ਗੈਰੇਜ ਦੀਆਂ ਅੱਗ ਅਤੇ ਕਾਰਬਨ ਮੋਨ ਆਕਸਾਇਡ ਦੇ...

2
ਲਕੜੀ ਦੇ ਤੀਰ� ਤੇ ਸੋਲਡਿਰੰਗ ਕਰਦੇ ਵੇਲੇ ਅਗਰੋਧਕ ਕਪੜੇ ਜ� ਸਟੀਲ ਦੀ ਵਰਤ� ਕਰੋ, ਅਤੇ ਨ � ੜੇ ਪਾਣੀ ਦੀ ਇਕ ਬਾਲਟੀ ਰਖੋ। ਗੈਰੇਜ ਿਵਚ ਜ� ਘਰ ਿਵਚ ਕਦੇ ਵੀ ੋਪੇਨ ਬਰਨਰ� ਜ� ੋਪੇਨ ਦੇ ਬਾਰਬੇਿਕਉਸ ਨਾਲ ਖਾਣਾ ਨਾ ਪਕਾਓ। ਗੈਸੋਲੀਨ ਨੂ ਸਟੋਰ ਕਰਨ ਲਈ ਕੇਵਲ ਮਾਨਤਾਪਾਪਤ ਗੈਸੋਲੀਨ ਸੇਫਟੀ ਕੈਨ� ਦੀ ਹੀ ਵਰਤ� ਕਰੋ। ਇਕ ਕੰਟੇਨਰ ਹੋਣਾ ਚਾਹੀਦਾ ਹੈ: ਬੰ ਦ 19 ਲੀਟਰ (5 ਗੈਲਨ) ਤ� ਵਧ ਨਾ ਰਖਦਾ ਹੋਵੇ ਇਕ ਸਕਰੀਨ ਰਖਦਾ ਹੋਵੇ ਇਕ ਢਕਣ ਰਖਦਾ ਹੋਵੇ, ਜੋ ਬੰਦ ਹੁ ੰ ਦਾ ਹੋਵੇ ਅਤੇ ਇਕ ਸਪੌਟ ਕਵਰ ਇਸ ਨੂ ਇਕ ਰਾਟਰੀ ਮਾਣਤਾ ਪਾਪਤ ਲੈਬਾਰਟਰੀ ਤ� ਸਵੀਿਕਤੀ ਿਮਲੀ ਹੋਵੇ (ਉਦਾਹਰਣ ਵਜ�, ਅੰਡਰਰਾਈਟਰ ਲੈਬਾਰਟਰੀ, ਇੰਕ. ਤੇ ਮਾਰਿਕੰਗ ਯੂ.ਐਲ. ਹੋਵੇਗੀ) ਗੈਰੇਜ ਿਵਚ ਕਦੇ ਵੀ ਵਾਹਨ ਨੂ ਗਰਮ ਨਾ ਕਰੋ ਗੈਰੇਜ ਦੇ ਅੰਦਰ ਜ� ਘਰ ਿਵਚ ਕਦੇ ਵੀ ਪੋਪੇਨ ਹੀਟਰ� ਦੀ ਵਰਤ� ਨਾ ਕਰੋ। ਗੈਰੇਜ ਦੀਆਂ ਅਗ� ਅਤੇ ਕਾਰਬਨ ਮੋਨ� ਆਕਸਾਇਡ ਦੇ ਜਿਹਰ� ਤ� ਰੋਕਥਾਮ ਕਰੋ [email protected] /BramptonFire @BramptonFireES 905.458.5580 ਗੈਰੇਜ ਿਵਚ ਕੁਲ 30 ਲੀਟਰ (8 ਗੈਲਨ) ਤ� ਵਧ ਗੈਸੋਲੀਨ ਨਾ ਰਖੋ, ਇਹ ਕਾਨੂ ਨ ਹੈ। 30L Max

Upload: others

Post on 28-Oct-2019

0 views

Category:

Documents


0 download

TRANSCRIPT

  • • ਲੱਕੜੀ ਦੇ ਸ਼ਤੀਰ� ਤੇ ਸੋਲਡਿਰੰਗ ਕਰਦੇ ਵੇਲੇ ਅੱਗਰੋਧਕ ਕੱਪੜੇ ਜ� ਸਟੀਲ ਦੀ ਵਰਤ� ਕਰੋ, ਅਤੇ ਨ� ੜੇ ਪਾਣੀ ਦੀ ਇੱਕ ਬਾਲਟੀ ਰੱਖੋ।

    • ਗੈਰੇਜ ਿਵੱਚ ਜ� ਘਰ ਿਵੱਚ ਕਦ ੇਵੀ ਪਰ੍ੋਪੇਨ ਬਰਨਰ� ਜ� ਪਰ੍ੋਪੇਨ ਦ ੇਬਾਰਬੇਿਕਉਸ ਨਾਲ ਖਾਣਾ ਨਾ ਪਕਾਓ।

    ਗੈਸੋਲੀਨ ਨੰੂ ਸਟੋਰ ਕਰਨ ਲਈ ਕੇਵਲ ਮਾਨਤਾਪਰ੍ਾਪਤ ਗੈਸੋਲੀਨ ਸੇਫਟੀ ਕੈਨ� ਦੀ ਹੀ ਵਰਤ� ਕਰੋ। ਇੱਕ ਕੰਟੇਨਰ ਹੋਣਾ ਚਾਹੀਦਾ ਹੈ:• ਬੰਦ• 19 ਲੀਟਰ (5 ਗੈਲਨ) ਤ� ਵੱਧ ਨਾ ਰੱਖਦਾ ਹੋਵੇ• ਇੱਕ ਸਕਰੀਨ ਰੱਖਦਾ ਹੋਵੇ• ਇੱਕ ਢੱਕਣ ਰੱਖਦਾ ਹੋਵੇ, ਜੋ ਬੰਦ ਹੁੰ ਦਾ ਹੋਵੇ ਅਤੇ ਇੱਕ ਸਪੌਟ ਕਵਰ• ਇਸ ਨੰੂ ਇੱਕ ਰਾਸ਼ਟਰੀ ਮਾਣਤਾ ਪਰ੍ਾਪਤ ਲੈਬਾਰਟਰੀ ਤ� ਸਵੀਿਕਰ੍ਤੀ ਿਮਲੀ ਹੋਵ ੇ

    (ਉਦਾਹਰਣ ਵਜ�, ਅੰਡਰਰਾਈਟਰ ਲੈਬਾਰਟਰੀ, ਇੰਕ. ਤੇ ਮਾਰਿਕੰਗ ਯੂ.ਐਲ. ਹੋਵੇਗੀ)

    • ਗੈਰੇਜ ਿਵੱਚ ਕਦੇ ਵੀ ਵਾਹਨ ਨੰੂ ਗਰਮ ਨਾ ਕਰੋ

    • ਗੈਰੇਜ ਦੇ ਅੰਦਰ ਜ� ਘਰ ਿਵੱਚ ਕਦੇ ਵੀ ਪਰ੍ੋਪੇਨ ਹੀਟਰ� ਦੀ ਵਰਤ� ਨਾ ਕਰੋ।

    ਗੈਰੇਜ ਦੀਆਂ ਅੱਗ� ਅਤੇ ਕਾਰਬਨ ਮੋਨ� ਆਕਸਾਇਡ ਦੇ ਜਿਹਰ� ਤ� ਰੋਕਥਾਮ ਕਰੋ

    [email protected] /BramptonFire @BramptonFireES

    905.458.5580

    • ਗੈਰੇਜ ਿਵੱਚ ਕੁੱਲ 30 ਲੀਟਰ (8 ਗੈਲਨ) ਤ� ਵੱਧ ਗੈਸੋਲੀਨ ਨਾ ਰੱਖੋ, ਇਹ ਕਾਨੰੂਨ ਹੈ।

    30L Max

  • • ਗੈਰੇਜ ਿਵੱਚ ਕਦ ੇਵੀ ਇੱਕ ਸਨ� ਅ ਬਲੋਅਰ ਜ� ਲਾਨ ਮੋਅਰ ਨੰੂ ਕਦ ੇਵੀ ਗਰਮ ਨਾ ਕਰੋ। ਸਨ� ਅ ਬਲੋਅਰ ਜ� ਲਾਨ ਮੋਅਰ ਦੀ ਵਰਤ� ਕਰਨ ਤ� ਬਾਅਦ ਗੈਰੇਜ ਿਵੱਚ ਰੱਖਣ ਤ� ਪਿਹਲ� ਠੰਢਾ ਹੋਣ ਦਾ ਇੰਤਜਾਰ ਕਰੋ।

    • ਅਿਵਵਸਥਾ ਨੰੂ ਹਟਾਓ, ਇੱਕ ਸਾਫ਼ ਗੈਰੇਜ ਇੱਕ ਸੁਰੱਿਖਅਤ ਗੈਰੇਜ ਹੈ।

    • ਕਾਰ ਜ� ਮੈਰੀਨ ਬੈਟਰੀਆ ਂਨੰੂ ਹਮੇਸ਼� ਇੱਕ ਚੰਗੇ-ਹਵਾਦਾਰ ਖੇਤਰ ਿਵੱਚ ਚਾਰਜ ਕਰੋ। ਲੈਡ-ਐਿਸਡ ਬੈਟਰੀਆ ਂਚਾਰਜ ਹੋਣ ਵੇਲੇ ਜਲਣਸ਼ੀਲ ਹਾਈਡਰ੍ੋਜਨ ਗੈਸ ਪੈਦਾ ਕਰਦੀਆ ਂਹਨ। ਜ ੇਚੰਿਗਆੜੀ ਨ� ੜ ੇਹੋਵ ੇਤ�, ਬੈਟਰੀ ਿਵੱਚ ਧਮਾਕਾ ਵੀ ਹ ੋਸਕਦਾ ਹੈ।

    • ਸੁਭਾਿਵਕ ਬਲਣ ਦੇ ਨਤੀਜੇ ਵਜ� ਅੱਗ ਲੱਗਣ ਤ� ਰੋਕਣ ਲਈ ਢੱਕਣ ਵਾਲੇ ਇੱਕ ਧਾਤੂ ਦੇ ਕੰਟੇਨਰ ਿਵੱਚ ਤੇਲ ਦੇ ਿਚਥਿੜਆਂ ਨੰੂ ਿਗਰਾਓ। ਤੇਲ ਦੇ ਿਚਥਿੜਆਂ ਨੰੂ ਸੁਲਗਾਉਣ ਦੀ ਲੋੜ ਨਹ� ਹੁੰ ਦੀ ਿਜਵ� ਅੱਗ ਫੜਨ ਲਈ ਇੱਕ ਲਾਈਟਰ ਜ� ਮਾਿਚਸ।

    • ਧੂੰ ਏ ਂਵਾਲੀ ਸਮੱਗਰੀ ਿਜਵ� ਿਕ ਿਸਗਰਟ� ਅਤੇ ਮਾਿਚਸ� ਨੰੂ ਇੱਕ ਡੂੰ ਘੀ ਮਜ਼ਬੂਤ ਰਾਖਦਾਨੀ ਿਵੱਚ ਸੁੱਟੋ। ਇੱਕ ਵਾਰ ਜਦ� ਉਹ ਠੰਢਾ ਹੋ ਜਾਏ, ਸੁਆਹ ਨੰੂ ਇੱਕ ਧਾਤ ਦੇ ਕੰਟੇਨਰ ਿਵੱਚ ਸੁੱਟੋ।

    • ਨਸ਼ਟ ਕਰਨ ਤ� ਪਿਹਲ� ਇੱਕ 9-ਵੋਲਟ ਦੀ ਬੈਟਰੀ ਤੇ ਟਰਮੀਨਲ� ਨੰੂ ਇਲੈਕਟਰ੍ੀਕਲ ਟੇਪ ਨਾਲ ਕਵਰ ਕਰੋ। ਜੇਕਰ ਟਰਮੀਨਲ ਅਚਾਨਕ ਜੁੜ ਜਾਣ, ਤ� ਇਸ ਨਾਲ ਸਪਾਰਿਕੰਗ ਹੋ ਸਕਦੀ ਹੈ।

    [email protected] /BramptonFire @BramptonFireES

    905.458.5580

    ਅੱਗ ਨਜ਼ਰ ਆਉਣ ਤੇ ਤੁਰੰਤ 9-1-1 ਤੇ ਕਾਲ ਕਰੋ।