5pspoup ± 2017 ਆਵਾਜ ਮਾਅਨੇ ਰਿੱਖਦੀ ਹੈਸਰਵੇਖਣ ਦੇ...

5
ਅਪਰੈਲ 2017 ਪਿਆਰੇ ਮਾਪਿਓ, ਸਰਪ੍ਰਸਤੋ , ਜਾ ਸੰਭਾਲ ਕਰਤਾਓ: ਟੋਰੰਟੋ ਡਿਸਟ੍ਰਿਕਟ ਸਕੂਲ ਬੋਰਡ (TDSB) ਨੇ JK-ਗ੍ਰੇਡ 6 ਦੇ ਵਿਦਿਆਰਥੀਆ ਦੇ ਮਾਪਿਆ /ਸਰਪ੍ਰਸਤਾ /ਸੰਭਾਲ-ਕਰਤਾਵਾ ਲਈ ਆਪਣੀ ਪਹਿਲੀ ਮਾਪਾ ਜਨਗਣਨਾ 2008 ਵਿਚ ਕਰਵਾਈ ਅਤੇ ਦੂਜੀ 2012 ਵਿਚਸਾਰੇ ਵਿਦਿਆਰਥੀਆ ਦੇ ਲਾਭ ਵਾਸਤੇ ਸਾਡੇ ਸਕੂਲਾ ਨੂਸੁਧਾਰਨ ਵਿਚ ਮਦਦ ਕਰਨ ਲਈ ਜਨਗਣਨਾ ਦੇ ਦੋਨੋ ਗੇੜਾ ਵਿਚ ਇਕਤਰ ਕੀਤੇ ਗਏ ਡੈਟੇ ਨੇ ਸਕੂਲੀ ਪ੍ਰਣਾਲੀ, ਮਾਪਿਆ ਅਤੇ ਭਾਈਚਾਰੇ ਨੂਬਹੁਮੁਲੀ ਜਾਣਕਾਰੀ ਪ੍ਰਦਾਨ ਕਰਵਾਈ ਹੈ (TDSB ਜਨਗਣਨਾ ਅਤੇ ਇਸਦੇ ਉਸਾਰੂ ਪ੍ਰਭਾਵ ਵਾਸਤੇ ਵਧੇਰੇ ਜਾਣਨ ਲਈ ਕਿਰਪਾ ਕਰਕੇ www.tdsb.on.ca/census ਦੇਖੋ ) ਇਹ ਤੀਜੀ TDSB ਮਾਪਾ ਜਨਗਣਨਾ ਹੈ ਇਹ ਸਰਵੇਖਣ ਸਵੈਇਛਤ ਹੈ ਪਰ, ਅਸੀ ਤੁਹਾਨੂਇਸ ਮਾਪਾ ਜਨਗਣਨਾ ਵਿਚ ਭਾਗ ਲੈਣ ਲਈ ਉਤਸ਼ਾਹਤ ਕਰਦੇ ਹਾ ਤਾ ਜੋ ਲਭਤਾ ਤੁਹਾਡੇ ਸਕੂਲ ਵਿਖੇ ਸਾਰੇ ਮਾਪਿਆ ਦੀਆ ਆਵਾਜਾ ਦੀ ਤਰਜਮਾਨੀ ਕਰਨਹਾਲਾਕਿ ਹਰੇਕ ਸਰਵੇਖਣ ਫਾਰਮ ਵਿਚ ਪੰਨੇ ਦੇ ਹੇਠਾ ਇਕ ਵਿਲਖਣ ਫਾਰਮ ਨੰਬਰ ਹੁੰਦਾ ਹੈ (ਟ੍ਰੈਕਿੰਗ ਦੇ ਮਕਸਦਾ ਵਾਸਤੇ ), ਪਰ ਕੋਈ ਵੀ ਨਿਜੀ ਪਛਾਣ ਜਿਵੇ ਕਿ ਤੁਹਾਡੇ ਬਚੇ ਦਾ ਨਾਮ ਜਾ ਆਈ.ਡੀ. ਨੰਬਰ ਫਾਰਮ ਤੇ ਨਜਰ ਨਹੀ ਆਉਦਾਇਹ ਇਸ ਗਲ ਨੂਯਕੀਨੀ ਬਣਾਉਣ ਲਈ ਹੈ ਕਿ ਤੁਹਾਡੇ ਵਲੋ ਪ੍ਰਦਾਨ ਕੀਤੀ ਜਾਣਕਾਰੀ ਗੁਪਤ ਰਹਿੰਦੀ ਹੈ ਸਰਵੇਖਣ ਨੂਪੂਰਾ ਕਰਨ ਦੇ ਬਾਅਦ, ਕਿਰਪਾ ਕਰਕੇ ਇਸਨੂਉਸੇ ਲਿਫਾਫੇ ਵਿਚ ਵਾਪਸ ਪਾ ਦਿਓ (ਇਸ ਪਤਰ ਤੋ ਬਿਨਾ )ਗੁਪਤਤਾ ਨੂਯਕੀਨੀ ਬਣਾਉਣ ਲਈ, ਲਿਫਾਫੇ ਨੂਸੀਲ ਕਰ ਦਿਓ ਅਤੇ ਆਪਣੇ ਬਚੇ ਦੇ ਰਾਹੀ ਇਸਨੂਉਸਦੇ ਕਲਾਸਰੂਮ ਅਧਿਆਪਕ ਤਕ ਪਹੁੰਚਾ ਦਿਓ ਜੋ ਇਸਨੂਸਕੂਲ ਦੇ ਦਫਤਰਵਿਖੇ ਲੈ ਆਵੇਗੀਮਾਪਿਆ ਵਲੋ ਵਾਪਸ ਭੇਜੇ ਸਾਰੇ ਸੀਲਬੰਦ ਲਿਫਾਫਿਆ ਨੂਸਿਧਾ ਬੋਰਡ ਦੇ ਖੋਜ ਵਿਭਾਗ ਨੂਅਗਲੇਰੀ ਕਾਰਵਾਈ ਅਤੇ ਮੁਲਾਕਣ ਕਰਨ ਲਈ ਭੇਜ ਦਿਤਾ ਜਾਵੇਗਾ, ਅਤੇ ਸਰਵੇਖਣ ਦੇ ਸਾਰੇ ਨਤੀਜਿਆ ਦੀ ਰਿਪੋਰਟ ਸਮੂਹਕ ਪਧਰ ਤੇ ਕੀਤੀ ਜਾਵੇਗੀਸਰਵੇਖਣ ਦੇ ਅਨੁਵਾਦ ਕੀਤੇ ਸੰਸਕਰਣ ਤੁਹਾਡੇ ਬਚੇ ਦੇ ਸਕੂਲ ਿਵਖੇ ਜਾ TDSB ਜਨਗਣਨਾ ਵੈਬਸਾਈਟ www.tdsb.on.ca/census ਤੇ ਵੀ ਉਪਲਬਧ ਹਨਜੇ ਤੁਸੀ ਕਿਸੇ ਅਨੁਵਾਦ ਕੀਤੇ ਸਰਵੇਖਣ ਦੀ ਵਰਤੋ ਕਰਨ ਨੂਤਰਜੀਹ ਦਿੰਦੇ ਹੋ , ਤਾ ਕਿਰਪਾ ਕਰਕੇ ਅੰਗਰੇਜੀ ਰਵੇਖਣ ਵਿਚ ਦਿਤੇ ਗਏ ਫਾਰਮ ਨੰਬਰ ਨੂਅਨੁਵਾਦ ਕੀਤੇ ਸਰਵੇਖਣ ਦੇ ਫਾਰਮ ਵਾਲੇ ਖਾਨੇ ਵਿਚ ਭਰ ਦਿਓ (ਪੰਨੇ ਦੇ ਹੇਠਾ ), ਅਤੇ ਆਪਣੇ ਭਰੇ ਹੋਏ ਅਨੁਵਾਦ ਕੀਤੇ ਸੰਸਕਰਣ ਨੂਅੰਗਰੇਜੀ ਸੰਸਕਰਣ ਦੇ ਨਾਲ ਉਸੇ ਲਿਫਾਫੇ ਵਿਚ ਪਾਕੇ ਵਾਪਸ ਭੇਜ ਦਿਓਜੇ ਤੁਹਾਡੇ ਕੋਈ ਸਵਾਲ ਹਨ ਜਾ ਤੁਹਾਨੂਪਹੁੰਚਯੋਗਤਾ ਸਬੰਧੀ ਕੋਈ ਹਾਇਤਾ ਚਾਹੀਦੀ ਹੈ , ਤਾ ਕਿਰਪਾ ਕਰਕੇ [email protected] ਜਾ 416-394-7404 ’ਤੇ ਸੰਪਰਕ ਕਰੋ ਤੁਹਾਡੀ ਭਾਗੀਦਾਰੀ ਦੀ ਬੇਹਦ ਸ਼ਲਾਘਾ ਕੀਤੀ ਜਾਦੀ ਹੈ ! ਜੌਹਨ ਮਾਲੌਏ ਡਾਇਰੈਕਟਰ ਆਫ ਐਜੂਕੇਸ਼ਨ ਖੋਜ ਅਤੇ ਜਾਣਕਾਰੀ ਸੇਵਾਵਾ ਮਾਪਾ ਜਨਗਣਨਾ 2017 – ਤੁਹਾਡੀ ਵਾਜ ਮਾਅਨੇ ਰਖਦੀ ਹੈ ! ਤੁਹਾਡੇ ਵਲੋ ਪ੍ਰਦਾਨ ਕੀਤੀ ਜਾਦੀ ਜਾਣਕਾਰੀ ਨੂਸਿਖਿਆ ਕਨੂੰਨ ਦੇ ਸੈਕਸ਼ਨ 170(1)(6), R.S.O. 1990, c. E. 2 ਤਹਿਤ ਇਕਤਰ ਕੀਤਾ ਜਾਦਾ ਹੈ ਕਿਰਪਾ ਕਰਕੇ ਨੋਟ ਕਰੋ ਕਿ ਤੁਹਾਡੇ ਵਲੋ ਪ੍ਰਦਾਨ ਕੀਤੀ ਜਾਦੀ ਜਾਣਕਾਰੀ ਨੂਕੇਵਲ ਸਿਖਿਆ ਅਤੇ ਖੋਦੇ ਮਕਸਦਾ ਵਾਸਤੇ ਹੀ ਇਕਤਰ ਕੀਤਾ ਜਾਦਾ ਹੈ ਇਸ ਜਾਣਕਾਰੀ ਨੂਮਿਊਸੀਪਲ ਫ੍ਰੀਡਮ ਆਫ ਇਨਫਰਮੇਸ਼ਨ ਐਡ ਪ੍ਰੋਟੈਕਸ਼ਨ ਆਫ ਪ੍ਰਾਈਵੇਸੀ ਐਕਟ R.S.O. 1990, c. M. 56 ਦੇ ਅਨੁਸਾਰ ਵਰਤਿਆ ਜਾਵੇਗਾ, ਖੁਲਾਸਾ ਕੀਤਾ ਜਾਵੇਗਾ, ਅਤੇ ਰਖਿਆ ਜਾਵੇਗਾਜੇ ਤੁਹਾਡੇ ਕੋਈ ਸਵਾਲ ਜਾ ਸ਼ੰਕੇ ਹੋਣ, ਤਾ ਕਿਰਪਾ ਕਰਕੇ ਇਸ ਪਤੇ ਤੇ ਸੰਪਰਕ ਕਰੋ : Executive Superintendent, Research & Information Services, at 416-394-7404 or 1 Civic Centre Court, Lower Level, Etobicoke, ON M9C 2B3.

Upload: others

Post on 23-Feb-2020

4 views

Category:

Documents


0 download

TRANSCRIPT

  • ਅਪਰੈਲ 2017

    ਪਿਆਰੇ ਮਾਪਿਓ, ਸਰਪ੍ਰਸਤੋ, ਜਾਾਂ ਸੰਭਾਲ ਕਰਤਾਓ:

    ਟੋਰੰਟੋ ਡਿਸਟ੍ਰਿਕਟ ਸਕੂਲ ਬੋਰਡ (TDSB) ਨੇ JK-ਗ੍ਰੇਡ 6 ਦੇ ਵਿਦਿਆਰਥੀਆਾਂ ਦੇ ਮਾਪਿਆਾਂ/ਸਰਪ੍ਰਸਤਾਾਂ/ਸੰਭਾਲ-ਕਰਤਾਵਾਾਂ ਲਈ ਆਪਣੀ ਪਹਿਲੀ ਮਾਪਾ ਜਨਗਣਨਾ

    2008 ਵਿਿੱਚ ਕਰਵਾਈ ਅਤੇ ਦੂਜੀ 2012 ਵਿਿੱਚ। ਸਾਰੇ ਵਿਦਿਆਰਥੀਆਾਂ ਦੇ ਲਾਭ ਵਾਸਤੇ ਸਾਡੇ ਸਕੂਲਾਾਂ ਨੂ ੰਸੁਧਾਰਨ ਵਿਿੱਚ ਮਦਦ ਕਰਨ ਲਈ ਜਨਗਣਨਾ ਦੇ ਦੋਨੋਾਂ ਗੇੜਾਾਂਵਿਿੱਚ ਇਕਿੱਤਰ ਕੀਤੇ ਗਏ ਡੈਟੇ ਨੇ ਸਕੂਲੀ ਪ੍ਰਣਾਲੀ, ਮਾਪਿਆਾਂ ਅਤੇ ਭਾਈਚਾਰੇ ਨੂੰ ਬਹੁਮੁਿੱਲੀ ਜਾਣਕਾਰੀ ਪ੍ਰਦਾਨ ਕਰਵਾਈ ਹ।ੈ (TDSB ਜਨਗਣਨਾ ਅਤੇ ਇਸਦੇ ਉਸਾਰੂਪ੍ਰਭਾਵ ਵਾਸਤੇ ਵਧੇਰੇ ਜਾਣਨ ਲਈ ਕਿਰਪਾ ਕਰਕੇ www.tdsb.on.ca/census ਦੇਖੋ।)

    ਇਹ ਤੀਜੀ TDSB ਮਾਪਾ ਜਨਗਣਨਾ ਹ।ੈ ਇਹ ਸਰਵੇਖਣ ਸਵੈਇਿੱਛਤ ਹ।ੈ ਪਰ, ਅਸੀਾਂ ਤੁਹਾਨੂੰ ਇਸ ਮਾਪਾ ਜਨਗਣਨਾ ਵਿਿੱਚ ਭਾਗ ਲੈਣ ਲਈ ਉਤਸ਼ਾਹਤ ਕਰਦੇ ਹਾਾਂ ਤਾਾਂਜੋ ਲਿੱਭਤਾਾਂ ਤੁਹਾਡੇ ਸਕੂਲ ਵਿਖੇ ਸਾਰੇ ਮਾਪਿਆਾਂ ਦੀਆਾਂ ਆਵਾਜ ਾਾਂ ਦੀ ਤਰਜ ਮਾਨੀ ਕਰਨ।

    ਹਾਲਾਾਂਕਿ ਹਰੇਕ ਸਰਵੇਖਣ ਫਾਰਮ ਵਿਿੱਚ ਪੰਨੇ ਦੇ ਹੇਠਾਾਂ ਇਿੱਕ ਵਿਲਿੱਖਣ ਫਾਰਮ ਨੰਬਰ ਹੁੰਦਾ ਹ ੈ(ਟ੍ਰੈਕਿੰਗ ਦੇ ਮਕਸਦਾਾਂ ਵਾਸਤੇ), ਪਰ ਕੋਈ ਵੀ ਨਿਿੱਜੀ ਪਛਾਣ – ਜਿਵੇਾਂ ਕਿ ਤੁਹਾਡੇ ਬਿੱਚੇ

    ਦਾ ਨਾਮ ਜਾਾਂ ਆਈ.ਡੀ. ਨੰਬਰ – ਫਾਰਮ ’ਤੇ ਨਜ ਰ ਨਹੀਾਂ ਆਉਾਂਦਾ। ਇਹ ਇਸ ਗਿੱਲ ਨੂੰ ਯਕੀਨੀ ਬਣਾਉਣ ਲਈ ਹ ੈਕਿ ਤੁਹਾਡੇ ਵਿੱਲੋਾਂ ਪ੍ਰਦਾਨ ਕੀਤੀ ਜਾਣਕਾਰੀ ਗੁਪਤ

    ਰਹਿੰਦੀ ਹ।ੈ

    ਸਰਵੇਖਣ ਨੂੰ ਪੂਰਾ ਕਰਨ ਦੇ ਬਾਅਦ, ਕਿਰਪਾ ਕਰਕੇ ਇਸਨੂ ੰਉਸੇ ਲਿਫਾਫੇ ਵਿਿੱਚ ਵਾਪਸ ਪਾ ਦਿਓ (ਇਸ ਪਿੱਤਰ ਤੋਾਂ ਬਿਨਾਾਂ)। ਗੁਪਤਤਾ ਨੂੰ ਯਕੀਨੀ ਬਣਾਉਣ ਲਈ, ਲਿਫਾਫੇ ਨੂੰ

    ਸੀਲ ਕਰ ਦਿਓ ਅਤੇ ਆਪਣੇ ਬਿੱਚੇ ਦੇ ਰਾਹੀਾਂ ਇਸਨੂੰ ਉਸਦੇ ਕਲਾਸਰੂਮ ਅਧਿਆਪਕ ਤਿੱਕ ਪਹੁੰਚਾ ਦਿਓ ਜੋ ਇਸਨੂੰ ਸਕੂਲ ਦੇ ਦਫ ਤਰ ਵਿਖੇ ਲੈ ਆਵੇਗੀ। ਮਾਪਿਆਾਂ ਵਿੱਲੋਾਂ ਵਾਪਸ

    ਭੇਜੇ ਸਾਰੇ ਸੀਲਬੰਦ ਲਿਫਾਫਿਆਾਂ ਨੂ ੰਸਿਿੱਧਾ ਬੋਰਡ ਦੇ ਖੋਜ ਵਿਭਾਗ ਨੂੰ ਅਗਲੇਰੀ ਕਾਰਵਾਈ ਅਤੇ ਮੁਲਾਾਂਕਣ ਕਰਨ ਲਈ ਭੇਜ ਦਿਿੱਤਾ ਜਾਵੇਗਾ, ਅਤੇ ਸਰਵੇਖਣ ਦੇ ਸਾਰੇ ਨਤੀਜਿਆਾਂ

    ਦੀ ਰਿਪੋਰਟ ਸਮੂਹਕ ਪਿੱਧਰ ’ਤੇ ਕੀਤੀ ਜਾਵੇਗੀ।

    ਸਰਵੇਖਣ ਦੇ ਅਨੁਵਾਦ ਕੀਤੇ ਸੰਸਕਰਣ ਤੁਹਾਡ ੇਬਿੱਚ ੇਦੇ ਸਕੂਲ ਿਵਖੇ ਜਾਾਂ TDSB ਜਨਗਣਨਾ ਵੈਿੱਬਸਾਈਟ www.tdsb.on.ca/census ’ਤ ੇਵੀ ਉਪਲਬਧ ਹਨ। ਜੇ ਤੁਸੀਾਂ ਕਿਸੇ ਅਨੁਵਾਦ ਕੀਤੇ ਸਰਵੇਖਣ ਦੀ ਵਰਤੋਾਂ ਕਰਨ ਨੂੰ ਤਰਜੀਹ ਦਿੰਦੇ ਹ,ੋ ਤਾਾਂ ਕਿਰਪਾ ਕਰਕੇ ਅੰਗਰੇਜ ੀ ਸਰਵੇਖਣ ਵਿਿੱਚ ਦਿਿੱਤੇ ਗਏ ਫਾਰਮ ਨੰਬਰ ਨੂੰ ਅਨੁਵਾਦ ਕੀਤੇ

    ਸਰਵੇਖਣ ਦੇ ਫਾਰਮ ਵਾਲੇ ਖਾਨੇ ਵਿਿੱਚ ਭਰ ਦਿਓ (ਪੰਨੇ ਦੇ ਹੇਠਾਾਂ), ਅਤੇ ਆਪਣੇ ਭਰੇ ਹੋਏ ਅਨੁਵਾਦ ਕੀਤੇ ਸੰਸਕਰਣ ਨੂੰ ਅੰਗਰੇਜ ੀ ਸੰਸਕਰਣ ਦੇ ਨਾਲ ਉਸੇ ਲਿਫਾਫੇ ਵਿਿੱਚ ਪਾਕੇ

    ਵਾਪਸ ਭੇਜ ਦਿਓ।

    ਜੇ ਤੁਹਾਡੇ ਕੋਈ ਸਵਾਲ ਹਨ ਜਾਾਂ ਤੁਹਾਨੂੰ ਪਹੁੰਚਯੋਗਤਾ ਸਬੰਧੀ ਕੋਈ ਸਹਾਇਤਾ ਚਾਹੀਦੀ ਹ,ੈ ਤਾਾਂ ਕਿਰਪਾ ਕਰਕੇ [email protected] ਜਾਾਂ

    416-394-7404 ’ਤੇ ਸੰਪਰਕ ਕਰੋ।

    ਤੁਹਾਡੀ ਭਾਗੀਦਾਰੀ ਦੀ ਬੇਹਿੱਦ ਸ਼ਲਾਘਾ ਕੀਤੀ ਜਾਾਂਦੀ ਹ!ੈ

    ਜੌਹਨ ਮਾਲੌਏ

    ਡਾਇਰੈਕਟਰ ਆਫ ਐਜੂਕੇਸ਼ਨ

    ਖਜੋ ਅਤ ੇਜਾਣਕਾਰੀ ਸਵੇਾਵਾਾਂ

    ਮਾਪਾ ਜਨਗਣਨਾ 2017 – ਤਹੁਾਡੀ ਆਵਾਜ ਮਾਅਨ ੇਰਿੱਖਦੀ ਹ!ੈ –

    ਤੁਹਾਡੇ ਵਿੱਲੋਾਂ ਪ੍ਰਦਾਨ ਕੀਤੀ ਜਾਾਂਦੀ ਜਾਣਕਾਰੀ ਨੂੰ ਸਿਿੱਖਿਆ ਕਨੂੰਨ ਦੇ ਸੈਕਸ਼ਨ 170(1)(6), R.S.O. 1990, c. E. 2 ਤਹਿਤ ਇਕਿੱਤਰ ਕੀਤਾ ਜਾਾਂਦਾ ਹ।ੈ ਕਿਰਪਾ ਕਰਕੇ

    ਨੋਟ ਕਰੋ ਕਿ ਤੁਹਾਡੇ ਵਿੱਲੋਾਂ ਪ੍ਰਦਾਨ ਕੀਤੀ ਜਾਾਂਦੀ ਜਾਣਕਾਰੀ ਨੂ ੰਕੇਵਲ ਸਿਿੱਖਿਆ ਅਤੇ ਖੋਜ ਦੇ ਮਕਸਦਾਾਂ ਵਾਸਤੇ ਹੀ ਇਕਿੱਤਰ ਕੀਤਾ ਜਾਾਂਦਾ ਹੈ। ਇਸ ਜਾਣਕਾਰੀ ਨੂ ੰ

    ਮਿਊਾਂਸੀਪਲ ਫ੍ਰੀਡਮ ਆਫ ਇਨਫਰਮੇਸ਼ਨ ਐਾਂਡ ਪ੍ਰੋਟੈਕਸ਼ਨ ਆਫ ਪ੍ਰਾਈਵੇਸੀ ਐਕਟ R.S.O. 1990, c. M. 56 ਦੇ ਅਨੁਸਾਰ ਵਰਤਿਆ ਜਾਵੇਗਾ, ਖੁਲਾਸਾ ਕੀਤਾ

    ਜਾਵੇਗਾ, ਅਤੇ ਰਿੱਖਿਆ ਜਾਵੇਗਾ। ਜੇ ਤੁਹਾਡੇ ਕੋਈ ਸਵਾਲ ਜਾਾਂ ਸ਼ੰਕੇ ਹੋਣ, ਤਾਾਂ ਕਿਰਪਾ ਕਰਕੇ ਇਸ ਪਤੇ ’ਤੇ ਸੰਪਰਕ ਕਰੋ: Executive Superintendent, Research &Information Services, at 416-394-7404 or 1 Civic Centre Court, Lower Level, Etobicoke, ON M9C 2B3.

    http://www.tdsb.on.ca/censushttp://www.tdsb.on.ca/censusmailto:[email protected]

  • TDSB ਮਾਪਾ ਜਨਗਣਨਾ 2017

    ਮਾਪਿਆ/ਂਸਰਪ੍ਰਸਤਾਂ/ਸੰਭਾਲ-ਕਰਤਾਵਾਂ ਲਈ ਹਿਦਾਇਤਾਂ

    1. ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਬੱਚੇ ਦਾ ਨਾਮ ਇਸ ਪੱਤਰ ਵਿੱਚ ਦਿਖਾਈ ਦਿੰਦਾ ਹੈ। ਜੇ ਤੁਹਾਡੇ

    ਬੱਚੇ ਦਾ ਨਾਮ ਇਸ ਵਿੱਚ ਨਹੀਂ ਹੈ, ਤਾ ਂਸਮੱੁਚੇ ਪੈਕੇਜ ਨ ੰ ਆਪਣੇ ਬੱਚੇ ਦੇ ਸਕ ਲ ਨ ੰ ਵਾਪਸ ਕਰ ਦਿਓ ਅਤੇ

    ਤੁਹਾਡੇ ਬੱਚੇ ਵਾਸਤੇ ਸਹੀ ਸਰਵੇਖਣ ਪਕੇੈਜ ਦੀ ਮੰਗ ਕਰੋ।

    2. ਨਾਲ ਨੱਥੀ ਸਰਵੇਖਣ ਫਾਰਮ ਨ ੰ ਭਰਨ ਲਈ ਪੈਨਸਿਲ ਜਾਂ ਪੈੱਨ ਦੀ ਵਰਤਂੋ ਕਰੋ।

    3. ਜੇ ਤੁਸੀਂ ਕੋਈ ਤਬਦੀਲੀ ਕਰਨੀ ਚਾਹੰੁਦੇ ਹੋ, ਤਾਂ ਬੱਸ ਉਸ ਜਵਾਬ ਨ ੰ ਮਿਟਾ ਦਿਓ ਜਾਂ ਕੱਟ ਦਿਓ ਜਿਸਨ ੰ

    ਤੁਸੀਂ ਬਦਲਣਾ ਚਾਹੰੁਦੇ ਹੋ।

    4. ਜੇ ਇਸ ਸਰਵੇਖਣ ਨ ੰ ਪ ਰਾ ਕਰਨ ਵਾਸਤੇ ਤੁਹਾਨ ੰ ਸਹਾਇਤਾ ਦੀ ਲੋੜ ਹੈ, ਤਾਂ ਕਿਰਪਾ ਕਰਕੇ ਆਪਣੇ ਬੱਚੇ

    ਦੇ ਅਧਿਆਪਕ ਜਾਂ ਪਰ੍ਿੰਸੀਪਲ ਨਾਲ ਸੰਪਰਕ ਕਰਨ ਤਂੋ ਨਾ ਝਿਜਕੋ, ਜੋ ਤੁਹਾਡੀ ਸਹਾਇਤਾ ਕਰਨ ਵਾਸਤੇ

    ਬੰਦੋਬਸਤ ਕਰੇਗਾ।

    5. ਤੁਹਾਡੇ ਭਰੇ ਹੋਏ ਸਰਵੇਖਣ ਫਾਰਮ ਨ ੰ ਵਾਪਸ ਭੇਜਣ ਲਈ ਉਸੇ ਵਿੰਡੋ ਲਿਫਾਫੇ ਦੀ ਮੁੜ-ਵਰਤਂੋ ਕਰੋ (ਇਸ

    ਪੱਤਰ ਤਂੋ ਬਿਨਾਂ)। ਤੁਹਾਡੇ ਬੱਚੇ ਦੁਆਰਾ ਇਸਨ ੰ ਆਪਣ ੇਕਲਾਸਰ ਮ ਅਧਿਆਪਕ ਕੋਲ ਲਿਆਦਂੇ ਜਾਣ ਤਂੋ

    ਪਹਿਲਾਂ (28 ਅਪਰਲੈ, 2017 ਤੱਕ) ਲਿਫਾਫੇ ਨ ੰ ਸੀਲ ਕਰ ਦਿਓ।

    ਮਹਤੱਵਪ ਰਨ: ਜੇ JK-ਗ੍ਰੇਡ 6 ਵਿੱਚ ਤੁਹਾਡਾ ਇੱਕ ਤਂੋ ਵਧੇਰ ੇਬੱਚਾ ਹੈ, ਤਾਂ ਤੁਸੀਂ ਆਪਣ ੇਬੱਚਿਆਂ ਵਿੱਚਂੋ ਹਰੇਕ

    ਵਾਸਤੇ ਇੱਕ ਵਿਅਕਤੀਗਤ ਮਾਪਾ ਜਨਗਣਨਾ ਪੈਕੇਜ ਪਰ੍ਾਪਤ ਕਰੋਂਗੇ। ਕਿਰਪਾ ਕਰਕੇ ਤੁਹਾਨ ੰ ਪਰ੍ਾਪਤ ਹੋਣ

    ਵਾਲੇ ਹਰੇਕ ਸਰਵੇਖਣ ਪੈਕੇਜ ਉੱਤੇ ਦਿਤੇੱ ਬੱਚੇ ਦੇ ਨਾਮ ਅਨੁਸਾਰ ਹਰ ਬੱਚੇ ਵਾਸਤੇ ਇੱਕ ਸਰਵੇਖਣ ਪ ਰਾ ਕਰੋ।

    ਗਲ਼ੋਿਆਂ ਨ ੰ ਇਸ ਤਰਾਂ ਕਾਲੇ ਕਰੋ

    ਨਾ ਕਿ ਇਸ ਤਰਹ੍ਾਂ

  • ਕੇਵਲ ਦਫਤਰੀ ਵਰਤੋਂ ਵਾਸਤ:ੇ ਸਕੂਲ: ਫਾਰਮ:

    ਸਕੂਲ ਦਾ ਨਾਮ: ਹੋਮਰੂਮ:

    ਤੁਹਾਡ ੇਬੱਚੇ ਬਾਬਤ ਸਵਾਲ

    1. ਤੁਹਾਡ ੇਬੱਚੇ ਦਾ ਗ੍ਰੇਡ: JK SK ਗ੍ਰੇਡ 1 ਗ੍ਰੇਡ 2 ਗ੍ਰੇਡ 3 ਗ੍ਰੇਡ 4 ਗ੍ਰੇਡ 5 ਗ੍ਰੇਡ 6

    2. ਤੁਹਾਡ ੇਬੱਚੇ ਦੇ ਜਨਮ ਦਾ ਸਾਲ: (ਉਦਾਹਰਨ ਲਈ, 2012)

    3. ਤੁਹਾਡ ੇਬੱਚੇ ਦੀ ਲਲਿੰ ਗ੍ੀ ਪਛਾਣ: ਲੜਕੀ ਲੜਕਾ ਲਲਿੰ ਗ-ਬਦਲੂ(transgender)

    ਜ ੇਸੂਚੀਬੱਧ ਨਹੀਂ, ਤਾਂ ਬਾਕਸ ਲਵੱਚ ਲਲਖੋ:

    4. ਤੁਹਾਡਾ ਬੱਚਾ ਲਕੱਥੇ ਪੈਦਾ ਹੋਇਆ ਸੀ? ਕੈਨੇਡਾ ਕੋਈ ਹੋਰ ਦੇਸ਼:

    5. ਲਨਮਨਲਲਖਤ ਲਵੱਚੋਂ ਲਕਹੜੀ ਮਦ ਤੁਹਾਡ ੇਬੱਚੇ ਦੇ ਨਸਲੀ ਲਪਛੋਕੜ ਦਾ ਸਭ ਤੋਂ ਵਧੀਆ ਵਰਣਨ ਕਰਦੀ ਹੈ?

    ਕਾਲਾ (ਉਦਾਹਰਨਾਂ: ਈਥੋਪੀਅਨ, ਜਮਾਈਕਨ, ਕੀਨੀਆਈ, ਨਾਈਜੇਰੀਆਈ, ਸੋਮਾਲੀਆਈ, ਲਵਨਸੈਂਟੀਅਨ) ਜ ੇਤੁਹਾਡ ੇਬੱਚੇ ਦਾ ਇੱਕ ਤੋਂ ਵਧੇਰੇ ਜਾਂ ਲਮਸ਼ਲਰਤ ਲਪਛੋਕੜ ਹੈ,ਤਾਂ ਬਾਕਸ ਲਵਿੱ ਚ ਲਲਖੋ:ਪੂਰਬੀ ਏਸ਼ੀਆਈ (ਉਦਾਹਰਨਾਂ: ਚੀਨੀ, ਜਾਪਾਨੀ, ਕੋਰੀਆਈ)

    ਫਸਟ ਨੇਸ਼ਨਜ, ਮੇਯਲਿਸ, ਅਤ/ੇਜਾਂ ਇਨਯੂਇਿ

    ਲਾਤੀਨੀ ਅਮਰੀਕਨ (ਉਦਾਹਰਨਾਂ: ਕੋਲਿੰ ਬੀਆਈ, ਲਕਊਬਨ, ਇਲ ਸਿਲਵਾਡੋਰੀਆਈ, ਮੈਕਸੀਕਨ, ਪੇਰੂਵੀਅਨ)

    ਮੱਧ ਪੂਰਬੀ (ਉਦਾਹਰਨਾਂ: ਅਫਗਾਨੀ, ਈਰਾਨੀ, ਲੇਬਾਨੀਜ, ਸਾਊਦੀ ਅਰਬੀਆਈ, ਸੀਰੀਆਈ)

    ਦੱਖਣ ਏਸ਼ੀਆਈ (ਉਦਾਹਰਨਾਂ: ਬਿੰਗਲਾਦੇਸ਼ੀ, ਭਾਰਤੀ, ਪਾਲਕਸਤਾਨੀ, ਸ਼ਰੀਲਿੰ ਕਾਈ, ਅਤੇ ਭਾਰਤੀ-ਕੈਰੀਬੀਅਨ ਲਜਵੇਂ ਲਕ ਗੁਆਨੀਜ)

    ਜ ੇਸੂਚੀਬੱਧ ਨਹੀਂ ਹੈ, ਤਾਂ ਬਾਕਸ ਵਵਿੱ ਚ ਲਲਖੋ:

    ਦੱਖਣ-ਪੂਰਬ ਏਸ਼ੀਆਈ (ਉਦਾਹਰਨਾਂ: ਲਫਲੀਪੀਨੋ, ਮਲੇਸ਼ੀਆਈ, ਲਸਿੰ ਗਾਪੁਰੀ, ਥਾਈ, ਵੀਅਤਨਾਮੀ)

    ਗ੍ੋਰਾ (ਉਦਾਹਰਨਾਂ: ਲਬਰਲਟਸ਼, ਯੂਨਾਨੀ, ਇਤਾਲਵੀ, ਪੁਰਤਗਾਲੀ, ਰੂਸੀ, ਸਲੋਵਾਕੀਆਈ)

    6. ਕੀ ਤੁਹਾਡ ੇਬੱਚੇ ਦੀ ਵਿੰ ਸ਼ਾਵਲੀ ਫਸਟ ਨੇਸ਼ਨਜ (ਦਰਜਾਸ਼ੁਦਾ ਜਾਂ ਗ੍ੈਰ-ਦਰਜਾਸ਼ਦੁਾ), ਮੇਯਲਿਸ, ਅਤ/ੇਜਾਂ ਇਨਯੂਇਟ ਹੈ?

    ਨਹੀਂ ਹਾਂ (ਬਾਕਸ ਲਵੱਚ ਲਲਖੋ):

    7. ਕੀ ਤੁਹਾਡ ੇਬੱਚੇ ਨੂਿੰ ਕੋਈ ਅਪਿੰਗ੍ਤਾ ਹੈ? (ਉਦਾਹਰਨ ਲਈ ਬੋਲ਼ੇ/ਉੱਚਾ ਸੁਣਨ ਵਾਲੇ, ਅਿੰ ਨਹੇ /ਕਮਜੋਰ ਨਜਰ, ਬੋਲਣ ਲਵੱਚ ਮੁਸ਼ਲਕਲ, ਲਸੱਖਣ ਲਵੱਚ ਅਪਿੰਗ੍ਤਾ, ਮਾਨਲਸਕ ਲਬਮਾਰੀ, ਸਰੀਰਕ ਅਪਿੰਗ੍ਤਾ, ਆਲਦ)

    ਨਹੀਂ ਪਿੱ ਕਾ ਪਤਾ ਨਹੀਂ ਹਾਂ (ਬਾਕਸ ਲਵੱਚ ਲਲਖੋ):

    ਤੁਹਾਡ ੇਅਤ ੇਤੁਹਾਡ ੇਪਲਰਵਾਰ ਬਾਰੇ ਸਵਾਲ

    8. ਉਹ ਲਕਹੜ ੇਬਾਲਗ੍ ਹਨ ਲਜਿੰ ਨਹ ਾਂ ਕੋਲ ਤੁਹਾਡਾ ਬੱਚਾ ਲਜਆਦਾਤਰ ਸਮਾਂ ਰਲਹਿੰਦਾ ਹੈ?

    ਕੇਵਲ ਲਪਤਾ ਲਪਤਾ ਅਤ ੇਮਤਰੇਈ ਮਾਂ ਲਪਤਾ ਅਤ ੇਲਪਤਾ ਮਤਰੇਏ ਮਾਪੇਕੇਵਲ ਮਾਂ ਮਾਂ ਅਤ ੇਮਤਰੇਆ ਲਪਤਾ ਹਰੇਕ ਮਾਪੇ ਨਾਲ ਕੁਝ ਕੁ ਸਮਾਂ ਹੋਰ ਬਾਲਗ ਲਰਸ਼ਤੇਦਾਰ ਜਾਂ ਸਰਪਰਸਤ ਮਾਂ ਅਤ ੇਲਪਤਾ ਮਾਂ ਅਤ ੇਮਾਂ ਦਾਦਾ/ਦਾਦੀ ਜਾਂ ਨਾਨਾ/ਨਾਨੀ ਗਰੁਿੱ ਪ ਹੋਮ ਸਿੰ ਭਾਲਕਰਤਾ

    9. ਲਕਰਪਾ ਕਰਕ ੇਤੁਹਾਡ ੇਬਾਰੇ ਅਤ ੇਦੂਜ ੇਮਾਪੇ/ਸਿੰ ਭਾਲਕਰਤਾ ਬਾਰੇ ਲਨਮਨਲਲਖਤ ਸਵਾਲਾਂ ਦਾ ਜਵਾਬ ਲਦਓ।

    ਮਾਪਾ/ਸਿੰ ਭਾਲਕਰਤਾ 1 (ਤੁਸੀਂ ਖੁਦ) ਮਾਪਾ/ਸਿੰ ਭਾਲਕਰਤਾ 2 (ਜ ੇਇਹ ਲਾਗ੍ ੂਨਹੀਂ ਹੁਿੰ ਦਾ ਤਾਂ ਇਸਨੂਿੰ ਛੱਡ ਲਦਓ)

    a) ਤੁਹਾਡ ੇਬੱਚੇ ਨਾਲ ਤੁਹਾਡਾ ਲਰਸ਼ਤਾ: a) ਤੁਹਾਡ ੇਬੱਚੇ ਨਾਲ ਇਸ ਲਵਅਕਤੀ ਦਾ ਲਰਸ਼ਤਾ: ਮਾਂ ਦਾਦਾ/ਦਾਦੀ ਜਾਂ

    ਨਾਨਾ/ਨਾਨੀ ਜੇ ਸੂਚੀਬਿੱ ਧ ਨਹੀਂ ਹੈ, ਤਾਂ ਬਾਕਸ ਲਵਿੱ ਚ ਲਲਖੋ:

    ਮਾਂ ਦਾਦਾ/ਦਾਦੀ ਜਾਂਨਾਨਾ/ਨਾਨੀ

    ਜੇ ਸੂਚੀਬਿੱ ਧ ਨਹੀਂ ਹੈ, ਤਾਂ ਬਾਕਸ ਲਵਿੱ ਚ ਲਲਖੋ:

    ਲਪਤਾ ਮਤਰੇਆ ਮਾਪਾ ਲਪਤਾ ਮਤਰੇਆ ਮਾਪਾ ਮਤਰਆੇ ਮਾਪਾ ਮਤਰਆੇ ਮਾਪਾ

    b) ਤੁਹਾਡੀ ਪਲਹਲੀ ਭਾਸ਼ਾ(ਵਾਂ): (ਉਹ ਸਭ ਚੁਣੋ ਜ ੋਲਾਗ੍ ੂਹੁਿੰ ਦੀਆਂ ਹਨ)

    ਅਿੰਗਰੇਜੀ ਕੋਈ ਹੋਰ:

    b) ਇਸ ਲਵਅਕਤੀ ਦੀ ਪਲਹਲੀ ਭਾਸ਼ਾ(ਵਾਂ): (ਉਹ ਸਭ ਚੁਣੋ ਜ ੋਲਾਗ੍ ੂਹੁਿੰ ਦੀਆਂ ਹਨ)

    ਅਿੰਗਰੇਜੀ ਕੋਈ ਹੋਰ:

    c) ਉਹ ਦੇਸ਼ ਲਜੱਥੇ ਤੁਹਾਡਾ ਜਨਮ ਹੋਇਆ: (ਕੋਈ ਇੱਕ ਚੁਣੋ) c) ਇਸ ਲਵਅਕਤੀ ਦੇ ਜਨਮ ਦਾ ਦੇਸ਼: (ਕੋਈ ਇੱਕ ਚੁਣੋ) ਅਫਗਾਲਨਸਤਾਨ ਚੀਨ ਜਮਾਈਕਾ ਦਿੱ ਖਣੀ ਕੋਰੀਆ ਅਫਗਾਲਨਸਤਾਨ ਚੀਨ ਜਮਾਈਕਾ ਦਿੱ ਖਣੀ ਕੋਰੀਆ ਬਿੰਗਲਾਦਸ਼ੇ ਭਾਰਤ ਪਾਲਕਸਤਾਨ ਸ਼ਰੀਲਿੰ ਕਾ ਬਿੰਗਲਾਦਸ਼ੇ ਭਾਰਤ ਪਾਲਕਸਤਾਨ ਸ਼ਰੀਲਿੰ ਕਾ ਕੈਨੇਡਾ ਇਰਾਨ ਲਫਲੀਪਾਈਨਜ ਸਿੰ ਯੁਕਤ ਰਾਜ ਕੈਨੇਡਾ ਇਰਾਨ ਲਫਲੀਪਾਈਨਜ ਸਿੰ ਯੁਕਤ ਰਾਜ

    ਕੋਈ ਹੋਰ: ਕੋਈ ਹੋਰ:

    d) ਤੁਹਾਡਾ ਮੱਤ/ਧਰਮ/ਸਿੰ ਪਰਦਾਇ: (ਕੋਈ ਇੱਕ ਚੁਣੋ) d) ਇਸ ਲਵਅਕਤੀ ਦਾ ਮੱਤ/ਧਰਮ/ਸਿੰ ਪਰਦਾਇ: (ਕੋਈ ਇੱਕ ਚੁਣ)ੋ ਸ਼ਿੰਕਾਵਾਦ ਲਹਿੰ ਦੂ ਧਰਮ ਲਸਿੱ ਖ ਧਰਮ ਸ਼ਿੰਕਾਵਾਦ (ਸ਼ੰਕਾਵਾਦੀ) ਲਹਿੰ ਦੂ ਧਰਮ (ਸ ੰਦ)ੂ ਲਸਿੱ ਖ ਧਰਮ (ਸਿਿੱ ਖ) ਨਾਸਲਤਕਵਾਦ ਮੂਲ ਅਲਧਆਤਲਮਕਤਾ ਅਲਧਆਤਮਕ ਨਾਸਲਤਕਵਾਦ (ਨਾਿਸਿਕ) ਮੂਲ ਅਲਧਆਤਲਮਕਤਾ ਅਲਧਆਤਮਕ ਬੁਿੱ ਧ ਧਰਮ ਇਸਲਾਮ ਇਿੱਕ ਤੋਂ ਵਧੇਰੇ ਬੁਿੱ ਧ ਧਰਮ (ਬੋਧੀ) ਇਸਲਾਮ (ਮੁਸਲਲਮ) ਇਿੱਕ ਤੋਂ ਵਧੇਰੇ ਈਸਾਈ ਧਰਮ ਯਹੂਦੀ ਧਰਮ ਕੋਈ ਧਰਮ ਨ ੀਂ ਈਸਾਈ ਧਰਮ (ਈਸਾਈ) ਯਹੂਦੀ ਧਰਮ(ਯਹੂਦੀ) ਕੋਈ ਧਰਮ ਨ ੀਂ

    ਮਾਪਾ ਜਨਗ੍ਣਨਾ (2016-17)JK – ਗ੍ਰੇਡ 6 (ਫਾਰਮ A)

  • ਕੇਵਲ ਦਫਤਰੀ ਵਰਤੋਂ ਵਾਸਤ:ੇ ਸਕੂਲ: ਫਾਰਮ:

    ਜ ੇਸੂਚੀਬੱਧ ਨਹੀਂ ਹੈ, ਤਾਂ ਬਾਕਸ ਲਵੱਚ ਲਲਖੋ: ਜੇਸੂਚੀਬੱਧ ਨਹੀਂ ਹੈ, ਤਾਂ ਬਾਕਸ ਲਵੱਚ ਲਲਖੋ:

    e) ਤੁਹਾਡ ੇਵੱਲੋਂ ਪੂਰੀ ਕੀਤੀ ਗਈ ਲਸੱਲਖਆ ਦਾ ਸਰਵਉੱਚ ਪੱਧਰ: (ਕੋਈ ਇੱਕ ਚੁਣੋ) e) ਇਸ ਲਵਅਕਤੀ ਵੱਲੋਂ ਪੂਰੀ ਕੀਤੀ ਲਸੱਲਖਆ ਦਾ ਸਰਵਉੱਚ ਪੱਧਰ: (ਕੋਈ ਇੱਕ ਚੁਣੋ) ਐਲੀਮੈਂਟਰੀ ਸਕੂਲ ਕਾਲਜ ਕੋਈ ਨਹੀਂ ਐਲੀਮੈਂਟਰੀ ਸਕੂਲ ਕਾਲਜ ਕੋਈ ਨਹੀਂ ਹਾਈ ਸਕੂਲ ਯੂਨੀਵਰਲਸਟੀ ਹਾਈ ਸਕੂਲ ਯੂਨੀਵਰਲਸਟੀ

    f) ਤਹੁਾਡ ੇਕਿੰ ਮ ਦਾ ਦਰਜਾ: (ਕੋਈ ਇੱਕ ਚੁਣੋ) f) ਇਸ ਲਵਅਕਤੀ ਦੇ ਕਿੰ ਮ ਦਾ ਦਰਜਾ: (ਕੋਈ ਇੱਕ ਚੁਣੋ) ਪੂਰੇ-ਸਮੇਂ ਲਈ ਕੰਮ

    ਕਰਦਾ/ਕਰਦੀ ਹੈ ਅਿੰਸ਼ਕ ਸਮੇਂ ਲਈ ਕੰਮਕਰਦਾ/ਕਰਦੀ ਹੈ

    ਕਿੰਮ ਨਹੀਂ ਕਰਦਾ ਜਾਂ ਕਰਦੀ/ਘਰੇਰਲਹਿੰ ਦਾ ਜਾਂ ਰਲਹਿੰ ਦੀ ਹੈ

    ਪੂਰੇ-ਸਮੇਂ ਲਈ ਕੰਮ ਕਰਦਾ/ਕਰਦੀ ਹੈ

    ਅਿੰਸ਼ਕ ਸਮੇਂ ਲਈ ਕਿੰਮ ਕਰਦਾ/ਕਰਦੀ ਹੈ

    ਕਿੰਮ ਨਹੀਂ ਕਰਦਾ ਜਾਂ ਕਰਦੀ/ਘਰੇਰਲਹਿੰ ਦਾ ਜਾਂ ਰਲਹਿੰ ਦੀ ਹੈ

    10. ਸਾਲ ਭਰ ਵਾਸਤ ੇਤੁਹਾਡ ੇਪਲਰਵਾਰ ਦੀ ਕੁੱ ਲ ਪਲਰਵਾਰਕ ਆਮਦਨ ਲਕਿੰ ਨੀ ਹੈ?

    $30,000 ਤੋਂ ਘਿੱਟ $30,000 - $49,999 $50,000 - $74,999 $75,000 - $99,999 $100,000+

    11. a) ਬਾਕਾਇਦਾ ਆਧਾਰ ’ਤ ੇਤੁਹਾਡ ੇਘਰ ਲਵੱਚ ਲਕਿੰ ਨਹੇ ਕੁ ਲਵਅਕਤੀ (18 ਸਾਲਾਂ ਤੋਂ ਘੱਿ ਉਮਰ ਦੇ ) ਰਲਹਿੰਦੇ ਹਨ? 1 2 3 4 5 ਜਾਂ ਲਜਆਦਾ

    b) ਬਾਕਾਇਦਾ ਆਧਾਰ ’ਤ ੇਤੁਹਾਡੇ ਘਰ ਲਵੱਚ ਲਕਿੰ ਨਹੇ ਕ ੁਲਵਅਕਤੀ (18 ਸਾਲ ਜਾਂ ਵੱਧ ਉਮਰ ਦੇ ) ਰਲਹਿੰਦੇ ਹਨ? 1 2 3 4 5 ਜਾਂ ਲਜਆਦਾ

    12. ਲਕਿੰ ਡਰਗ੍ਾਰਿਨ ਲਵੱਚ ਦਾਖਲ ਹੋਣ ਤੋਂ ਪਲਹਲਾਂ, ਕੀ ਤੁਹਾਡਾ ਬੱਚਾ ਬਕਾਇਦਾ ਤੌਰ ’ਤ ੇਲਨਮਨਲਲਖਤ ਲਵੱਚੋਂ ਲਕਸ ੇਵੀ ਪਰੋਗ੍ਰਾਮਾਂ ਲਵੱਚ ਜਾਂਦਾ ਸੀ? ( ਉਹ ਸਭ ਚੁਣੋ ਜ ੋਲਾਗ੍ ੂਹੁਿੰ ਦ ੇਹਨ) ਬਾਲ ਸਿੰ ਭਾਲ ਕੇਂਦਰ ਬਾਲ-ਪਲਰਵਾਰ ਪਰੋਗਰਾਮ (ਉਦਾਹਰਨ ਲਈ, ਓਨਟੈਰੀਓ ਅਰਲੀ ਈਅਰਜ ਸੈਂਟਰ,

    ਪੇਰੈਂਲਟਿੰ ਗ ਐਡਂ ਫੈਲਮਲੀ ਲਲਟਰੇਸੀ ਸੈਂਟਰ, ਲਾਇਬਰੇਰੀ ਪਰੋਗਰਾਮ, ਮਨੋਰਿੰ ਜਨ ਪਰੋਗਰਾਮ)

    ਨਰਸਰੀ/ਪਰੀ-ਸਕੂਲ ਪਰੋਗਰਾਮ ਘਰ ਲਵਿੱ ਚ ਬਾਲ ਸਿੰ ਭਾਲ (ਉਦਾਹਰਨ ਲਈ, ਗੈਰ-

    ਲਰਸ਼ਤੇਦਾਰ ਦੁਆਰਾ ਲਜਸ ਲਵਿੱ ਚ ਨੈਨੀ, ਬੇਬੀਲਸਟਰ, ਗੁਆਂਢੀ ਸ਼ਾਮਲ ਨ)

    ਕੋਈ ਨਹੀਂ

    13. ਕੀ ਤੁਹਾਡਾ ਬੱਚਾ ਵਰਤਮਾਨ ਸਮੇਂ ਲਨਮਨਲਲਖਤ ਲਵੱਚੋਂ ਲਕਸ ੇਵੀ ਸਕੂਲ ਤੋਂ ਪਲਹਲਾਂ-ਅਤ-ੇਬਾਅਦ ਦੇ ਪਰੋਗ੍ਰਾਮਾਂ ਲਵੱਚ ਜਾ ਲਰਹਾ ਹੈ? (ਉਹ ਸਭ ਚੁਣੋ ਜ ੋਲਾਗ੍ ੂਹੁਿੰ ਦੇ ਹਨ)

    ਬਾਲ ਸਿੰ ਭਾਲ ਦੇ ਪਰੋਗਰਾਮ ਜੋ ਤੁਹਾਡ ੇਬਿੱਚ ੇਦੇ ਸਕੂਲ ਲਵਿੱ ਚ ਸਲਥਤ ਨ

    ਘਰ ਸਵਿੱ ਚ ਬਾਲ ਸਿੰ ਭਾਲ (ਉਦਾਹਰਨ ਲਈ, ਗੈਰ-ਲਰਸ਼ਤੇਦਾਰ ਦੁਆਰਾ ਲਜਸ ਲਵਿੱ ਚ ਨੈਨੀ, ਬੇਬੀਲਸਟਰ, ਗੁਆਂਢੀ ਆਲਦ ਸ਼ਾਮਲ ਨ)

    ਕੋਈ ਨਹੀਂ

    ਬਾਲ ਸਿੰ ਭਾਲ ਦੇ ਪਰੋਗਰਾਮ ਜੋ ਸਕੂਲ ਤੋਂ ਬਾਹਰ ਸਲਥਤ ਨ ਭਾਈਚਾਰਾ/ਮਨੋਰਿੰ ਜਨ ਪਰੋਗਰਾਮ (ਉਦਾਹਰਨ ਲਈ, ਮੁਿੰ ਲਡਆ ਂਅਤ ੇਕੁੜੀਆ ਂਦੀ ਕਲਿੱ ਬ, YMCA)

    14. a) ਤੁਹਾਡਾ ਬੱਚਾ ਆਮ ਤੌਰ ’ਤ ੇਸਕੂਲ ਲਕਵੇਂ ਜਾਂਦਾ ਹੈ? (ਕੋਈ ਇੱਕ ਚੁਣੋ)

    ਪੈਦਲ ਬਾਈਸਾਈਕਲ ਸਕੂਲ ਬਿੱਸ ਜਨਿਕ ਆਵਾਜਾਈ ਸਾਧਨ (ਉਦਾਹਰਨ ਲਈ, TTC ਬਿੱਸ, ਿਬਵੇ)

    ਕਾਰ ਕੋਈ ਹੋਰ

    b) ਤੁਹਾਡਾ ਬੱਚਾ ਆਮ ਤੌਰ ’ਤ ੇਸਕੂਲ ਤੋਂ ਘਰ ਲਕਵੇਂ ਆਉਂਦਾ ਹੈ? (ਲਸਰਫ਼ ਇੱਕ ਚੁਣੋ) ਪੈਦਲ ਬਾਈਸਾਈਕਲ ਸਕੂਲ ਬਿੱਸ ਜਨਿਕ ਆਵਾਜਾਈ ਸਾਧਨ (ਉਦਾਹਰਨ ਲਈ, TTC ਬਿੱਸ,

    ਿਬਵੇ) ਕਾਰ ਕੋਈ ਹੋਰ

    15. ਆਪਣੇ ਬੱਚੇ ਦੇ ਸਕੂਲ ਬਾਰੇ ਤੁਸੀਂ ਲਕਵੇਂ ਮਲਹਸੂਸ ਕਰਦ ੇਹੋ? ਸਾਰਾ ਸਮਾਂ ਅਕਿਰ ਕਈ ਵਾਰ ਬਹੁਤ ਘਿੱਟਕਦ ੇਵੀਨਹੀਂ

    ਪਿੱ ਕਾ ਪਤਾਨਹੀਂ

    a) ਮੈਂ ਆਪਣੇ ਬਿੱਚ ੇਦੇ ਸਕੂਲ ਲਵਿੱ ਚ ਸਵਾਗਤ ਮਲਹਸੂਸ ਕਰਦਾ/ਕਰਦੀ ਹਾਂ। b) ਇਿ ਸਕੂਲ ਲਵਿੱ ਚ, ਸਾਰੇ ਲੋਕਾਂ ਲਵਚਕਾਰ ਫਰਕਾਂ ਦਾ ਆਦਰ ਕੀਤਾ ਜਾਂਦਾ ਹੈ। c) ਮੇਰਾ ਬਿੱਚਾ ਸਕੂਲ ਦਾ ਮਜਾ ਲੈਂਦਾ ਹੈ। d) ਮੇਰਾ ਬਿੱਚਾ ਹੋਰਨਾਂ ਲਵਲਦਆਰਥੀਆ ਂਦੇ ਨਾਲ ਘੁਲ਼-ਲਮਲ ਕੇ ਰਲਹਿੰ ਦਾ ਹੈ। e) ਇਿ ਸਕੂਲ ਲਵਿੱ ਚ, ਮੇਰ ੇਬਿੱਚ ੇਨਾਲ ਆਦਰ ਨਾਲ ਲਵਵਹਾਰ ਕੀਤਾ ਜਾਂਦਾ ਹੈ। f) ਸਕੂਲ ਦੇ ਲਨਯਮਾਂ ਨੂਿੰ ਮੇਰ ੇਬਿੱਚੇ ’ਤੇ ਵਾਜਬ ਤਰੀਕੇ ਨਾਲ ਲਾਗੂ ਕੀਤਾ ਜਾਂਦਾ ਹੈ। g) ਮੇਰ ੇਬਿੱਚ ੇਨੂਿੰ ਉਸਦੀ ਸਰਵੋਤਮ ਯੋਗਤਾ ਅਨੁਸਾਰ ਲਸਿੱ ਖਣ ਲਈ ਇਿ ਸਕੂਲ ਲਵਿੱ ਚ ਲੋੜੀਂਦੀ

    ਸਹਾਇਤਾ ਲਮਲਦੀ ਹੈ।

    h) ਮੈਂ ਉਿ ਤਰੀਕੇ ਤੋਂ ਪੂਰੀ ਤਰਹਾਂ ਸਿੰਤੁਸ਼ਟ ਹਾਂ ਲਜਸ ਨਾਲ ਮੇਰ ੇਬਿੱਚ ੇਦਾ ਅਲਧਆਪਕ ਆਪਣੇਪੜਹਾਉਣ ਦੀ ਸ਼ੈਲੀ ਨੂਿੰ ਮੇਰ ੇਬਿੱਚੇ ਦੀਆ ਂਲਸਿੱ ਖਣ ਸਬਿੰ ਧੀ ਲੋੜਾਂ ਨਾਲ ਲਵਵਸਲਥਤ ਕਰਦਾ ਹੈ।

    16. ਤੁਹਾਡਾ ਬੱਚਾ ਅਕਸਰ ਲਕਿੰ ਨਹੇ ਕੁ ਵਾਰ ਸੁਰੱਲਖਅਤ ਮਲਹਸੂਸ ਕਰਦਾ ਹੈ: ਸਾਰਾ ਸਮਾਂ ਅਕਿਰ ਕਈ ਵਾਰ ਬਹੁਤ ਘਿੱਟਕਦ ੇਵੀਨਹੀਂ

    ਪਿੱ ਕਾ ਪਤਾਨਹੀਂ

    a) ਕਲਾਸਰੂਮ ਲਵਿੱ ਚ b) ਸਕੂਲ ਦੇ ਹੋਰ ਭਾਗਾਂ ਲਵਿੱ ਚ (ਉਦਾਹਰਨ ਲਈ, ਕੈਫੇਟੇਰੀਆ, ਵਾਸ਼ਰੂਮ, ਦਲਾਨ) c) ਸਕੂਲ ਦੀ ਚਾਰਦੀਵਾਰੀ ਅਿੰਦਰ ਖੁਿੱ ਲਹੇ ਖੇਤਰ ਲਵਿੱ ਚ (ਉਦਾਹਰਨ ਲਈ, ਸਕੂਲ ਦਾ ਲਵਹੜਾ) d) ਉਹਨਾਂ ਦੇ ਸਕੂਲ ਜਾਣ ਦੇ ਰਸਤੇ ਲਵਿੱ ਚ e) ਉਹਨਾਂ ਦੇ ਸਕੂਲ ਤੋਂ ਘਰ ਆਉਣ ਦੇ ਰਸਤ ੇਲਵਿੱਚ f) ਤੁਹਾਡੀ ਗਲੀ ਲਵਿੱ ਚ ਜਾਂ ਤੁਹਾਡ ੇਆਂਢ-ਗੁਆਂਢ ਲਵਿੱ ਚ

    17. ਸਕੂਲ ਤੋਂ ਬਾਹਰ, ਤੁਹਾਡਾ ਬੱਚਾ ਲਕਿੰ ਨਹ ੀ ਕੁ ਵਾਰ ਲਨਮਨਲਲਖਤ ਲਕਲਰਆਵਾਂ ਲਵੱਚ ਭਾਗ੍ ਲੈਂਦਾਹੈ?

    ਰ ਹਫਤ ੇ ਰ ਮਹੀਨੇਇਿ ਿਾਲ ਕੁਝ ਕੁ

    ਵਾਰੀ ਕਦ ੇਵੀ ਨਹੀਂ

    a) ਕਲਾਵਾਂ (ਉਦਾਹਰਨ ਲਈ, ਲਦਰਸ਼ਟਾਂਤਕ ਕਲਾਵਾਂ, ਡਰਾਮਾ, ਡਾਂਸ) b) ਸਿੰਗੀਤ (ਉਦਾਹਰਨ ਲਈ, ਭਜਨ-ਮਿੰਡਲੀ (choir), ਲਪਆਨੋ ਦੇ ਿਬਕ) c) ਲਵਅਕਤੀਗਤ ਖੇਡਾਂ (ਉਦਾਹਰਨ ਲਈ, ਤੈਰਾਕੀ ਦੇ ਿਬਕ, ਟੈਲਨਸ, ਲਜਮਨਾਸਲਟਕਸ) d) ਟੀਮ ਖੇਡਾਂ (ਉਦਾਹਰਨ ਲਈ, ਬਾਸਕਟਬਾਲ, ਫੁਿੱ ਟਬਾਲ, ਲਕਰਕਟ, ਹਾਕੀ)

  • ਕੇਵਲ ਦਫਤਰੀ ਵਰਤੋਂ ਵਾਸਤ:ੇ ਸਕੂਲ: ਫਾਰਮ:

    ਤੁਹਾਡੀ ਭਾਗ੍ੀਦਾਰੀ ਵਾਸਤੇ ਤੁਹਾਡਾ ਧਿੰਨਵਾਦ!ਤੁਹਾਡ ੇਵਿੱਲੋਂ ਪਰਦਾਨ ਕੀਤੀ ਜਾਂਦੀ ਜਾਣਕਾਰੀ ਨੂਿੰ ਲਸਿੱ ਲਖਆ ਕਨੂਿੰ ਨ ਦੇ ਸੈਕਸ਼ਨ 170(1)(6), R.S.O. 1990, c. E. 2 ਤਲਹਤ ਇਕਿੱਤਰ ਕੀਤਾ ਜਾਂਦਾ ਹੈ। ਲਕਰਪਾ ਕਰਕੇ ਨੋਟ ਕਰੋ ਲਕ ਤੁਹਾਡੇ ਵਿੱਲੋਂ ਪਰਦਾਨ ਕੀਤੀ ਜਾਂਦੀ ਜਾਣਕਾਰੀ ਨੂਿੰ ਕੇਵਲ ਲਸਿੱ ਲਖਆ ਅਤ ੇਖੋਜ ਦੇ ਮਕਸਦਾਂ ਵਾਸਤੇ ਹੀ ਇਕਿੱਤਰ ਕੀਤਾ ਜਾਂਦਾ ਹੈ। ਇਿ ਜਾਣਕਾਰੀ ਨੂਿੰ ਲਮਊਂਸੀਪਲ ਫ੍ਰੀਡਮ ਆਫ੍ ਇਨਫਰਮੇਸ਼ਨ ਐਡਂ ਪਰੋਟੈਕਸ਼ਨ ਆਫ੍ ਪਰਾਈਵੇਸੀ ਐਕਟ R.S.O. 1990, c. M. 56 ਦੇ ਅਨੁਸਾਰ ਵਰਲਤਆ ਜਾਵੇਗਾ, ਖੁਲਾਸਾ ਕੀਤਾ ਜਾਵੇਗਾ, ਅਤੇ ਰਿੱ ਲਖਆ ਜਾਵੇਗਾ। ਜੇ ਤੁਹਾਡੇ ਕੋਈ ਸਵਾਲ ਜਾਂ ਸ਼ਿੰ ਕੇ ਹੋਣ, ਤਾਂ ਲਕਰਪਾ ਕਰਕੇ ਇਿ ਪਿ ੇ’ਤੇ ਸਿੰ ਪਰਕ ਕਰੋ: Executive Superintendent, Research Services, at 416-394-7404 or 1 Civic Centre Court, Lower Level, Etobicoke, ON M9C 2B3.

    e) ਸਿੱ ਲਭਆਚਾਰਕ ਗਰੁਿੱ ਪ, ਮਿੱਤ/ਧਾਰਲਮਕ ਸਰਗਰਮੀਆਂ f) ਕਲਿੱ ਬਾਂ (ਉਦਾਹਰਨ ਲਈ, ਮੁਿੰ ਲਡਆ ਂਅਤ ੇਕੁੜੀਆ ਂਦੀਆ ਂਕਲਿੱ ਬਾਂ, ਕੁਦਰਤ ਕਲਿੱ ਬ, ਸ਼ੈੈੱਫ

    ਕਲਿੱ ਬ)

    g) ਦੋਸਤਾਂ ਨਾਲ ਖੇਡਦ ੇਹੋਏ ਸਮਾਂ ਲਬਤਾਉਣਾ

    18. ਸਕੂਲ ਲਵਖੇ ਤੁਹਾਡ ੇਬੱਚੇ ਦੇ ਲਕਿੰ ਨਹੇ ਕੁ ਨਜਦੀਕੀ ਦੋਸਤ ਹਨ? ਕੋਈ ਨਹੀਂ ਇਿੱਕ ਦੋ ਲਤਿੰ ਨ ਜਾਂ ਲਜਆਦਾ ਪਿੱ ਕਾ ਪਤਾ ਨਹੀਂ

    19. ਤੁਹਾਡ ੇਬੱਚੇ ਵਾਸਤੇ ਇਹ ਲਕਿੰ ਨਹ ਾ ਕੁ ਆਸਾਨ ਹੈ: ਬਹੁਤ ਆਸਾਨ ਆਸਾਨ ਕੁਝ ਕੁ ਆਸਾਨ ਆਸਾਨ ਨਹੀਂਲਬਲਕੁਿੱਲ ਵੀਆਸਾਨ ਨਹੀਂ

    a) ਨਵੇਂ ਦੋਸਤ ਬਣਾਉਣਾ b) ਮੁਸ਼ਲਕਲਾਂ ਨਾਲ ਲਨਪਟਣਾ c) ਗੁਿੱ ਸੇ ਜਾਂ ਪਰੇਸ਼ਾਨ ਹੋਣ ਸਮੇਂ ਲਵਵਹਾਰ ਨੂਿੰ ਕਿੰਟਰੋਲ ਕਰਨਾ

    20. ਤੁਹਾਡਾ ਬੱਚਾ ਅਕਸਰ ਲਕਿੰ ਨਹ ੀ ਕ ੁਵਾਰ: ਸਾਰਾ ਸਮਾਂ ਅਕਿਰ ਕਈ ਵਾਰ ਬਹੁਤ ਘਿੱਟਕਦ ੇਵੀਨਹੀਂ

    ਪਿੱ ਕਾ ਪਤਾਨਹੀਂ

    a) ਖੁਸ਼ ਜਾਪਦਾ ਹੈ b) ਆਪਣੀਆ ਂਰੋਜਾਨਾ ਲਕਲਰਆਵਾਂ ਦਾ ਮਜਾ ਲੈਂਦਾ ਜਾਪਦਾ ਹੈ c) ਲਚੜਲਚੜਾ ਜਾਂ ਖਰਾਬ ਮੂਡ ਲਵਿੱ ਚ ਜਾਪਦਾ ਹੈ d) ਪਰੇਸ਼ਾਨ ਜਾਂ ਲਚਿੰ ਤਾਤੁਰ ਜਾਪਦਾ ਹੈ e) ਸਵੇਰ ਵੇਲੇ ਥਿੱ ਲਕਆ ਮਲਹਸੂਸ ਕਰਦਾ ਹੈ f) ਲਸਰ ਦਰਦ/ਪੇਟ ਦਰਦ ਦੀ ਲਸ਼ਕਾਇਤ ਕਰਦਾ ਹੈ g) ਸਕੂਲ ਨਹੀਂ ਜਾਣਾ ਚਾਹੁਿੰ ਦਾ

    21. ਤੁਹਾਡਾ ਬੱਚਾ ਅਕਸਰ ਲਕਿੰ ਨਹ ੀ ਕੁ ਵਾਰ: ਸਾਲ ਲਵਿੱ ਚ ਇਿੱਕ ਵਾਰਜਾਂ ਵਧੇਰੇ ਵਾਰ

    ਰ ਕੁਝ ਸਾਲਾਂ ਬਾਅਦ

    ਇਿੱਕ ਵਾਰ ਕਦ ੇਵੀ ਨਹੀਂ

    a) ਸਰੀਰਕ ਲਸਹਤ ਦੀ ਜਾਂਚ ਵਾਸਤ ੇਲਕਸੇ ਡਾਕਟਰ ਕੋਲ ਜਾਂਦਾ ਹੈ b) ਨਜਰ ਦੇ ਟੈਸਟ ਵਾਸਤ ੇਲਕਸ ੇਡਾਕਟਰ ਕੋਲ ਜਾਂਦਾ ਹੈ c) ਸੁਣਨ ਸ਼ਕਤੀ ਦੇ ਟੈਸਟ ਵਾਸਤ ੇਲਕਸ ੇਡਾਕਟਰ ਕੋਲ ਜਾਂਦਾ ਹੈ d) ਆਪਣੇ ਦਿੰਦ ਟੈਸਟ ਕਰਵਾਉਣ ਵਾਸਤ ੇਲਕਸ ੇਦਿੰਦਾਂ ਦੇ ਡਾਕਟਰ ਕੋਲ ਜਾਂਦਾ ਹੈ

    22. ਇਸ ਸਕੂਲੀ ਵਰਹੇ ਦੌਰਾਨ, ਤੁਸੀਂ ਅਕਸਰ ਲਕਿੰ ਨਹ ੀ ਕ ੁਵਾਰ: ਸਾਰਾ ਸਮਾਂ ਅਕਿਰ ਕਈ ਵਾਰ ਬਹੁਤ ਘਿੱਟਕਦ ੇਵੀਨਹੀਂ

    ਪਿੱ ਕਾ ਪਤਾਨਹੀਂ

    a) ਆਪਣੇ ਬਿੱਚ ੇਦੇ ਅਲਧਆਪਕਾਂ ਜਾਂ ਸਕੂਲ ਦੇ ਨਾਲ ਸਿੰਚਾਰ ਕੀਤਾ ਹੈ (ਉਦਾਹਰਨ ਲਈ, ਟੈਲੀਫੋਨ, ਈਮੇਲ ਰਾਹੀਂ, ਤੁਹਾਡੇ ਬਿੱਚ ੇਦੇ ਸਕੂਲ ਦੇ ਏਜਿੰਡ ੇਦੌਰਾਨ)

    b) ਮਾਪਾ/ਅਲਧਆਪਕ ਇਿੰਟਰਲਵਊਆ ਂਲਵਿੱ ਚ ਹਾਜਰੀ ਭਰੀ ਹੈ c) ਸਕੂਲ ਲਵਖੇ ਮੀਲਟਿੰ ਗਾਂ ਅਤ ੇਸਮਾਗਮਾਂ ਲਵਿੱਚ ਹਾਜਰੀ ਭਰੀ ਹੈ d) ਇਿ ਸਕੂਲ ਲਵਖੇ ਸਵੈਸੇਵੀ ਵਜੋਂ ਕਿੰਮ ਕੀਤਾ ਹੈ