨ ਹੀਟਰ� ਦੀ ਵਰਤ� ਨਾ ਕਰੋ।
ਗੈਰੇਜ ਦੀਆਂ ਅੱਗ� ਅਤੇ ਕਾਰਬਨ ਮੋਨ� ਆਕਸਾਇਡ ਦੇ ਜਿਹਰ� ਤ� ਰੋਕਥਾਮ ਕਰੋ
[email protected] /BramptonFire @BramptonFireES
905.458.5580
• ਗੈਰੇਜ ਿਵੱਚ ਕੁੱਲ 30 ਲੀਟਰ (8 ਗੈਲਨ) ਤ� ਵੱਧ ਗੈਸੋਲੀਨ ਨਾ ਰੱਖੋ, ਇਹ ਕਾਨੰੂਨ ਹੈ।
30L Max
-
• ਗੈਰੇਜ ਿਵੱਚ ਕਦ ੇਵੀ ਇੱਕ ਸਨ� ਅ ਬਲੋਅਰ ਜ� ਲਾਨ ਮੋਅਰ ਨੰੂ ਕਦ ੇਵੀ ਗਰਮ ਨਾ ਕਰੋ। ਸਨ� ਅ ਬਲੋਅਰ ਜ� ਲਾਨ ਮੋਅਰ ਦੀ ਵਰਤ� ਕਰਨ ਤ� ਬਾਅਦ ਗੈਰੇਜ ਿਵੱਚ ਰੱਖਣ ਤ� ਪਿਹਲ� ਠੰਢਾ ਹੋਣ ਦਾ ਇੰਤਜਾਰ ਕਰੋ।
• ਅਿਵਵਸਥਾ ਨੰੂ ਹਟਾਓ, ਇੱਕ ਸਾਫ਼ ਗੈਰੇਜ ਇੱਕ ਸੁਰੱਿਖਅਤ ਗੈਰੇਜ ਹੈ।
• ਕਾਰ ਜ� ਮੈਰੀਨ ਬੈਟਰੀਆ ਂਨੰੂ ਹਮੇਸ਼� ਇੱਕ ਚੰਗੇ-ਹਵਾਦਾਰ ਖੇਤਰ ਿਵੱਚ ਚਾਰਜ ਕਰੋ। ਲੈਡ-ਐਿਸਡ ਬੈਟਰੀਆ ਂਚਾਰਜ ਹੋਣ ਵੇਲੇ ਜਲਣਸ਼ੀਲ ਹਾਈਡਰ੍ੋਜਨ ਗੈਸ ਪੈਦਾ ਕਰਦੀਆ ਂਹਨ। ਜ ੇਚੰਿਗਆੜੀ ਨ� ੜ ੇਹੋਵ ੇਤ�, ਬੈਟਰੀ ਿਵੱਚ ਧਮਾਕਾ ਵੀ ਹ ੋਸਕਦਾ ਹੈ।
• ਸੁਭਾਿਵਕ ਬਲਣ ਦੇ ਨਤੀਜੇ ਵਜ� ਅੱਗ ਲੱਗਣ ਤ� ਰੋਕਣ ਲਈ ਢੱਕਣ ਵਾਲੇ ਇੱਕ ਧਾਤੂ ਦੇ ਕੰਟੇਨਰ ਿਵੱਚ ਤੇਲ ਦੇ ਿਚਥਿੜਆਂ ਨੰੂ ਿਗਰਾਓ। ਤੇਲ ਦੇ ਿਚਥਿੜਆਂ ਨੰੂ ਸੁਲਗਾਉਣ ਦੀ ਲੋੜ ਨਹ� ਹੁੰ ਦੀ ਿਜਵ� ਅੱਗ ਫੜਨ ਲਈ ਇੱਕ ਲਾਈਟਰ ਜ� ਮਾਿਚਸ।
• ਧੂੰ ਏ ਂਵਾਲੀ ਸਮੱਗਰੀ ਿਜਵ� ਿਕ ਿਸਗਰਟ� ਅਤੇ ਮਾਿਚਸ� ਨੰੂ ਇੱਕ ਡੂੰ ਘੀ ਮਜ਼ਬੂਤ ਰਾਖਦਾਨੀ ਿਵੱਚ ਸੁੱਟੋ। ਇੱਕ ਵਾਰ ਜਦ� ਉਹ ਠੰਢਾ ਹੋ ਜਾਏ, ਸੁਆਹ ਨੰੂ ਇੱਕ ਧਾਤ ਦੇ ਕੰਟੇਨਰ ਿਵੱਚ ਸੁੱਟੋ।
• ਨਸ਼ਟ ਕਰਨ ਤ� ਪਿਹਲ� ਇੱਕ 9-ਵੋਲਟ ਦੀ ਬੈਟਰੀ ਤੇ ਟਰਮੀਨਲ� ਨੰੂ ਇਲੈਕਟਰ੍ੀਕਲ ਟੇਪ ਨਾਲ ਕਵਰ ਕਰੋ। ਜੇਕਰ ਟਰਮੀਨਲ ਅਚਾਨਕ ਜੁੜ ਜਾਣ, ਤ� ਇਸ ਨਾਲ ਸਪਾਰਿਕੰਗ ਹੋ ਸਕਦੀ ਹੈ।
[email protected] /BramptonFire @BramptonFireES
905.458.5580
ਅੱਗ ਨਜ਼ਰ ਆਉਣ ਤੇ ਤੁਰੰਤ 9-1-1 ਤੇ ਕਾਲ ਕਰੋ।