ਪੁਰਖੁ ਿਨਰਭਉ...

21
1410 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁ ੧ਓ ਸਿਤ ਨਾਮ ਕਰਤਾ ਰਖ ਿਨਰਭਉ ਿਨਰਵਰ ਅਕਾਲ ਰਿਤ ਅਜਨੀ ਸਭ ਸਾਿਦ ਸਲ ਵਾਰÂ ਵਧੀਕ ਮਹਲਾ ਉਤ ਗੀ ਪਓਹਰੀ ਗਿਹਰੀ ਗਭੀਰੀ ਸਸਿੜ ਸਹੀਆ ਿਕਵ ਕਰੀ ਿ ਨਵਣ ਜਾਇ ਥਣੀ ਗਚ ਿਲਗਾ ਿਗੜਵੜੀ ਸਖੀਏ ਧਉਲਹਰੀ ਭੀ ਢਹਦ ਿਡਠ ਮਧ ਗਰਬ ਥਣੀ ॥੧॥ ਸਿਣ ਮਧ ਹਰਣਾਖੀਏ ੜਾ ਅਪਾਰ ਪਿਹਲਾ ਵਸਤ ਿਸਞਾਿਣ ਤÂ ਕੀਚ ਵਾਪਾਰ ਦਹੀ ਿਦਚ ਦਰਜਨਾ ਿਮਤÂ ਕਾਰ ਿਜਤ ਦਹੀ ਸਜਣ ਿਮਲਿਨ ਲਹ ਮਧ ਵੀਚਾਰ ਤਨ ਮਨ ਦੀਜ ਸਜਣਾ ਐਸਾ ਹਸਣ ਸਾਰ ਿਤਸ ਸਉ ਕੀਚਈ ਿ ਿਦਸ ਚਲਣਹਾਰ ਨਾਨਕ ਿਜਨ¸ੀ ਇਵ ਕਿਰ ਿਝਆ ਿਤਨ¸ਾ ਿਵਟਹ ਰਬਾਣ ॥੨॥ ਤਾਰ ਪਾਿਣ ਤਾਹ ਿਤੜ ¸ ਕਲ ਤਾਹ ਖਰ ਸਜਾਣ ਞਾ ਏਨ¸ੀ ਕਪਰੀ ॥੩॥ ਝੜ ਝਖੜ ਓਹਾੜ ਲਹਰੀ ਵਹਿਨ ਲਖ ਸਰੀ ਸਿਤਗ ਿਸਉ ਆਲਾਇ ਬਿਣ ਨਾਿਹ ਭਉ ॥੪॥ ਨਾਨਕ ਦਨੀਆ ਸੀ ਹਈ ਸਾਲਕ ਿਮਤ ਰਿਹਓ ਕਈ ਭਾਈ ਬਧੀ ਕਾਇਆ ਦਨੀਆ ਕਾਰਿਣ ਦੀਨ ਗਵਾਇਆ ॥੫॥ ਕਿਰ ਓਿਹ ਕਰਿਨ ਗਲ¸ਾ ਿਪਟਿਨ ਿਸਰ ਖਹਿਨ ਨਾਉ ਿਨ ਅਰ ਕਰਿਨ ਸਮਾਇ ਨਾਨਕ ਿਤਨ ਬਿਲਹਾਰ ਜਾਇ ॥੬॥ ਮਨ ਡੀਿਗ ਡਲੀਐ ਸੀਧ ਮਾਰਿਗ ਧਾਉ ਪਾਛ ਬਾਘ ਡਰਾਵਣ ਆਗ ਅਗਿਨ ਤਲਾਉ ਸਹਸ ਜੀਅਰਾ ਪਿਰ ਰਿਹਓ ਮਾ ਕਉ ਅਵਰ ਢਗ ਨਾਨਕ ਰਮ ਿਖ ਟੀਐ ਹਿਰ ਪੀਤਮ ਿਸਉ ਸਗ ॥੭॥ ਬਾਘ ਮਰ ਮਨ ਮਾਰੀਐ ਿਜਸ ਸਿਤਗ ਦੀਿਖਆ ਆਪ ਪਛਾਣ ਹਿਰ

Upload: others

Post on 13-Mar-2020

3 views

Category:

Documents


0 download

TRANSCRIPT

Page 1: ਪੁਰਖੁ ਿਨਰਭਉ ਿਨਰਵੈਰੁ_Raga_Mala_SGGS_ang_1410_to_1430.pdfਰਲਾਇ ਕੂੜਾ ਪਾਿਜਆ ॥ ਭਡਾ ਆਣਗੁ ਰਾਿਸ ਜ ਿਤਸੁ

1410 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

੧ਓ ਸਿਤ ਨਾਮੁ ਕਰਤਾ ਪੁਰਖੁ ਿਨਰਭਉ ਿਨਰਵੈਰੁਅਕਾਲ ਮੂਰਿਤ ਅਜੂਨੀ ਸੈਭੰ ਗੁਰ ਪਰ੍ਸਾਿਦ ॥

ਸਲਕੋ ਵਾਰ ਤੇ ਵਧੀਕ ॥ ਮਹਲਾ ੧ ॥ਉਤਗੰੀ ਪੈਓਹਰੀ ਗਿਹਰੀ ਗੰਭੀਰੀ ॥ ਸਸੁਿੜ ਸੁਹੀਆ ਿਕਵ ਕਰੀ ਿਨਵਣੁ ਨ ਜਾਇ ਥਣੀ ॥ ਗਚ ੁ ਿਜ ਲਗਾਿਗੜਵੜੀ ਸਖੀਏ ਧਉਲਹਰੀ ॥ ਸੇ ਭੀ ਢਹਦੇ ਿਡਠੁ ਮੈ ਮੁੰਧ ਨ ਗਰਬੁ ਥਣੀ ॥੧॥ ਸੁਿਣ ਮੁੰਧੇ ਹਰਣਾਖੀਏਗੂੜਾ ਵੈਣੁ ਅਪਾਰ ੁ॥ ਪਿਹਲਾ ਵਸਤੁ ਿਸਞਾਿਣ ਕੈ ਤ ਕੀਚੈ ਵਾਪਾਰ ੁ॥ ਦੋਹੀ ਿਦਚੈ ਦੁਰਜਨਾ ਿਮਤਰ੍ ਕੂੰ ਜੈਕਾਰ ੁ॥ਿਜਤੁ ਦੋਹੀ ਸਜਣ ਿਮਲਿਨ ਲਹ ੁ ਮੁੰਧੇ ਵੀਚਾਰ ੁ ॥ ਤਨੁ ਮਨੁ ਦੀਜੈ ਸਜਣਾ ਐਸਾ ਹਸਣੁ ਸਾਰ ੁ ॥ ਿਤਸ ਸਉਨਹੇ ੁ ਨ ਕੀਚਈ ਿਜ ਿਦਸੈ ਚਲਣਹਾਰ ੁ ॥ ਨਾਨਕ ਿਜਨੀ ਇਵ ਕਿਰ ਬੁਿਝਆ ਿਤਨਾ ਿਵਟਹ ੁ ਕੁਰਬਾਣੁ ॥੨॥ਜੇ ਤੂੰ ਤਾਰ ੂ ਪਾਿਣ ਤਾਹ ੂ ਪੁਛੁ ਿਤੜਨੰ ਕਲ ॥ ਤਾਹ ੂ ਖਰੇ ਸੁਜਾਣ ਵੰਞਾ ਏਨੀ ਕਪਰੀ ॥੩॥ ਝੜ ਝਖੜ ਓਹਾੜਲਹਰੀ ਵਹਿਨ ਲਖਸੇਰੀ ॥ ਸਿਤਗੁਰ ਿਸਉ ਆਲਾਇ ਬੜੇੇ ਡੁਬਿਣ ਨਾਿਹ ਭਉ ॥੪॥ ਨਾਨਕ ਦੁਨੀਆ ਕੈਸੀਹੋਈ ॥ ਸਾਲਕੁ ਿਮਤੁ ਨ ਰਿਹਓ ਕੋਈ ॥ ਭਾਈ ਬੰਧੀ ਹੇਤੁ ਚਕੁਾਇਆ ॥ ਦੁਨੀਆ ਕਾਰਿਣ ਦੀਨੁ ਗਵਾਇਆ॥੫॥ ਹੈ ਹੈ ਕਿਰ ਕੈ ਓਿਹ ਕਰੇਿਨ ॥ ਗਲਾ ਿਪਟਿਨ ਿਸਰ ੁਖੋਹੇਿਨ ॥ ਨਾਉ ਲੈਿਨ ਅਰ ੁਕਰਿਨ ਸਮਾਇ ॥ ਨਾਨਕਿਤਨ ਬਿਲਹਾਰੈ ਜਾਇ ॥੬॥ ਰੇ ਮਨ ਡੀਿਗ ਨ ਡੋਲੀਐ ਸੀਧੈ ਮਾਰਿਗ ਧਾਉ ॥ ਪਾਛੈ ਬਾਘੁ ਡਰਾਵਣੋ ਆਗੈਅਗਿਨ ਤਲਾਉ ॥ ਸਹਸ ੈ ਜੀਅਰਾ ਪਿਰ ਰਿਹਓ ਮਾ ਕਉ ਅਵਰ ੁ ਨ ਢੰਗੁ ॥ ਨਾਨਕ ਗੁਰਮਿੁਖ ਛੁਟੀਐ ਹਿਰਪਰ੍ੀਤਮ ਿਸਉ ਸੰਗੁ ॥੭॥ ਬਾਘੁ ਮਰੈ ਮਨੁ ਮਾਰੀਐ ਿਜਸ ੁ ਸਿਤਗੁਰ ਦੀਿਖਆ ਹਇੋ ॥ ਆਪੁ ਪਛਾਣੈ ਹਿਰ

Page 2: ਪੁਰਖੁ ਿਨਰਭਉ ਿਨਰਵੈਰੁ_Raga_Mala_SGGS_ang_1410_to_1430.pdfਰਲਾਇ ਕੂੜਾ ਪਾਿਜਆ ॥ ਭਡਾ ਆਣਗੁ ਰਾਿਸ ਜ ਿਤਸੁ

1411 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

ਿਮਲੈ ਬਹਿੁੜ ਨ ਮਰਣਾ ਹਇੋ ॥ ਕੀਚਿੜ ਹਾਥੁ ਨ ਬੂਡਈ ਏਕਾ ਨਦਿਰ ਿਨਹਾਿਲ ॥ ਨਾਨਕ ਗੁਰਮਿੁਖ ਉਬਰੇਗੁਰ ੁ ਸਰਵਰ ੁ ਸਚੀ ਪਾਿਲ ॥੮॥ ਅਗਿਨ ਮਰੈ ਜਲੁ ਲਿੋੜ ਲਹ ੁ ਿਵਣੁ ਗੁਰ ਿਨਿਧ ਜਲੁ ਨਾਿਹ ॥ ਜਨਿਮ ਮਰੈਭਰਮਾਈਐ ਜੇ ਲਖ ਕਰਮ ਕਮਾਿਹ ॥ ਜਮੁ ਜਾਗਾਿਤ ਨ ਲਗਈ ਜੇ ਚਲੈ ਸਿਤਗੁਰ ਭਾਇ ॥ ਨਾਨਕ ਿਨਰਮਲੁਅਮਰ ਪਦੁ ਗੁਰ ੁ ਹਿਰ ਮਲੇੈ ਮੇਲਾਇ ॥੯॥ ਕਲਰ ਕੇਰੀ ਛਪੜੀ ਕਊਆ ਮਿਲ ਮਿਲ ਨਾਇ ॥ ਮਨੁ ਤਨੁ ਮਲੈਾਅਵਗੁਣੀ ਿਚੰਜੁ ਭਰੀ ਗੰਧੀ ਆਇ ॥ ਸਰਵਰ ੁ ਹੰਿਸ ਨ ਜਾਿਣਆ ਕਾਗ ਕੁਪੰਖੀ ਸਿੰਗ ॥ ਸਾਕਤ ਿਸਉ ਐਸੀਪਰ੍ੀਿਤ ਹੈ ਬੂਝਹ ੁ ਿਗਆਨੀ ਰੰਿਗ ॥ ਸੰਤ ਸਭਾ ਜੈਕਾਰ ੁਕਿਰ ਗੁਰਮੁਿਖ ਕਰਮ ਕਮਾਉ ॥ ਿਨਰਮਲੁ ਨਾਵਣੁ ਨਾਨਕਾਗੁਰ ੁਤੀਰਥੁ ਦਰੀਆਉ ॥੧੦॥ ਜਨਮੇ ਕਾ ਫਲੁ ਿਕਆ ਗਣੀ ਜ ਹਿਰ ਭਗਿਤ ਨ ਭਾਉ ॥ ਪੈਧਾ ਖਾਧਾ ਬਾਿਦ ਹੈਜ ਮਿਨ ਦੂਜਾ ਭਾਉ ॥ ਵੇਖਣੁ ਸੁਨਣਾ ਝੂਠੁ ਹੈ ਮੁਿਖ ਝਠੂਾ ਆਲਾਉ ॥ ਨਾਨਕ ਨਾਮੁ ਸਲਾਿਹ ਤੂ ਹੋਰ ੁ ਹਉਮੈਆਵਉ ਜਾਉ ॥੧੧॥ ਹੈਿਨ ਿਵਰਲੇ ਨਾਹੀ ਘਣੇ ਫੈਲ ਫਕੜੁ ਸੰਸਾਰ ੁ ॥੧੨॥ ਨਾਨਕ ਲਗੀ ਤੁਿਰ ਮਰੈ ਜੀਵਣਨਾਹੀ ਤਾਣੁ ॥ ਚੋਟੈ ਸੇਤੀ ਜ ੋਮਰ ੈਲਗੀ ਸਾ ਪਰਵਾਣੁ ॥ ਿਜਸ ਨੋ ਲਾਏ ਿਤਸੁ ਲਗੈ ਲਗੀ ਤਾ ਪਰਵਾਣੁ ॥ ਿਪਰਮਪੈਕਾਮੁ ਨ ਿਨਕਲੈ ਲਾਇਆ ਿਤਿਨ ਸੁਜਾਿਣ ॥੧੩॥ ਭ ਡਾ ਧੋਵੈ ਕਉਣੁ ਿਜ ਕਚਾ ਸਾਿਜਆ ॥ ਧਾਤੂ ਪੰਿਜਰਲਾਇ ਕੂੜਾ ਪਾਿਜਆ ॥ ਭ ਡਾ ਆਣਗੁ ਰਾਿਸ ਜ ਿਤਸੁ ਭਾਵਸੀ ॥ ਪਰਮ ਜੋਿਤ ਜਾਗਾਇ ਵਾਜਾ ਵਾਵਸੀ॥੧੪॥ ਮਨਹ ੁ ਿਜ ਅੰਧੇ ਘੂਪ ਕਿਹਆ ਿਬਰਦੁ ਨ ਜਾਣਨੀ ॥ ਮਿਨ ਅੰਧ ੈ ਊਂਧੈ ਕਵਲ ਿਦਸਿਨ ਖਰੇ ਕਰਪੂ ॥ਇਿਕ ਕਿਹ ਜਾਣਿਨ ਕਿਹਆ ਬੁਝਿਨ ਤੇ ਨਰ ਸੁਘੜ ਸਰਪੂ ॥ ਇਕਨਾ ਨਾਦੁ ਨ ਬੇਦੁ ਨ ਗੀਅ ਰਸੁ ਰਸੁ ਕਸੁ ਨਜਾਣਿੰਤ ॥ ਇਕਨਾ ਿਸਿਧ ਨ ਬੁਿਧ ਨ ਅਕਿਲ ਸਰ ਅਖਰ ਕਾ ਭੇਉ ਨ ਲਹੰਿਤ ॥ ਨਾਨਕ ਤੇ ਨਰ ਅਸਿਲ ਖਰਿਜ ਿਬਨੁ ਗੁਣ ਗਰਬੁ ਕਰੰਤ ॥੧੫॥ ਸੋ ਬਰ੍ਹਮਣੁ ਜੋ ਿਬੰਦੈ ਬਰ੍ਹਮੁ ॥ ਜਪੁ ਤਪੁ ਸੰਜਮੁ ਕਮਾਵੈ ਕਰਮੁ ॥ ਸੀਲਸੰਤੋਖ ਕਾ ਰਖੈ ਧਰਮੁ ॥ ਬਧੰਨ ਤੋੜੈ ਹੋਵੈ ਮੁਕਤੁ ॥ ਸੋਈ ਬਰ੍ਹਮਣੁ ਪੂਜਣ ਜੁਗਤੁ ॥੧੬॥ ਖਤਰ੍ੀ ਸੋ ਜ ੁਕਰਮਾ ਕਾਸੂਰ ੁ॥ ਪੁੰਨ ਦਾਨ ਕਾ ਕਰੈ ਸਰੀਰ ੁ॥ ਖੇਤੁ ਪਛਾਣੈ ਬੀਜੈ ਦਾਨੁ ॥ ਸੋ ਖਤਰ੍ੀ ਦਰਗਹ ਪਰਵਾਣੁ ॥ ਲਬੁ ਲਭੋੁ ਜੇ ਕੂੜੁਕਮਾਵੈ ॥ ਅਪਣਾ ਕੀਤਾ ਆਪੇ ਪਾਵੈ ॥੧੭॥ ਤਨੁ ਨ ਤਪਾਇ ਤਨੂਰ ਿਜਉ ਬਾਲਣੁ ਹਡ ਨ ਬਾਿਲ ॥ ਿਸਿਰ ਪੈਰੀ

Page 3: ਪੁਰਖੁ ਿਨਰਭਉ ਿਨਰਵੈਰੁ_Raga_Mala_SGGS_ang_1410_to_1430.pdfਰਲਾਇ ਕੂੜਾ ਪਾਿਜਆ ॥ ਭਡਾ ਆਣਗੁ ਰਾਿਸ ਜ ਿਤਸੁ

1412 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

ਿਕਆ ਫੇਿੜਆ ਅੰਦਿਰ ਿਪਰੀ ਸਮਾਿਲ ॥੧੮॥ ਸਭਨੀ ਘਟੀ ਸਹ ੁ ਵਸੈ ਸਹ ਿਬਨੁ ਘਟ ੁ ਨ ਕੋਇ ॥ ਨਾਨਕਤੇ ਸੋਹਾਗਣੀ ਿਜਨਾ ਗੁਰਮਿੁਖ ਪਰਗਟ ੁ ਹੋਇ ॥੧੯॥ ਜਉ ਤਉ ਪਰੇ੍ਮ ਖਲੇਣ ਕਾ ਚਾਉ ॥ ਿਸਰ ੁ ਧਿਰ ਤਲੀਗਲੀ ਮਰੇੀ ਆਉ ॥ ਇਤੁ ਮਾਰਿਗ ਪਰੈ ੁ ਧਰੀਜੈ ॥ ਿਸਰ ੁ ਦੀਜੈ ਕਾਿਣ ਨ ਕੀਜੈ ॥੨੦॥ ਨਾਿਲ ਿਕਰਾੜਾਦੋਸਤੀ ਕੂੜ ੈ ਕੂੜੀ ਪਾਇ ॥ ਮਰਣੁ ਨ ਜਾਪੈ ਮਿੂਲਆ ਆਵੈ ਿਕਤ ੈ ਥਾਇ ॥੨੧॥ ਿਗਆਨ ਹੀਣੰ ਅਿਗਆਨਪੂਜਾ ॥ ਅੰਧ ਵਰਤਾਵਾ ਭਾਉ ਦੂਜਾ ॥੨੨॥ ਗੁਰ ਿਬਨੁ ਿਗਆਨੁ ਧਰਮ ਿਬਨੁ ਿਧਆਨੁ ॥ ਸਚ ਿਬਨੁ ਸਾਖੀਮਲੂੋ ਨ ਬਾਕੀ ॥੨੩॥ ਮਾਣੂ ਘਲੈ ਉਠੀ ਚਲੈ ॥ ਸਾਦੁ ਨਾਹੀ ਇਵੇਹੀ ਗਲੈ ॥੨੪॥ ਰਾਮੁ ਝਰੁੈ ਦਲਮਲੇਵੈ ਅੰਤਿਰ ਬਲੁ ਅਿਧਕਾਰ ॥ ਬੰਤਰ ਕੀ ਸੈਨਾ ਸੇਵੀਐ ਮਿਨ ਤਿਨ ਜਝੁੁ ਅਪਾਰ ੁ ॥ ਸੀਤਾ ਲੈ ਗਇਆਦਹਿਸਰੋ ਲਛਮਣੁ ਮਓੂ ਸਰਾਿਪ ॥ ਨਾਨਕ ਕਰਤਾ ਕਰਣਹਾਰ ੁ ਕਿਰ ਵੇਖੈ ਥਾਿਪ ਉਥਾਿਪ ॥੨੫॥ ਮਨ ਮਿਹਝਰੂੈ ਰਾਮਚੰਦੁ ਸੀਤਾ ਲਛਮਣ ਜੋਗੁ ॥ ਹਣਵੰਤਰ ੁ ਆਰਾਿਧਆ ਆਇਆ ਕਿਰ ਸੰਜੋਗੁ ॥ ਭੂਲਾ ਦੈਤੁ ਨਸਮਝਈ ਿਤਿਨ ਪਰ੍ਭ ਕੀਏ ਕਾਮ ॥ ਨਾਨਕ ਵੇਪਰਵਾਹ ੁ ਸੋ ਿਕਰਤੁ ਨ ਿਮਟਈ ਰਾਮ ॥੨੬॥ ਲਾਹੌਰ ਸਹਰੁਜਹਰ ੁ ਕਹਰ ੁ ਸਵਾ ਪਹਰ ੁ ॥੨੭॥ ਮਹਲਾ ੩ ॥ ਲਾਹੌਰ ਸਹਰ ੁ ਅੰਿਮਰ੍ਤ ਸਰ ੁ ਿਸਫਤੀ ਦਾ ਘਰ ੁ ॥੨੮॥ਮਹਲਾ ੧ ॥ ਉਦੋਸਾਹੈ ਿਕਆ ਨੀਸਾਨੀ ਤਿੋਟ ਨ ਆਵੈ ਅਨੰੀ ॥ ਉਦੋਸੀਅ ਘਰੇ ਹੀ ਵਠੁੀ ਕੁਿੜਈ ਰਨੰੀਧੰਮੀ ॥ ਸਤੀ ਰਨੰੀ ਘਰੇ ਿਸਆਪਾ ਰੋਵਿਨ ਕੂੜੀ ਕੰਮੀ ॥ ਜੋ ਲਵੇੈ ਸੋ ਦੇਵੈ ਨਾਹੀ ਖਟੇ ਦੰਮ ਸਹੰਮੀ ॥੨੯॥ਪਬਰ ਤੂੰ ਹਰੀਆਵਲਾ ਕਵਲਾ ਕਚੰਨ ਵੰਿਨ ॥ ਕੈ ਦੋਖੜੈ ਸਿੜਓਿਹ ਕਾਲੀ ਹੋਈਆ ਦਹੇਰੁੀ ਨਾਨਕ ਮੈ ਤਿਨਭਗੰੁ ॥ ਜਾਣਾ ਪਾਣੀ ਨਾ ਲਹ ਜੈ ਸੇਤੀ ਮਰੇਾ ਸੰਗੁ ॥ ਿਜਤੁ ਿਡਠੈ ਤਨੁ ਪਰਫੜੁੈ ਚੜੈ ਚਵਗਿਣ ਵੰਨੁ ॥੩੦॥ਰਿਜ ਨ ਕੋਈ ਜੀਿਵਆ ਪਹਿੁਚ ਨ ਚਿਲਆ ਕੋਇ ॥ ਿਗਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਿਤ ਹੋਇ ॥ ਸਰਫੈਸਰਫੈ ਸਦਾ ਸਦਾ ਏਵੈ ਗਈ ਿਵਹਾਇ ॥ ਨਾਨਕ ਿਕਸ ਨੋ ਆਖੀਐ ਿਵਣੁ ਪੁਿਛਆ ਹੀ ਲੈ ਜਾਇ ॥੩੧॥ ਦਸੋੁਨ ਦੇਅਹ ੁਰਾਇ ਨੋ ਮਿਤ ਚਲੈ ਜ ਬੁਢਾ ਹੋਵੈ ॥ ਗਲ ਕਰੇ ਘਣੇਰੀਆ ਤ ਅੰਨੇ ਪਵਣਾ ਖਾਤੀ ਟੋਵੈ ॥੩੨॥ ਪੂਰੇਕਾ ਕੀਆ ਸਭ ਿਕਛੁ ਪੂਰਾ ਘਿਟ ਵਿਧ ਿਕਛੁ ਨਾਹੀ ॥ ਨਾਨਕ ਗੁਰਮੁਿਖ ਐਸਾ ਜਾਣੈ ਪੂਰੇ ਮ ਿਹ ਸਮ ਹੀ ॥੩੩॥

Page 4: ਪੁਰਖੁ ਿਨਰਭਉ ਿਨਰਵੈਰੁ_Raga_Mala_SGGS_ang_1410_to_1430.pdfਰਲਾਇ ਕੂੜਾ ਪਾਿਜਆ ॥ ਭਡਾ ਆਣਗੁ ਰਾਿਸ ਜ ਿਤਸੁ

1413 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

ਸਲਕੋ ਮਹਲਾ ੩ ੧ਓ ਸਿਤਗੁਰ ਪਰ੍ਸਾਿਦ ॥ਅਿਭਆਗਤ ਏਹ ਨ ਆਖੀਅਿਹ ਿਜਨ ਕੈ ਮਨ ਮਿਹ ਭਰਮੁ ॥ ਿਤਨ ਕੇ ਿਦਤੇ ਨਾਨਕਾ ਤੇਹੋ ਜੇਹਾ ਧਰਮੁ ॥੧॥ਅਭੈ ਿਨਰੰਜਨ ਪਰਮ ਪਦੁ ਤਾ ਕਾ ਭੀਖਕੁ ਹੋਇ ॥ ਿਤਸ ਕਾ ਭੋਜਨੁ ਨਾਨਕਾ ਿਵਰਲਾ ਪਾਏ ਕੋਇ ॥੨॥ ਹੋਵਾਪੰਿਡਤੁ ਜੋਤਕੀ ਵੇਦ ਪੜਾ ਮੁਿਖ ਚਾਿਰ ॥ ਨਵਾ ਖੰਡਾ ਿਵਿਚ ਜਾਣੀਆ ਅਪਨੇ ਚਜ ਵੀਚਾਰ ॥੩॥ ਬਰ੍ਹਮਣ ਕੈਲੀਘਾਤੁ ਕੰਞਕਾ ਅਣਚਾਰੀ ਕਾ ਧਾਨੁ ॥ ਿਫਟਕ ਿਫਟਕਾ ਕੋੜੁ ਬਦੀਆ ਸਦਾ ਸਦਾ ਅਿਭਮਾਨੁ ॥ ਪਾਿਹ ਏਤੇ ਜਾਿਹਵੀਸਿਰ ਨਾਨਕਾ ਇਕੁ ਨਾਮੁ ॥ ਸਭ ਬੁਧੀ ਜਾਲੀਅਿਹ ਇਕੁ ਰਹੈ ਤਤੁ ਿਗਆਨੁ ॥੪॥ ਮਾਥੈ ਜੋ ਧੁਿਰ ਿਲਿਖਆਸੁ ਮੇਿਟ ਨ ਸਕੈ ਕੋਇ ॥ ਨਾਨਕ ਜੋ ਿਲਿਖਆ ਸੋ ਵਰਤਦਾ ਸੋ ਬੂਝੈ ਿਜਸ ਨੋ ਨਦਿਰ ਹਇੋ ॥੫॥ ਿਜਨੀ ਨਾਮੁਿਵਸਾਿਰਆ ਕੂੜੈ ਲਾਲਿਚ ਲਿਗ ॥ ਧਧੰਾ ਮਾਇਆ ਮਹੋਣੀ ਅੰਤਿਰ ਿਤਸਨਾ ਅਿਗ ॥ ਿਜਨਾ ਵੇਿਲ ਨ ਤੂੰਬੜੀਮਾਇਆ ਠਗੇ ਠਿਗ ॥ ਮਨਮਖੁ ਬਿੰਨ ਚਲਾਈਅਿਹ ਨਾ ਿਮਲਹੀ ਵਿਗ ਸਿਗ ॥ ਆਿਪ ਭੁਲਾਏ ਭੁਲੀਐ ਆਪੇਮਿੇਲ ਿਮਲਾਇ ॥ ਨਾਨਕ ਗੁਰਮਿੁਖ ਛੁਟੀਐ ਜੇ ਚਲੈ ਸਿਤਗੁਰ ਭਾਇ ॥੬॥ ਸਾਲਾਹੀ ਸਾਲਾਹਣਾ ਭੀ ਸਚਾਸਾਲਾਿਹ ॥ ਨਾਨਕ ਸਚਾ ਏਕੁ ਦਰ ੁ ਬੀਭਾ ਪਰਹਿਰ ਆਿਹ ॥੭॥ ਨਾਨਕ ਜਹ ਜਹ ਮੈ ਿਫਰਉ ਤਹ ਤਹ ਸਾਚਾਸੋਇ ॥ ਜਹ ਦੇਖਾ ਤਹ ਏਕੁ ਹੈ ਗੁਰਮੁਿਖ ਪਰਗਟ ੁਹੋਇ ॥੮॥ ਦੂਖ ਿਵਸਾਰਣੁ ਸਬਦ ੁ ਹੈ ਜੇ ਮਿੰਨ ਵਸਾਏ ਕੋਇ ॥ਗੁਰ ਿਕਰਪਾ ਤੇ ਮਿਨ ਵਸੈ ਕਰਮ ਪਰਾਪਿਤ ਹੋਇ ॥੯॥ ਨਾਨਕ ਹਉ ਹਉ ਕਰਤ ੇਖਿਪ ਮੁਏ ਖੂਹਿਣ ਲਖ ਅਸੰਖ ॥ਸਿਤਗੁਰ ਿਮਲੇ ਸੁ ਉਬਰੇ ਸਾਚੈ ਸਬਿਦ ਅਲਖੰ ॥੧੦॥ ਿਜਨਾ ਸਿਤਗੁਰ ੁ ਇਕ ਮਿਨ ਸੇਿਵਆ ਿਤਨ ਜਨਲਾਗਉ ਪਾਇ ॥ ਗੁਰ ਸਬਦੀ ਹਿਰ ਮਿਨ ਵਸੈ ਮਾਇਆ ਕੀ ਭੁਖ ਜਾਇ ॥ ਸੇ ਜਨ ਿਨਰਮਲ ਊਜਲੇ ਿਜ ਗੁਰਮਿੁਖਨਾਿਮ ਸਮਾਇ ॥ ਨਾਨਕ ਹੋਿਰ ਪਿਤਸਾਹੀਆ ਕੂੜੀਆ ਨਾਿਮ ਰਤੇ ਪਾਿਤਸਾਹ ॥੧੧॥ ਿਜਉ ਪੁਰਖੈ ਘਿਰ ਭਗਤੀਨਾਿਰ ਹੈ ਅਿਤ ਲਚੋੈ ਭਗਤੀ ਭਾਇ ॥ ਬਹ ੁ ਰਸ ਸਾਲਣੇ ਸਵਾਰਦੀ ਖਟ ਰਸ ਮੀਠੇ ਪਾਇ ॥ ਿਤਉ ਬਾਣੀ ਭਗਤਸਲਾਹਦੇ ਹਿਰ ਨਾਮੈ ਿਚਤੁ ਲਾਇ ॥ ਮਨੁ ਤਨੁ ਧਨੁ ਆਗੈ ਰਾਿਖਆ ਿਸਰ ੁਵੇਿਚਆ ਗੁਰ ਆਗੈ ਜਾਇ ॥ ਭੈ ਭਗਤੀ

Page 5: ਪੁਰਖੁ ਿਨਰਭਉ ਿਨਰਵੈਰੁ_Raga_Mala_SGGS_ang_1410_to_1430.pdfਰਲਾਇ ਕੂੜਾ ਪਾਿਜਆ ॥ ਭਡਾ ਆਣਗੁ ਰਾਿਸ ਜ ਿਤਸੁ

1414 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

ਭਗਤ ਬਹ ੁਲੋਚਦੇ ਪਰ੍ਭ ਲੋਚਾ ਪੂਿਰ ਿਮਲਾਇ ॥ ਹਿਰ ਪਰ੍ਭੁ ਵੇਪਰਵਾਹ ੁ ਹੈ ਿਕਤੁ ਖਾਧੈ ਿਤਪਤਾਇ ॥ ਸਿਤਗੁਰ ਕੈਭਾਣੈ ਜੋ ਚਲੈ ਿਤਪਤਾਸੈ ਹਿਰ ਗੁਣ ਗਾਇ ॥ ਧਨੁ ਧਨੁ ਕਲਜੁਿਗ ਨਾਨਕਾ ਿਜ ਚਲੇ ਸਿਤਗੁਰ ਭਾਇ ॥੧੨॥ਸਿਤਗੁਰ ੂਨ ਸੇਿਵਓ ਸਬਦ ੁਨ ਰਿਖਓ ਉਰ ਧਾਿਰ ॥ ਿਧਗੁ ਿਤਨਾ ਕਾ ਜੀਿਵਆ ਿਕਤੁ ਆਏ ਸੰਸਾਿਰ ॥ ਗੁਰਮਤੀਭਉ ਮਿਨ ਪਵੈ ਤ ਹਿਰ ਰਿਸ ਲਗੈ ਿਪਆਿਰ ॥ ਨਾਉ ਿਮਲੈ ਧੁਿਰ ਿਲਿਖਆ ਜਨ ਨਾਨਕ ਪਾਿਰ ਉਤਾਿਰ ॥੧੩॥ਮਾਇਆ ਮੋਿਹ ਜਗੁ ਭਰਿਮਆ ਘਰ ੁ ਮੁਸੈ ਖਬਿਰ ਨ ਹੋਇ ॥ ਕਾਮ ਕਰ੍ੋਿਧ ਮਨੁ ਿਹਿਰ ਲਇਆ ਮਨਮਖੁ ਅੰਧਾਲੋਇ ॥ ਿਗਆਨ ਖੜਗ ਪੰਚ ਦੂਤ ਸਘੰਾਰੇ ਗੁਰਮਿਤ ਜਾਗੈ ਸੋਇ ॥ ਨਾਮ ਰਤਨੁ ਪਰਗਾਿਸਆ ਮਨੁ ਤਨੁ ਿਨਰਮਲੁਹੋਇ ॥ ਨਾਮਹੀਨ ਨਕਟੇ ਿਫਰਿਹ ਿਬਨੁ ਨਾਵੈ ਬਿਹ ਰੋਇ ॥ ਨਾਨਕ ਜੋ ਧੁਿਰ ਕਰਤੈ ਿਲਿਖਆ ਸੁ ਮੇਿਟ ਨ ਸਕੈਕੋਇ ॥੧੪॥ ਗੁਰਮੁਖਾ ਹਿਰ ਧਨੁ ਖਿਟਆ ਗੁਰ ਕੈ ਸਬਿਦ ਵੀਚਾਿਰ ॥ ਨਾਮੁ ਪਦਾਰਥੁ ਪਾਇਆ ਅਤੁਟ ਭਰੇਭਡੰਾਰ ॥ ਹਿਰ ਗੁਣ ਬਾਣੀ ਉਚਰਿਹ ਅੰਤੁ ਨ ਪਾਰਾਵਾਰ ੁ॥ ਨਾਨਕ ਸਭ ਕਾਰਣ ਕਰਤਾ ਕਰੈ ਵੇਖੈ ਿਸਰਜਨਹਾਰੁ॥੧੫॥ ਗੁਰਮੁਿਖ ਅੰਤਿਰ ਸਹਜੁ ਹੈ ਮਨੁ ਚਿੜਆ ਦਸਵੈ ਆਕਾਿਸ ॥ ਿਤਥੈ ਊਂਘ ਨ ਭੁਖ ਹੈ ਹਿਰ ਅਿੰਮਰ੍ਤ ਨਾਮੁਸੁਖ ਵਾਸੁ ॥ ਨਾਨਕ ਦੁਖੁ ਸੁਖੁ ਿਵਆਪਤ ਨਹੀ ਿਜਥੈ ਆਤਮ ਰਾਮ ਪਰ੍ਗਾਸੁ ॥੧੬॥ ਕਾਮ ਕਰ੍ੋਧ ਕਾ ਚਲੋੜਾ ਸਭਗਿਲ ਆਏ ਪਾਇ ॥ ਇਿਕ ਉਪਜਿਹ ਇਿਕ ਿਬਨਿਸ ਜ ਿਹ ਹਕੁਮੇ ਆਵੈ ਜਾਇ ॥ ਜੰਮਣੁ ਮਰਣੁ ਨ ਚਕੁਈ ਰੰਗੁਲਗਾ ਦੂਜੈ ਭਾਇ ॥ ਬਧੰਿਨ ਬਿੰਧ ਭਵਾਈਅਨੁ ਕਰਣਾ ਕਛੂ ਨ ਜਾਇ ॥੧੭॥ ਿਜਨ ਕਉ ਿਕਰਪਾ ਧਾਰੀਅਨੁਿਤਨਾ ਸਿਤਗੁਰ ੁ ਿਮਿਲਆ ਆਇ ॥ ਸਿਤਗੁਿਰ ਿਮਲੇ ਉਲਟੀ ਭਈ ਮਿਰ ਜੀਿਵਆ ਸਹਿਜ ਸੁਭਾਇ ॥ ਨਾਨਕਭਗਤੀ ਰਿਤਆ ਹਿਰ ਹਿਰ ਨਾਿਮ ਸਮਾਇ ॥੧੮॥ ਮਨਮਖੁ ਚੰਚਲ ਮਿਤ ਹੈ ਅਤੰਿਰ ਬਹਤੁੁ ਚਤੁਰਾਈ ॥ ਕੀਤਾਕਰਿਤਆ ਿਬਰਥਾ ਗਇਆ ਇਕੁ ਿਤਲੁ ਥਾਇ ਨ ਪਾਈ ॥ ਪੁੰਨ ਦਾਨੁ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ ॥ਿਬਨੁ ਸਿਤਗੁਰ ੂ ਜਮਕਾਲੁ ਨ ਛੋਡਈ ਦੂਜੈ ਭਾਇ ਖੁਆਈ ॥ ਜੋਬਨੁ ਜ ਦਾ ਨਦਿਰ ਨ ਆਵਈ ਜਰ ੁ ਪਹਚੁੈ ਮਿਰਜਾਈ ॥ ਪੁਤੁ ਕਲਤੁ ਮਹੋ ੁ ਹੇਤੁ ਹੈ ਅਿੰਤ ਬੇਲੀ ਕੋ ਨ ਸਖਾਈ ॥ ਸਿਤਗੁਰ ੁ ਸੇਵੇ ਸੋ ਸੁਖੁ ਪਾਏ ਨਾਉ ਵਸੈ ਮਿਨਆਈ ॥ ਨਾਨਕ ਸੇ ਵਡੇ ਵਡਭਾਗੀ ਿਜ ਗੁਰਮੁਿਖ ਨਾਿਮ ਸਮਾਈ ॥੧੯॥ ਮਨਮਖੁ ਨਾਮੁ ਨ ਚੇਤਨੀ ਿਬਨੁ ਨਾਵੈ

Page 6: ਪੁਰਖੁ ਿਨਰਭਉ ਿਨਰਵੈਰੁ_Raga_Mala_SGGS_ang_1410_to_1430.pdfਰਲਾਇ ਕੂੜਾ ਪਾਿਜਆ ॥ ਭਡਾ ਆਣਗੁ ਰਾਿਸ ਜ ਿਤਸੁ

1415 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

ਦੁਖ ਰਇੋ ॥ ਆਤਮਾ ਰਾਮੁ ਨ ਪੂਜਨੀ ਦੂਜੈ ਿਕਉ ਸੁਖੁ ਹੋਇ ॥ ਹਉਮੈ ਅੰਤਿਰ ਮਲੈੁ ਹੈ ਸਬਿਦ ਨ ਕਾਢਿਹ ਧੋਇ ॥ਨਾਨਕ ਿਬਨੁ ਨਾਵੈ ਮੈਿਲਆ ਮੁਏ ਜਨਮੁ ਪਦਾਰਥੁ ਖੋਇ ॥੨੦॥ ਮਨਮਖੁ ਬਲੋੇ ਅੰਧੁਲੇ ਿਤਸੁ ਮਿਹ ਅਗਨੀ ਕਾਵਾਸੁ ॥ ਬਾਣੀ ਸੁਰਿਤ ਨ ਬੁਝਨੀ ਸਬਿਦ ਨ ਕਰਿਹ ਪਰ੍ਗਾਸੁ ॥ ਓਨਾ ਆਪਣੀ ਅਦੰਿਰ ਸੁਿਧ ਨਹੀ ਗੁਰ ਬਚਿਨ ਨਕਰਿਹ ਿਵਸਾਸੁ ॥ ਿਗਆਨੀਆ ਅੰਦਿਰ ਗੁਰ ਸਬਦੁ ਹੈ ਿਨਤ ਹਿਰ ਿਲਵ ਸਦਾ ਿਵਗਾਸੁ ॥ ਹਿਰ ਿਗਆਨੀਆ ਕੀਰਖਦਾ ਹਉ ਸਦ ਬਿਲਹਾਰੀ ਤਾਸੁ ॥ ਗੁਰਮਿੁਖ ਜੋ ਹਿਰ ਸੇਵਦੇ ਜਨ ਨਾਨਕੁ ਤਾ ਕਾ ਦਾਸੁ ॥੨੧॥ ਮਾਇਆਭੁਇਅੰਗਮੁ ਸਰਪੁ ਹੈ ਜਗੁ ਘੇਿਰਆ ਿਬਖੁ ਮਾਇ ॥ ਿਬਖੁ ਕਾ ਮਾਰਣੁ ਹਿਰ ਨਾਮੁ ਹੈ ਗੁਰ ਗਰੜੁ ਸਬਦੁ ਮੁਿਖ ਪਾਇ ॥ਿਜਨ ਕਉ ਪੂਰਿਬ ਿਲਿਖਆ ਿਤਨ ਸਿਤਗੁਰ ੁ ਿਮਿਲਆ ਆਇ ॥ ਿਮਿਲ ਸਿਤਗੁਰ ਿਨਰਮਲੁ ਹੋਇਆ ਿਬਖੁ ਹਉਮੈਗਇਆ ਿਬਲਾਇ ॥ ਗੁਰਮੁਖਾ ਕੇ ਮੁਖ ਉਜਲੇ ਹਿਰ ਦਰਗਹ ਸੋਭਾ ਪਾਇ ॥ ਜਨ ਨਾਨਕੁ ਸਦਾ ਕੁਰਬਾਣੁ ਿਤਨਜ ੋ ਚਾਲਿਹ ਸਿਤਗੁਰ ਭਾਇ ॥੨੨॥ ਸਿਤਗੁਰ ਪੁਰਖੁ ਿਨਰਵੈਰ ੁ ਹੈ ਿਨਤ ਿਹਰਦੈ ਹਿਰ ਿਲਵ ਲਾਇ ॥ ਿਨਰਵੈਰੈਨਾਿਲ ਵੈਰ ੁਰਚਾਇਦਾ ਅਪਣੈ ਘਿਰ ਲੂਕੀ ਲਾਇ ॥ ਅੰਤਿਰ ਕਰ੍ੋਧੁ ਅਹੰਕਾਰ ੁਹੈ ਅਨਿਦਨੁ ਜਲੈ ਸਦਾ ਦੁਖੁ ਪਾਇ ॥ਕੂੜੁ ਬਿੋਲ ਬੋਿਲ ਿਨਤ ਭਉਕਦੇ ਿਬਖੁ ਖਾਧੇ ਦੂਜੈ ਭਾਇ ॥ ਿਬਖੁ ਮਾਇਆ ਕਾਰਿਣ ਭਰਮਦੇ ਿਫਿਰ ਘਿਰ ਘਿਰਪਿਤ ਗਵਾਇ ॥ ਬਸੇਆੁ ਕੇਰੇ ਪੂਤ ਿਜਉ ਿਪਤਾ ਨਾਮੁ ਿਤਸੁ ਜਾਇ ॥ ਹਿਰ ਹਿਰ ਨਾਮੁ ਨ ਚੇਤਨੀ ਕਰਤ ੈ ਆਿਪਖੁਆਇ ॥ ਹਿਰ ਗੁਰਮੁਿਖ ਿਕਰਪਾ ਧਾਰੀਅਨੁ ਜਨ ਿਵਛੁੜੇ ਆਿਪ ਿਮਲਾਇ ॥ ਜਨ ਨਾਨਕੁ ਿਤਸੁ ਬਿਲਹਾਰਣੈਜ ੋਸਿਤਗੁਰ ਲਾਗੇ ਪਾਇ ॥੨੩॥ ਨਾਿਮ ਲਗੇ ਸੇ ਊਬਰੇ ਿਬਨੁ ਨਾਵੈ ਜਮ ਪੁਿਰ ਜ ਿਹ ॥ ਨਾਨਕ ਿਬਨੁ ਨਾਵੈ ਸੁਖੁਨਹੀ ਆਇ ਗਏ ਪਛੁਤਾਿਹ ॥੨੪॥ ਿਚੰਤਾ ਧਾਵਤ ਰਿਹ ਗਏ ਤ ਮਿਨ ਭਇਆ ਅਨੰਦੁ ॥ ਗੁਰ ਪਰ੍ਸਾਦੀ ਬੁਝੀਐਸਾ ਧਨ ਸੁਤੀ ਿਨਿਚੰਦ ॥ ਿਜਨ ਕਉ ਪੂਰਿਬ ਿਲਿਖਆ ਿਤਨਾ ਭੇਿਟਆ ਗੁਰ ਗੋਿਵਦੰੁ ॥ ਨਾਨਕ ਸਹਜੇ ਿਮਿਲ ਰਹੇਹਿਰ ਪਾਇਆ ਪਰਮਾਨੰਦੁ ॥੨੫॥ ਸਿਤਗੁਰ ੁ ਸੇਵਿਨ ਆਪਣਾ ਗੁਰ ਸਬਦੀ ਵੀਚਾਿਰ ॥ ਸਿਤਗੁਰ ਕਾ ਭਾਣਾਮਿੰਨ ਲੈਿਨ ਹਿਰ ਨਾਮੁ ਰਖਿਹ ਉਰ ਧਾਿਰ ॥ ਐਥੈ ਓਥੈ ਮੰਨੀਅਿਨ ਹਿਰ ਨਾਿਮ ਲਗੇ ਵਾਪਾਿਰ ॥ ਗੁਰਮਿੁਖ ਸਬਿਦਿਸਞਾਪਦੇ ਿਤਤੁ ਸਾਚੈ ਦਰਬਾਿਰ ॥ ਸਚਾ ਸਉਦਾ ਖਰਚ ੁ ਸਚ ੁ ਅੰਤਿਰ ਿਪਰਮੁ ਿਪਆਰ ੁ ॥ ਜਮਕਾਲੁ ਨੇਿੜ ਨ

Page 7: ਪੁਰਖੁ ਿਨਰਭਉ ਿਨਰਵੈਰੁ_Raga_Mala_SGGS_ang_1410_to_1430.pdfਰਲਾਇ ਕੂੜਾ ਪਾਿਜਆ ॥ ਭਡਾ ਆਣਗੁ ਰਾਿਸ ਜ ਿਤਸੁ

1416 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

ਆਵਈ ਆਿਪ ਬਖਸੇ ਕਰਤਾਿਰ ॥ ਨਾਨਕ ਨਾਮ ਰਤੇ ਸੇ ਧਨਵੰਤ ਹੈਿਨ ਿਨਰਧਨੁ ਹੋਰ ੁ ਸੰਸਾਰ ੁ॥੨੬॥ ਜਨ ਕੀਟੇਕ ਹਿਰ ਨਾਮੁ ਹਿਰ ਿਬਨੁ ਨਾਵੈ ਠਵਰ ਨ ਠਾਉ ॥ ਗੁਰਮਤੀ ਨਾਉ ਮਿਨ ਵਸੈ ਸਹਜੇ ਸਹਿਜ ਸਮਾਉ ॥ ਵਡਭਾਗੀਨਾਮੁ ਿਧਆਇਆ ਅਿਹਿਨਿਸ ਲਾਗਾ ਭਾਉ ॥ ਜਨ ਨਾਨਕੁ ਮਗੰੈ ਧੂਿੜ ਿਤਨ ਹਉ ਸਦ ਕੁਰਬਾਣੈ ਜਾਉ ॥੨੭॥ਲਖ ਚਉਰਾਸੀਹ ਮਦੇਨੀ ਿਤਸਨਾ ਜਲਤੀ ਕਰੇ ਪੁਕਾਰ ॥ ਇਹ ੁ ਮਹੋ ੁ ਮਾਇਆ ਸਭੁ ਪਸਿਰਆ ਨਾਿਲ ਚਲੈ ਨਅੰਤੀ ਵਾਰ ॥ ਿਬਨੁ ਹਿਰ ਸ ਿਤ ਨ ਆਵਈ ਿਕਸੁ ਆਗੈ ਕਰੀ ਪੁਕਾਰ ॥ ਵਡਭਾਗੀ ਸਿਤਗੁਰ ੁਪਾਇਆ ਬੂਿਝਆਬਰ੍ਹਮੁ ਿਬਚਾਰ ੁ ॥ ਿਤਸਨਾ ਅਗਿਨ ਸਭ ਬੁਿਝ ਗਈ ਜਨ ਨਾਨਕ ਹਿਰ ਉਿਰ ਧਾਿਰ ॥੨੮॥ ਅਸੀ ਖਤੇ ਬਹਤੁੁਕਮਾਵਦੇ ਅਤੰੁ ਨ ਪਾਰਾਵਾਰ ੁ ॥ ਹਿਰ ਿਕਰਪਾ ਕਿਰ ਕੈ ਬਖਿਸ ਲਹੈ ੁ ਹਉ ਪਾਪੀ ਵਡ ਗੁਨਹਗਾਰ ੁ ॥ ਹਿਰ ਜੀਉਲੇਖੈ ਵਾਰ ਨ ਆਵਈ ਤੂੰ ਬਖਿਸ ਿਮਲਾਵਣਹਾਰ ੁ॥ ਗੁਰ ਤੁਠੈ ਹਿਰ ਪਰ੍ਭੁ ਮਿੇਲਆ ਸਭ ਿਕਲਿਵਖ ਕਿਟ ਿਵਕਾਰ ॥ਿਜਨਾ ਹਿਰ ਹਿਰ ਨਾਮੁ ਿਧਆਇਆ ਜਨ ਨਾਨਕ ਿਤਨ ਜੈਕਾਰ ੁ ॥੨੯॥ ਿਵਛੁਿੜ ਿਵਛੁਿੜ ਜੋ ਿਮਲੇ ਸਿਤਗੁਰ ਕੇਭੈ ਭਾਇ ॥ ਜਨਮ ਮਰਣ ਿਨਹਚਲੁ ਭਏ ਗੁਰਮਿੁਖ ਨਾਮੁ ਿਧਆਇ ॥ ਗੁਰ ਸਾਧੂ ਸੰਗਿਤ ਿਮਲੈ ਹੀਰੇ ਰਤਨਲਭੰਿਨ ॥ ਨਾਨਕ ਲਾਲੁ ਅਮੋਲਕਾ ਗੁਰਮਿੁਖ ਖੋਿਜ ਲਹੰਿਨ ॥੩੦॥ ਮਨਮੁਖ ਨਾਮੁ ਨ ਚੇਿਤਓ ਿਧਗੁ ਜੀਵਣੁਿਧਗੁ ਵਾਸੁ ॥ ਿਜਸ ਦਾ ਿਦਤਾ ਖਾਣਾ ਪੈਨਣਾ ਸੋ ਮਿਨ ਨ ਵਿਸਓ ਗੁਣਤਾਸੁ ॥ ਇਹ ੁ ਮਨੁ ਸਬਿਦ ਨ ਭੇਿਦਓਿਕਉ ਹੋਵੈ ਘਰ ਵਾਸ ੁ ॥ ਮਨਮਖੁੀਆ ਦੋਹਾਗਣੀ ਆਵਣ ਜਾਿਣ ਮੁਈਆਸੁ ॥ ਗੁਰਮੁਿਖ ਨਾਮੁ ਸੁਹਾਗੁ ਹੈਮਸਤਿਕ ਮਣੀ ਿਲਿਖਆਸੁ ॥ ਹਿਰ ਹਿਰ ਨਾਮੁ ਉਿਰ ਧਾਿਰਆ ਹਿਰ ਿਹਰਦੈ ਕਮਲ ਪਰ੍ਗਾਸੁ ॥ ਸਿਤਗੁਰੁਸੇਵਿਨ ਆਪਣਾ ਹਉ ਸਦ ਬਿਲਹਾਰੀ ਤਾਸੁ ॥ ਨਾਨਕ ਿਤਨ ਮੁਖ ਉਜਲੇ ਿਜਨ ਅੰਤਿਰ ਨਾਮੁ ਪਰ੍ਗਾਸੁ ॥੩੧॥ਸਬਿਦ ਮਰ ੈ ਸੋਈ ਜਨੁ ਿਸਝ ੈ ਿਬਨੁ ਸਬਦੈ ਮੁਕਿਤ ਨ ਹੋਈ ॥ ਭੇਖ ਕਰਿਹ ਬਹ ੁ ਕਰਮ ਿਵਗੁਤੇ ਭਾਇ ਦੂਜੈਪਰਜ ਿਵਗਈੋ ॥ ਨਾਨਕ ਿਬਨੁ ਸਿਤਗੁਰ ਨਾਉ ਨ ਪਾਈਐ ਜੇ ਸਉ ਲੋਚੈ ਕੋਈ ॥੩੨॥ ਹਿਰ ਕਾ ਨਾਉਅਿਤ ਵਡ ਊਚਾ ਊਚੀ ਹ ੂਊਚਾ ਹੋਈ ॥ ਅਪਿੜ ਕੋਇ ਨ ਸਕਈ ਜੇ ਸਉ ਲੋਚ ੈਕੋਈ ॥ ਮੁਿਖ ਸੰਜਮ ਹਛਾ ਨ ਹੋਵਈਕਿਰ ਭੇਖ ਭਵੈ ਸਭ ਕੋਈ ॥ ਗੁਰ ਕੀ ਪਉੜੀ ਜਾਇ ਚੜੈ ਕਰਿਮ ਪਰਾਪਿਤ ਹੋਈ ॥ ਅਤੰਿਰ ਆਇ ਵਸੈ ਗੁਰ ਸਬਦੁ

Page 8: ਪੁਰਖੁ ਿਨਰਭਉ ਿਨਰਵੈਰੁ_Raga_Mala_SGGS_ang_1410_to_1430.pdfਰਲਾਇ ਕੂੜਾ ਪਾਿਜਆ ॥ ਭਡਾ ਆਣਗੁ ਰਾਿਸ ਜ ਿਤਸੁ

1417 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

ਵੀਚਾਰੈ ਕੋਇ ॥ ਨਾਨਕ ਸਬਿਦ ਮਰ ੈ ਮਨੁ ਮਾਨੀਐ ਸਾਚੇ ਸਾਚੀ ਸੋਇ ॥੩੩॥ ਮਾਇਆ ਮਹੋ ੁ ਦਖੁੁ ਸਾਗਰੁਹੈ ਿਬਖੁ ਦੁਤਰ ੁਤਿਰਆ ਨ ਜਾਇ ॥ ਮੇਰਾ ਮਰੇਾ ਕਰਦ ੇਪਿਚ ਮੁਏ ਹਉਮੈ ਕਰਤ ਿਵਹਾਇ ॥ ਮਨਮਖੁਾ ਉਰਵਾਰ ੁਨਪਾਰ ੁਹੈ ਅਧ ਿਵਿਚ ਰਹੇ ਲਪਟਾਇ ॥ ਜ ੋਧੁਿਰ ਿਲਿਖਆ ਸੁ ਕਮਾਵਣਾ ਕਰਣਾ ਕਛੂ ਨ ਜਾਇ ॥ ਗੁਰਮਤੀ ਿਗਆਨੁਰਤਨੁ ਮਿਨ ਵਸੈ ਸਭੁ ਦੇਿਖਆ ਬਰ੍ਹਮੁ ਸੁਭਾਇ ॥ ਨਾਨਕ ਸਿਤਗੁਿਰ ਬਿੋਹਥੈ ਵਡਭਾਗੀ ਚੜੈ ਤੇ ਭਉਜਿਲ ਪਾਿਰਲਘੰਾਇ ॥੩੪॥ ਿਬਨੁ ਸਿਤਗੁਰ ਦਾਤਾ ਕੋ ਨਹੀ ਜ ੋਹਿਰ ਨਾਮੁ ਦੇਇ ਆਧਾਰ ੁ॥ ਗੁਰ ਿਕਰਪਾ ਤੇ ਨਾਉ ਮਿਨ ਵਸੈਸਦਾ ਰਹੈ ਉਿਰ ਧਾਿਰ ॥ ਿਤਸਨਾ ਬੁਝੈ ਿਤਪਿਤ ਹੋਇ ਹਿਰ ਕੈ ਨਾਇ ਿਪਆਿਰ ॥ ਨਾਨਕ ਗੁਰਮੁਿਖ ਪਾਈਐ ਹਿਰਅਪਨੀ ਿਕਰਪਾ ਧਾਿਰ ॥੩੫॥ ਿਬਨੁ ਸਬਦ ੈ ਜਗਤੁ ਬਰਿਲਆ ਕਹਣਾ ਕਛੂ ਨ ਜਾਇ ॥ ਹਿਰ ਰਖੇ ਸੇ ਉਬਰੇਸਬਿਦ ਰਹੇ ਿਲਵ ਲਾਇ ॥ ਨਾਨਕ ਕਰਤਾ ਸਭ ਿਕਛੁ ਜਾਣਦਾ ਿਜਿਨ ਰਖੀ ਬਣਤ ਬਣਾਇ ॥੩੬॥ ਹੋਮ ਜਗਸਿਭ ਤੀਰਥਾ ਪਿੜ ਪੰਿਡਤ ਥਕੇ ਪੁਰਾਣ ॥ ਿਬਖੁ ਮਾਇਆ ਮੋਹ ੁ ਨ ਿਮਟਈ ਿਵਿਚ ਹਉਮੈ ਆਵਣੁ ਜਾਣੁ ॥ਸਿਤਗੁਰ ਿਮਿਲਐ ਮਲੁ ਉਤਰੀ ਹਿਰ ਜਿਪਆ ਪੁਰਖੁ ਸੁਜਾਣੁ ॥ ਿਜਨਾ ਹਿਰ ਹਿਰ ਪਰ੍ਭੁ ਸੇਿਵਆ ਜਨ ਨਾਨਕੁ ਸਦਕੁਰਬਾਣੁ ॥੩੭॥ ਮਾਇਆ ਮਹੋ ੁ ਬਹ ੁ ਿਚਤਵਦੇ ਬਹ ੁ ਆਸਾ ਲਭੋੁ ਿਵਕਾਰ ॥ ਮਨਮਿੁਖ ਅਸਿਥਰ ੁ ਨਾ ਥੀਐ ਮਿਰਿਬਨਿਸ ਜਾਇ ਿਖਨ ਵਾਰ ॥ ਵਡ ਭਾਗੁ ਹੋਵੈ ਸਿਤਗੁਰ ੁ ਿਮਲੈ ਹਉਮੈ ਤਜੈ ਿਵਕਾਰ ॥ ਹਿਰ ਨਾਮਾ ਜਿਪ ਸੁਖੁਪਾਇਆ ਜਨ ਨਾਨਕ ਸਬਦੁ ਵੀਚਾਰ ॥੩੮॥ ਿਬਨੁ ਸਿਤਗੁਰ ਭਗਿਤ ਨ ਹੋਵਈ ਨਾਿਮ ਨ ਲਗੈ ਿਪਆਰ ੁ ॥ਜਨ ਨਾਨਕ ਨਾਮੁ ਅਰਾਿਧਆ ਗੁਰ ਕੈ ਹੇਿਤ ਿਪਆਿਰ ॥੩੯॥ ਲੋਭੀ ਕਾ ਵੇਸਾਹ ੁਨ ਕੀਜੈ ਜੇ ਕਾ ਪਾਿਰ ਵਸਾਇ ॥ਅੰਿਤ ਕਾਿਲ ਿਤਥ ੈ ਧੁਹੈ ਿਜਥੈ ਹਥੁ ਨ ਪਾਇ ॥ ਮਨਮਖੁ ਸੇਤੀ ਸੰਗੁ ਕਰੇ ਮੁਿਹ ਕਾਲਖ ਦਾਗੁ ਲਗਾਇ ॥ ਮੁਹਕਾਲੇ ਿਤਨ ਲੋਭੀਆਂ ਜਾਸਿਨ ਜਨਮੁ ਗਵਾਇ ॥ ਸਤਸੰਗਿਤ ਹਿਰ ਮਿੇਲ ਪਰ੍ਭ ਹਿਰ ਨਾਮੁ ਵਸੈ ਮਿਨ ਆਇ ॥ਜਨਮ ਮਰਨ ਕੀ ਮਲੁ ਉਤਰੈ ਜਨ ਨਾਨਕ ਹਿਰ ਗੁਨ ਗਾਇ ॥੪੦॥ ਧੁਿਰ ਹਿਰ ਪਰ੍ਿਭ ਕਰਤੈ ਿਲਿਖਆ ਸੁ ਮੇਟਣਾਨ ਜਾਇ ॥ ਜੀਉ ਿਪੰਡੁ ਸਭੁ ਿਤਸ ਦਾ ਪਰ੍ਿਤਪਾਿਲ ਕਰੇ ਹਿਰ ਰਾਇ ॥ ਚਗੁਲ ਿਨਦੰਕ ਭੁਖੇ ਰਿੁਲ ਮੁਏ ਏਨਾ ਹਥੁ ਨਿਕਥਾਊ ਪਾਇ ॥ ਬਾਹਿਰ ਪਾਖਡੰ ਸਭ ਕਰਮ ਕਰਿਹ ਮਿਨ ਿਹਰਦੈ ਕਪਟ ੁ ਕਮਾਇ ॥ ਖੇਿਤ ਸਰੀਿਰ ਜੋ ਬੀਜੀਐ

Page 9: ਪੁਰਖੁ ਿਨਰਭਉ ਿਨਰਵੈਰੁ_Raga_Mala_SGGS_ang_1410_to_1430.pdfਰਲਾਇ ਕੂੜਾ ਪਾਿਜਆ ॥ ਭਡਾ ਆਣਗੁ ਰਾਿਸ ਜ ਿਤਸੁ

1418 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

ਸੋ ਅਿੰਤ ਖਲੋਆ ਆਇ ॥ ਨਾਨਕ ਕੀ ਪਰ੍ਭ ਬਨੇਤੀ ਹਿਰ ਭਾਵੈ ਬਖਿਸ ਿਮਲਾਇ ॥੪੧॥ ਮਨ ਆਵਣ ਜਾਣੁ ਨਸੁਝਈ ਨਾ ਸੁਝੈ ਦਰਬਾਰ ੁ॥ ਮਾਇਆ ਮੋਿਹ ਪਲਿੇਟਆ ਅੰਤਿਰ ਅਿਗਆਨੁ ਗੁਬਾਰ ੁ॥ ਤਬ ਨਰ ੁਸੁਤਾ ਜਾਿਗਆਿਸਿਰ ਡੰਡੁ ਲਗਾ ਬਹ ੁ ਭਾਰ ੁ॥ ਗੁਰਮੁਖ ਕਰ ਉਪਿਰ ਹਿਰ ਚੇਿਤਆ ਸੇ ਪਾਇਿਨ ਮਖੋ ਦੁਆਰ ੁ॥ ਨਾਨਕ ਆਿਪਓਿਹ ਉਧਰੇ ਸਭ ਕੁਟੰਬ ਤਰੇ ਪਰਵਾਰ ॥੪੨॥ ਸਬਿਦ ਮਰੈ ਸੋ ਮੁਆ ਜਾਪੈ ॥ ਗੁਰ ਪਰਸਾਦੀ ਹਿਰ ਰਿਸ ਧਰ੍ਾਪੈ ॥ਹਿਰ ਦਰਗਿਹ ਗੁਰ ਸਬਿਦ ਿਸਞਾਪੈ ॥ ਿਬਨੁ ਸਬਦ ੈ ਮੁਆ ਹੈ ਸਭੁ ਕੋਇ ॥ ਮਨਮਖੁੁ ਮੁਆ ਅਪੁਨਾ ਜਨਮੁ ਖਇੋ ॥ਹਿਰ ਨਾਮੁ ਨ ਚੇਤਿਹ ਅੰਿਤ ਦੁਖੁ ਰੋਇ ॥ ਨਾਨਕ ਕਰਤਾ ਕਰੇ ਸੁ ਹੋਇ ॥੪੩॥ ਗੁਰਮਿੁਖ ਬੁਢੇ ਕਦੇ ਨਾਹੀਿਜਨਾ ਅੰਤਿਰ ਸੁਰਿਤ ਿਗਆਨੁ ॥ ਸਦਾ ਸਦਾ ਹਿਰ ਗੁਣ ਰਵਿਹ ਅੰਤਿਰ ਸਹਜ ਿਧਆਨੁ ॥ ਓਇ ਸਦਾ ਅਨੰਿਦਿਬਬਕੇ ਰਹਿਹ ਦੁਿਖ ਸੁਿਖ ਏਕ ਸਮਾਿਨ ॥ ਿਤਨਾ ਨਦਰੀ ਇਕੋ ਆਇਆ ਸਭੁ ਆਤਮ ਰਾਮੁ ਪਛਾਨੁ ॥੪੪॥ਮਨਮਖੁੁ ਬਾਲਕੁ ਿਬਰਿਧ ਸਮਾਿਨ ਹੈ ਿਜਨਾ ਅਤੰਿਰ ਹਿਰ ਸੁਰਿਤ ਨਾਹੀ ॥ ਿਵਿਚ ਹਉਮੈ ਕਰਮ ਕਮਾਵਦੇ ਸਭਧਰਮ ਰਾਇ ਕੈ ਜ ਹੀ ॥ ਗੁਰਮੁਿਖ ਹਛੇ ਿਨਰਮਲੇ ਗੁਰ ਕੈ ਸਬਿਦ ਸੁਭਾਇ ॥ ਓਨਾ ਮਲੈੁ ਪਤੰਗੁ ਨ ਲਗਈ ਿਜਚਲਿਨ ਸਿਤਗੁਰ ਭਾਇ ॥ ਮਨਮਖੁ ਜੂਿਠ ਨ ਉਤਰੈ ਜੇ ਸਉ ਧਵੋਣ ਪਾਇ ॥ ਨਾਨਕ ਗੁਰਮੁਿਖ ਮੇਿਲਅਨੁ ਗੁਰ ਕੈਅੰਿਕ ਸਮਾਇ ॥੪੫॥ ਬੁਰਾ ਕਰੇ ਸੁ ਕੇਹਾ ਿਸਝੈ ॥ ਆਪਣੈ ਰੋਿਹ ਆਪੇ ਹੀ ਦਝੈ ॥ ਮਨਮੁਿਖ ਕਮਲਾ ਰਗੜ ੈਲੁਝੈ ॥ਗੁਰਮੁਿਖ ਹੋਇ ਿਤਸੁ ਸਭ ਿਕਛੁ ਸੁਝੈ ॥ ਨਾਨਕ ਗੁਰਮੁਿਖ ਮਨ ਿਸਉ ਲੁਝੈ ॥੪੬॥ ਿਜਨਾ ਸਿਤਗੁਰ ੁ ਪੁਰਖੁ ਨਸੇਿਵਓ ਸਬਿਦ ਨ ਕੀਤੋ ਵੀਚਾਰ ੁ ॥ ਓਇ ਮਾਣਸ ਜੂਿਨ ਨ ਆਖੀਅਿਨ ਪਸੂ ਢੋਰ ਗਾਵਾਰ ॥ ਓਨਾ ਅੰਤਿਰਿਗਆਨੁ ਨ ਿਧਆਨੁ ਹੈ ਹਿਰ ਸਉ ਪਰ੍ੀਿਤ ਨ ਿਪਆਰ ੁ ॥ ਮਨਮਖੁ ਮੁਏ ਿਵਕਾਰ ਮਿਹ ਮਿਰ ਜੰਮਿਹ ਵਾਰੋ ਵਾਰ ॥ਜੀਵਿਦਆ ਨੋ ਿਮਲੈ ਸੁ ਜੀਵਦੇ ਹਿਰ ਜਗਜੀਵਨ ਉਰ ਧਾਿਰ ॥ ਨਾਨਕ ਗੁਰਮਿੁਖ ਸੋਹਣੇ ਿਤਤੁ ਸਚੈ ਦਰਬਾਿਰ॥੪੭॥ ਹਿਰ ਮਦੰਰ ੁਹਿਰ ਸਾਿਜਆ ਹਿਰ ਵਸੈ ਿਜਸੁ ਨਾਿਲ ॥ ਗੁਰਮਤੀ ਹਿਰ ਪਾਇਆ ਮਾਇਆ ਮਹੋ ਪਰਜਾਿਲ ॥ਹਿਰ ਮਦੰਿਰ ਵਸਤੁ ਅਨੇਕ ਹੈ ਨਵ ਿਨਿਧ ਨਾਮੁ ਸਮਾਿਲ ॥ ਧਨੁ ਭਗਵੰਤੀ ਨਾਨਕਾ ਿਜਨਾ ਗੁਰਮੁਿਖ ਲਧਾ ਹਿਰਭਾਿਲ ॥ ਵਡਭਾਗੀ ਗੜ ਮਦੰਰ ੁ ਖੋਿਜਆ ਹਿਰ ਿਹਰਦੈ ਪਾਇਆ ਨਾਿਲ ॥੪੮॥ ਮਨਮਖੁ ਦਹ ਿਦਿਸ ਿਫਿਰ ਰਹੇ

Page 10: ਪੁਰਖੁ ਿਨਰਭਉ ਿਨਰਵੈਰੁ_Raga_Mala_SGGS_ang_1410_to_1430.pdfਰਲਾਇ ਕੂੜਾ ਪਾਿਜਆ ॥ ਭਡਾ ਆਣਗੁ ਰਾਿਸ ਜ ਿਤਸੁ

1419 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

ਅਿਤ ਿਤਸਨਾ ਲੋਭ ਿਵਕਾਰ ॥ ਮਾਇਆ ਮਹੋ ੁਨ ਚਕੁਈ ਮਿਰ ਜੰਮਿਹ ਵਾਰੋ ਵਾਰ ॥ ਸਿਤਗੁਰ ੁਸੇਿਵ ਸੁਖੁ ਪਾਇਆਅਿਤ ਿਤਸਨਾ ਤਿਜ ਿਵਕਾਰ ॥ ਜਨਮ ਮਰਨ ਕਾ ਦੁਖੁ ਗਇਆ ਜਨ ਨਾਨਕ ਸਬਦੁ ਬੀਚਾਿਰ ॥੪੯॥ ਹਿਰ ਹਿਰਨਾਮੁ ਿਧਆਇ ਮਨ ਹਿਰ ਦਰਗਹ ਪਾਵਿਹ ਮਾਨੁ ॥ ਿਕਲਿਵਖ ਪਾਪ ਸਿਭ ਕਟੀਅਿਹ ਹਉਮੈ ਚਕੁੈ ਗੁਮਾਨੁ ॥ਗੁਰਮੁਿਖ ਕਮਲੁ ਿਵਗਿਸਆ ਸਭੁ ਆਤਮ ਬਰ੍ਹਮੁ ਪਛਾਨੁ ॥ ਹਿਰ ਹਿਰ ਿਕਰਪਾ ਧਾਿਰ ਪਰ੍ਭ ਜਨ ਨਾਨਕ ਜਿਪਹਿਰ ਨਾਮੁ ॥੫੦॥ ਧਨਾਸਰੀ ਧਨਵੰਤੀ ਜਾਣੀਐ ਭਾਈ ਜ ਸਿਤਗੁਰ ਕੀ ਕਾਰ ਕਮਾਇ ॥ ਤਨੁ ਮਨੁ ਸਉਪੇ ਜੀਅਸਉ ਭਾਈ ਲਏ ਹਕੁਿਮ ਿਫਰਾਉ ॥ ਜਹ ਬਸੈਾਵਿਹ ਬਸੈਹ ਭਾਈ ਜਹ ਭੇਜਿਹ ਤਹ ਜਾਉ ॥ ਏਵਡੁ ਧਨੁ ਹੋਰ ੁ ਕੋਨਹੀ ਭਾਈ ਜੇਵਡੁ ਸਚਾ ਨਾਉ ॥ ਸਦਾ ਸਚੇ ਕੇ ਗੁਣ ਗਾਵ ਭਾਈ ਸਦਾ ਸਚੇ ਕੈ ਸੰਿਗ ਰਹਾਉ ॥ ਪਨੈਣੁ ਗੁਣਚੰਿਗਆਈਆ ਭਾਈ ਆਪਣੀ ਪਿਤ ਕੇ ਸਾਦ ਆਪੇ ਖਾਇ ॥ ਿਤਸ ਕਾ ਿਕਆ ਸਾਲਾਹੀਐ ਭਾਈ ਦਰਸਨ ਕਉਬਿਲ ਜਾਇ ॥ ਸਿਤਗੁਰ ਿਵਿਚ ਵਡੀਆ ਵਿਡਆਈਆ ਭਾਈ ਕਰਿਮ ਿਮਲੈ ਤ ਪਾਇ ॥ ਇਿਕ ਹਕੁਮੁ ਮਿੰਨ ਨਜਾਣਨੀ ਭਾਈ ਦੂਜੈ ਭਾਇ ਿਫਰਾਇ ॥ ਸੰਗਿਤ ਢੋਈ ਨਾ ਿਮਲੈ ਭਾਈ ਬਸੈਿਣ ਿਮਲੈ ਨ ਥਾਉ ॥ ਨਾਨਕ ਹਕੁਮੁਿਤਨਾ ਮਨਾਇਸੀ ਭਾਈ ਿਜਨਾ ਧੁਰੇ ਕਮਾਇਆ ਨਾਉ ॥ ਿਤਨ ਿਵਟਹ ੁ ਹਉ ਵਾਿਰਆ ਭਾਈ ਿਤਨ ਕਉ ਸਦਬਿਲਹਾਰੈ ਜਾਉ ॥੫੧॥ ਸੇ ਦਾੜੀਆਂ ਸਚੀਆ ਿਜ ਗੁਰ ਚਰਨੀ ਲਗੰਿਨ ॥ ਅਨਿਦਨੁ ਸੇਵਿਨ ਗੁਰ ੁ ਆਪਣਾਅਨਿਦਨੁ ਅਨਿਦ ਰਹੰਿਨ ॥ ਨਾਨਕ ਸੇ ਮੁਹ ਸੋਹਣੇ ਸਚੈ ਦਿਰ ਿਦਸੰਿਨ ॥੫੨॥ ਮਖੁ ਸਚੇ ਸਚ ੁ ਦਾੜੀਆ ਸਚੁਬਲੋਿਹ ਸਚ ੁ ਕਮਾਿਹ ॥ ਸਚਾ ਸਬਦ ੁ ਮਿਨ ਵਿਸਆ ਸਿਤਗੁਰ ਮ ਿਹ ਸਮ ਿਹ ॥ ਸਚੀ ਰਾਸੀ ਸਚ ੁ ਧਨੁ ਉਤਮਪਦਵੀ ਪ ਿਹ ॥ ਸਚ ੁਸੁਣਿਹ ਸਚ ੁਮਿੰਨ ਲੈਿਨ ਸਚੀ ਕਾਰ ਕਮਾਿਹ ॥ ਸਚੀ ਦਰਗਹ ਬਸੈਣਾ ਸਚੇ ਮਾਿਹ ਸਮਾਿਹ ॥ਨਾਨਕ ਿਵਣੁ ਸਿਤਗੁਰ ਸਚ ੁ ਨ ਪਾਈਐ ਮਨਮੁਖ ਭੂਲੇ ਜ ਿਹ ॥੫੩॥ ਬਾਬੀਹਾ ਿਪਰ੍ਉ ਿਪਰ੍ਉ ਕਰੇ ਜਲਿਨਿਧਪਰ੍ੇਮ ਿਪਆਿਰ ॥ ਗੁਰ ਿਮਲੇ ਸੀਤਲ ਜਲੁ ਪਾਇਆ ਸਿਭ ਦੂਖ ਿਨਵਾਰਣਹਾਰ ੁ॥ ਿਤਸ ਚਕੁੈ ਸਹਜੁ ਊਪਜੈ ਚਕੁੈ ਕੂਕਪੁਕਾਰ ॥ ਨਾਨਕ ਗੁਰਮਿੁਖ ਸ ਿਤ ਹੋਇ ਨਾਮੁ ਰਖਹ ੁ ਉਿਰ ਧਾਿਰ ॥੫੪॥ ਬਾਬੀਹਾ ਤੂੰ ਸਚ ੁ ਚਉ ਸਚੇ ਸਉਿਲਵ ਲਾਇ ॥ ਬਿੋਲਆ ਤੇਰਾ ਥਾਇ ਪਵੈ ਗੁਰਮੁਿਖ ਹੋਇ ਅਲਾਇ ॥ ਸਬਦੁ ਚੀਿਨ ਿਤਖ ਉਤਰੈ ਮਿੰਨ ਲੈ

Page 11: ਪੁਰਖੁ ਿਨਰਭਉ ਿਨਰਵੈਰੁ_Raga_Mala_SGGS_ang_1410_to_1430.pdfਰਲਾਇ ਕੂੜਾ ਪਾਿਜਆ ॥ ਭਡਾ ਆਣਗੁ ਰਾਿਸ ਜ ਿਤਸੁ

1420 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

ਰਜਾਇ ॥ ਚਾਰੇ ਕੁੰਡਾ ਝੋਿਕ ਵਰਸਦਾ ਬੂੰਦ ਪਵੈ ਸਹਿਜ ਸੁਭਾਇ ॥ ਜਲ ਹੀ ਤੇ ਸਭ ਊਪਜੈ ਿਬਨੁ ਜਲ ਿਪਆਸ ਨਜਾਇ ॥ ਨਾਨਕ ਹਿਰ ਜਲੁ ਿਜਿਨ ਪੀਆ ਿਤਸੁ ਭੂਖ ਨ ਲਾਗੈ ਆਇ ॥੫੫॥ ਬਾਬੀਹਾ ਤੂੰ ਸਹਿਜ ਬਿੋਲ ਸਚੈ ਸਬਿਦਸੁਭਾਇ ॥ ਸਭੁ ਿਕਛੁ ਤਰੇੈ ਨਾਿਲ ਹੈ ਸਿਤਗੁਿਰ ਦੀਆ ਿਦਖਾਇ ॥ ਆਪੁ ਪਛਾਣਿਹ ਪਰ੍ੀਤਮੁ ਿਮਲੈ ਵਠੁਾ ਛਹਬਰਲਾਇ ॥ ਿਝਿਮ ਿਝਿਮ ਅਿੰਮਰ੍ਤੁ ਵਰਸਦਾ ਿਤਸਨਾ ਭੁਖ ਸਭ ਜਾਇ ॥ ਕੂਕ ਪੁਕਾਰ ਨ ਹੋਵਈ ਜੋਤੀ ਜੋਿਤ ਿਮਲਾਇ ॥ਨਾਨਕ ਸੁਿਖ ਸਵਿਨ ਸੋਹਾਗਣੀ ਸਚੈ ਨਾਿਮ ਸਮਾਇ ॥੫੬॥ ਧੁਰਹ ੁਖਸਿਮ ਭੇਿਜਆ ਸਚੈ ਹਕੁਿਮ ਪਠਾਇ ॥ ਇਦੰੁਵਰਸੈ ਦਇਆ ਕਿਰ ਗੂੜੀ ਛਹਬਰ ਲਾਇ ॥ ਬਾਬੀਹੇ ਤਿਨ ਮਿਨ ਸੁਖੁ ਹੋਇ ਜ ਤਤੁ ਬੂੰਦ ਮੁਿਹ ਪਾਇ ॥ ਅਨੁ ਧਨੁਬਹਤੁਾ ਉਪਜੈ ਧਰਤੀ ਸੋਭਾ ਪਾਇ ॥ ਅਨਿਦਨੁ ਲੋਕੁ ਭਗਿਤ ਕਰੇ ਗੁਰ ਕੈ ਸਬਿਦ ਸਮਾਇ ॥ ਆਪੇ ਸਚਾ ਬਖਿਸਲਏ ਕਿਰ ਿਕਰਪਾ ਕਰੈ ਰਜਾਇ ॥ ਹਿਰ ਗੁਣ ਗਾਵਹ ੁਕਾਮਣੀ ਸਚੈ ਸਬਿਦ ਸਮਾਇ ॥ ਭੈ ਕਾ ਸਹਜ ੁਸੀਗਾਰ ੁਕਿਰਹੁਸਿਚ ਰਹਹ ੁ ਿਲਵ ਲਾਇ ॥ ਨਾਨਕ ਨਾਮੋ ਮਿਨ ਵਸੈ ਹਿਰ ਦਰਗਹ ਲਏ ਛਡਾਇ ॥੫੭॥ ਬਾਬੀਹਾ ਸਗਲੀਧਰਤੀ ਜੇ ਿਫਰਿਹ ਊਿਡ ਚੜਿਹ ਆਕਾਿਸ ॥ ਸਿਤਗੁਿਰ ਿਮਿਲਐ ਜਲੁ ਪਾਈਐ ਚਕੂੈ ਭੂਖ ਿਪਆਸ ॥ ਜੀਉ ਿਪੰਡੁਸਭੁ ਿਤਸ ਕਾ ਸਭੁ ਿਕਛੁ ਿਤਸ ਕੈ ਪਾਿਸ ॥ ਿਵਣੁ ਬਿੋਲਆ ਸਭੁ ਿਕਛੁ ਜਾਣਦਾ ਿਕਸੁ ਆਗੈ ਕੀਚੈ ਅਰਦਾਿਸ ॥ਨਾਨਕ ਘਿਟ ਘਿਟ ਏਕੋ ਵਰਤਦਾ ਸਬਿਦ ਕਰੇ ਪਰਗਾਸ ॥੫੮॥ ਨਾਨਕ ਿਤਸੈ ਬਸੰਤੁ ਹੈ ਿਜ ਸਿਤਗੁਰ ੁ ਸੇਿਵਸਮਾਇ ॥ ਹਿਰ ਵਠੁਾ ਮਨੁ ਤਨੁ ਸਭੁ ਪਰਫੜੈ ਸਭੁ ਜਗੁ ਹਰੀਆਵਲੁ ਹੋਇ ॥੫੯॥ ਸਬਦੇ ਸਦਾ ਬਸੰਤੁ ਹੈ ਿਜਤੁਤਨੁ ਮਨੁ ਹਿਰਆ ਹੋਇ ॥ ਨਾਨਕ ਨਾਮੁ ਨ ਵੀਸਰੈ ਿਜਿਨ ਿਸਿਰਆ ਸਭੁ ਕੋਇ ॥੬੦॥ ਨਾਨਕ ਿਤਨਾ ਬਸੰਤੁ ਹੈਿਜਨਾ ਗੁਰਮੁਿਖ ਵਿਸਆ ਮਿਨ ਸੋਇ ॥ ਹਿਰ ਵਠੁੈ ਮਨੁ ਤਨੁ ਪਰਫੜੈ ਸਭੁ ਜਗੁ ਹਿਰਆ ਹੋਇ ॥੬੧॥ ਵਡੜੈ ਝਾਿਲਝਲੁਭੰਲੈ ਨਾਵੜਾ ਲਈਐ ਿਕਸੁ ॥ ਨਾਉ ਲਈਐ ਪਰਮੇਸਰੈ ਭੰਨਣ ਘੜਣ ਸਮਰਥੁ ॥੬੨॥ ਹਰਹਟ ਭੀ ਤੂੰ ਤੂੰਕਰਿਹ ਬੋਲਿਹ ਭਲੀ ਬਾਿਣ ॥ ਸਾਿਹਬੁ ਸਦਾ ਹਦੂਿਰ ਹੈ ਿਕਆ ਉਚੀ ਕਰਿਹ ਪੁਕਾਰ ॥ ਿਜਿਨ ਜਗਤੁ ਉਪਾਇ ਹਿਰਰਗੰੁ ਕੀਆ ਿਤਸੈ ਿਵਟਹ ੁ ਕੁਰਬਾਣੁ ॥ ਆਪੁ ਛੋਡਿਹ ਤ ਸਹ ੁ ਿਮਲੈ ਸਚਾ ਏਹ ੁ ਵੀਚਾਰ ੁ ॥ ਹਉਮੈ ਿਫਕਾ ਬੋਲਣਾਬੁਿਝ ਨ ਸਕਾ ਕਾਰ ॥ ਵਣੁ ਿਤਰ੍ਣੁ ਿਤਰ੍ਭਵਣੁ ਤੁਝੈ ਿਧਆਇਦਾ ਅਨਿਦਨੁ ਸਦਾ ਿਵਹਾਣ ॥ ਿਬਨੁ ਸਿਤਗੁਰ ਿਕਨੈ

Page 12: ਪੁਰਖੁ ਿਨਰਭਉ ਿਨਰਵੈਰੁ_Raga_Mala_SGGS_ang_1410_to_1430.pdfਰਲਾਇ ਕੂੜਾ ਪਾਿਜਆ ॥ ਭਡਾ ਆਣਗੁ ਰਾਿਸ ਜ ਿਤਸੁ

1421 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

ਨ ਪਾਇਆ ਕਿਰ ਕਿਰ ਥਕੇ ਵੀਚਾਰ ॥ ਨਦਿਰ ਕਰਿਹ ਜੇ ਆਪਣੀ ਤ ਆਪੇ ਲੈਿਹ ਸਵਾਿਰ ॥ ਨਾਨਕ ਗੁਰਮਿੁਖਿਜਨੀ ਿਧਆਇਆ ਆਏ ਸੇ ਪਰਵਾਣੁ ॥੬੩॥ ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਿਸ ॥ ਨਾਨਕ ਘਿਰਬਿੈਠਆ ਜੋਗੁ ਪਾਈਐ ਸਿਤਗੁਰ ਕੈ ਉਪਦੇਿਸ ॥੬੪॥ ਚਾਰੇ ਕੁਡੰਾ ਜੇ ਭਵਿਹ ਬੇਦ ਪੜਿਹ ਜੁਗ ਚਾਿਰ ॥ ਨਾਨਕਸਾਚਾ ਭੇਟੈ ਹਿਰ ਮਿਨ ਵਸੈ ਪਾਵਿਹ ਮੋਖ ਦਆੁਰ ॥੬੫॥ ਨਾਨਕ ਹਕੁਮੁ ਵਰਤੈ ਖਸਮ ਕਾ ਮਿਤ ਭਵੀ ਿਫਰਿਹਚਲ ਿਚਤ ॥ ਮਨਮੁਖ ਸਉ ਕਿਰ ਦੋਸਤੀ ਸੁਖ ਿਕ ਪੁਛਿਹ ਿਮਤ ॥ ਗੁਰਮਖੁ ਸਉ ਕਿਰ ਦੋਸਤੀ ਸਿਤਗੁਰ ਸਉਲਾਇ ਿਚਤੁ ॥ ਜੰਮਣ ਮਰਣ ਕਾ ਮਲੂੁ ਕਟੀਐ ਤ ਸੁਖੁ ਹੋਵੀ ਿਮਤ ॥੬੬॥ ਭੁਿਲਆਂ ਆਿਪ ਸਮਝਾਇਸੀ ਜਾ ਕਉਨਦਿਰ ਕਰੇ ॥ ਨਾਨਕ ਨਦਰੀ ਬਾਹਰੀ ਕਰਣ ਪਲਾਹ ਕਰੇ ॥੬੭॥

ਸਲਕੋ ਮਹਲਾ ੪ ੧ਓ ਸਿਤਗੁਰ ਪਰ੍ਸਾਿਦ ॥ਵਡਭਾਗੀਆ ਸੋਹਾਗਣੀ ਿਜਨਾ ਗੁਰਮੁਿਖ ਿਮਿਲਆ ਹਿਰ ਰਾਇ ॥ ਅਤੰਿਰ ਜੋਿਤ ਪਰਗਾਸੀਆ ਨਾਨਕ ਨਾਿਮਸਮਾਇ ॥੧॥ ਵਾਹ ੁ ਵਾਹ ੁ ਸਿਤਗੁਰ ੁ ਪੁਰਖੁ ਹੈ ਿਜਿਨ ਸਚ ੁ ਜਾਤਾ ਸੋਇ ॥ ਿਜਤੁ ਿਮਿਲਐ ਿਤਖ ਉਤਰੈ ਤਨੁ ਮਨੁਸੀਤਲੁ ਹੋਇ ॥ ਵਾਹ ੁਵਾਹ ੁਸਿਤਗੁਰ ੁਸਿਤ ਪੁਰਖੁ ਹੈ ਿਜਸ ਨੋ ਸਮਤੁ ਸਭ ਕੋਇ ॥ ਵਾਹ ੁਵਾਹ ੁਸਿਤਗੁਰ ੁ ਿਨਰਵੈਰੁਹੈ ਿਜਸੁ ਿਨੰਦਾ ਉਸਤਿਤ ਤੁਿਲ ਹੋਇ ॥ ਵਾਹ ੁ ਵਾਹ ੁ ਸਿਤਗੁਰ ੁ ਸੁਜਾਣੁ ਹੈ ਿਜਸੁ ਅਤੰਿਰ ਬਰ੍ਹਮੁ ਵੀਚਾਰ ੁ ॥ ਵਾਹੁਵਾਹ ੁਸਿਤਗੁਰ ੁ ਿਨਰੰਕਾਰ ੁਹੈ ਿਜਸੁ ਅੰਤੁ ਨ ਪਾਰਾਵਾਰ ੁ॥ ਵਾਹ ੁਵਾਹ ੁਸਿਤਗੁਰ ੂ ਹੈ ਿਜ ਸਚ ੁ ਿਦਰ੍ੜਾਏ ਸੋਇ ॥ ਨਾਨਕਸਿਤਗੁਰ ਵਾਹ ੁ ਵਾਹ ੁ ਿਜਸ ਤੇ ਨਾਮੁ ਪਰਾਪਿਤ ਹੋਇ ॥੨॥ ਹਿਰ ਪਰ੍ਭ ਸਚਾ ਸੋਿਹਲਾ ਗੁਰਮੁਿਖ ਨਾਮੁ ਗੋਿਵਦੰੁ ॥ਅਨਿਦਨੁ ਨਾਮੁ ਸਲਾਹਣਾ ਹਿਰ ਜਿਪਆ ਮਿਨ ਆਨੰਦੁ ॥ ਵਡਭਾਗੀ ਹਿਰ ਪਾਇਆ ਪੂਰਨ ਪਰਮਾਨੰਦੁ ॥ਜਨ ਨਾਨਕ ਨਾਮੁ ਸਲਾਿਹਆ ਬਹਿੁੜ ਨ ਮਿਨ ਤਿਨ ਭਗੰੁ ॥੩॥ ਮੂੰ ਿਪਰੀਆ ਸਉ ਨੇਹ ੁ ਿਕਉ ਸਜਣ ਿਮਲਿਹਿਪਆਿਰਆ ॥ ਹਉ ਢਢੂੇਦੀ ਿਤਨ ਸਜਣ ਸਿਚ ਸਵਾਿਰਆ ॥ ਸਿਤਗੁਰ ੁ ਮੈਡਾ ਿਮਤੁ ਹੈ ਜੇ ਿਮਲੈ ਤ ਇਹ ੁ ਮਨੁਵਾਿਰਆ ॥ ਦੇਂਦਾ ਮੂੰ ਿਪਰ ੁ ਦਿਸ ਹਿਰ ਸਜਣੁ ਿਸਰਜਣਹਾਿਰਆ ॥ ਨਾਨਕ ਹਉ ਿਪਰ ੁ ਭਾਲੀ ਆਪਣਾ ਸਿਤਗੁਰਨਾਿਲ ਿਦਖਾਿਲਆ ॥੪॥ ਹਉ ਖੜੀ ਿਨਹਾਲੀ ਪਧੰੁ ਮਤੁ ਮੂੰ ਸਜਣੁ ਆਵਏ ॥ ਕੋ ਆਿਣ ਿਮਲਾਵੈ ਅਜੁ ਮੈ ਿਪਰੁ

Page 13: ਪੁਰਖੁ ਿਨਰਭਉ ਿਨਰਵੈਰੁ_Raga_Mala_SGGS_ang_1410_to_1430.pdfਰਲਾਇ ਕੂੜਾ ਪਾਿਜਆ ॥ ਭਡਾ ਆਣਗੁ ਰਾਿਸ ਜ ਿਤਸੁ

1422 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

ਮਿੇਲ ਿਮਲਾਵਏ ॥ ਹਉ ਜੀਉ ਕਰੀ ਿਤਸ ਿਵਟਉ ਚਉ ਖੰਨੀਐ ਜੋ ਮੈ ਿਪਰੀ ਿਦਖਾਵਏ ॥ ਨਾਨਕ ਹਿਰ ਹੋਇਦਇਆਲੁ ਤ ਗੁਰ ੁ ਪੂਰਾ ਮਲੇਾਵਏ ॥੫॥ ਅੰਤਿਰ ਜੋਰ ੁਹਉਮੈ ਤਿਨ ਮਾਇਆ ਕੂੜੀ ਆਵੈ ਜਾਇ ॥ ਸਿਤਗੁਰ ਕਾਫਰੁਮਾਇਆ ਮੰਿਨ ਨ ਸਕੀ ਦੁਤਰ ੁ ਤਿਰਆ ਨ ਜਾਇ ॥ ਨਦਿਰ ਕਰੇ ਿਜਸੁ ਆਪਣੀ ਸੋ ਚਲੈ ਸਿਤਗੁਰ ਭਾਇ ॥ਸਿਤਗੁਰ ਕਾ ਦਰਸਨੁ ਸਫਲੁ ਹੈ ਜੋ ਇਛੈ ਸੋ ਫਲੁ ਪਾਇ ॥ ਿਜਨੀ ਸਿਤਗੁਰ ੁ ਮਿੰਨਆਂ ਹਉ ਿਤਨ ਕੇ ਲਾਗਉਪਾਇ ॥ ਨਾਨਕੁ ਤਾ ਕਾ ਦਾਸ ੁ ਹੈ ਿਜ ਅਨਿਦਨੁ ਰਹੈ ਿਲਵ ਲਾਇ ॥੬॥ ਿਜਨਾ ਿਪਰੀ ਿਪਆਰ ੁ ਿਬਨੁ ਦਰਸਨ ਿਕਉਿਤਰ੍ਪਤੀਐ ॥ ਨਾਨਕ ਿਮਲੇ ਸੁਭਾਇ ਗੁਰਮਿੁਖ ਇਹ ੁ ਮਨੁ ਰਹਸੀਐ ॥੭॥ ਿਜਨਾ ਿਪਰੀ ਿਪਆਰ ੁ ਿਕਉ ਜੀਵਿਨਿਪਰ ਬਾਹਰ ੇ॥ ਜ ਸਹ ੁਦਖੇਿਨ ਆਪਣਾ ਨਾਨਕ ਥੀਵਿਨ ਭੀ ਹਰੇ ॥੮॥ ਿਜਨਾ ਗੁਰਮੁਿਖ ਅੰਦਿਰ ਨਹੇ ੁਤੈ ਪਰ੍ੀਤਮਸਚੈ ਲਾਇਆ ॥ ਰਾਤੀ ਅਤੈ ਡੇਹ ੁ ਨਾਨਕ ਪਰ੍ੇਿਮ ਸਮਾਇਆ ॥੯॥ ਗੁਰਮੁਿਖ ਸਚੀ ਆਸਕੀ ਿਜਤੁ ਪਰ੍ੀਤਮੁ ਸਚਾਪਾਈਐ ॥ ਅਨਿਦਨੁ ਰਹਿਹ ਅਨੰਿਦ ਨਾਨਕ ਸਹਿਜ ਸਮਾਈਐ ॥੧੦॥ ਸਚਾ ਪਰ੍ੇਮ ਿਪਆਰ ੁ ਗੁਰ ਪੂਰੇ ਤੇਪਾਈਐ ॥ ਕਬਹ ੂਨ ਹੋਵੈ ਭੰਗੁ ਨਾਨਕ ਹਿਰ ਗੁਣ ਗਾਈਐ ॥੧੧॥ ਿਜਨਾ ਅਦੰਿਰ ਸਚਾ ਨੇਹ ੁ ਿਕਉ ਜੀਵਿਨ ਿਪਰੀਿਵਹਿੂਣਆ ॥ ਗੁਰਮਿੁਖ ਮੇਲ ੇ ਆਿਪ ਨਾਨਕ ਿਚਰੀ ਿਵਛੁੰਿਨਆ ॥੧੨॥ ਿਜਨ ਕਉ ਪਰ੍ੇਮ ਿਪਆਰ ੁ ਤਉ ਆਪੇਲਾਇਆ ਕਰਮੁ ਕਿਰ ॥ ਨਾਨਕ ਲੇਹ ੁ ਿਮਲਾਇ ਮੈ ਜਾਿਚਕ ਦੀਜੈ ਨਾਮੁ ਹਿਰ ॥੧੩॥ ਗੁਰਮਿੁਖ ਹਸੈ ਗੁਰਮਿੁਖ ਰੋਵੈ ॥ਿਜ ਗੁਰਮਿੁਖ ਕਰੇ ਸਾਈ ਭਗਿਤ ਹੋਵੈ ॥ ਗੁਰਮੁਿਖ ਹੋਵੈ ਸੁ ਕਰੇ ਵੀਚਾਰ ੁ ॥ ਗੁਰਮਿੁਖ ਨਾਨਕ ਪਾਵੈ ਪਾਰ ੁ ॥੧੪॥ਿਜਨਾ ਅਦੰਿਰ ਨਾਮੁ ਿਨਧਾਨੁ ਹੈ ਗੁਰਬਾਣੀ ਵੀਚਾਿਰ ॥ ਿਤਨ ਕੇ ਮੁਖ ਸਦ ਉਜਲੇ ਿਤਤੁ ਸਚੈ ਦਰਬਾਿਰ ॥ ਿਤਨਬਹਿਦਆ ਉਠਿਦਆ ਕਦੇ ਨ ਿਵਸਰ ੈ ਿਜ ਆਿਪ ਬਖਸੇ ਕਰਤਾਿਰ ॥ ਨਾਨਕ ਗੁਰਮਿੁਖ ਿਮਲੇ ਨ ਿਵਛੁੜਿਹਿਜ ਮਲੇੇ ਿਸਰਜਣਹਾਿਰ ॥੧੫॥ ਗੁਰ ਪੀਰ ਕੀ ਚਾਕਰੀ ਮਹ ਕਰੜੀ ਸੁਖ ਸਾਰ ੁ ॥ ਨਦਿਰ ਕਰੇ ਿਜਸੁ ਆਪਣੀਿਤਸੁ ਲਾਏ ਹੇਤ ਿਪਆਰ ੁ ॥ ਸਿਤਗੁਰ ਕੀ ਸੇਵੈ ਲਿਗਆ ਭਉਜਲੁ ਤਰੈ ਸੰਸਾਰ ੁ ॥ ਮਨ ਿਚੰਿਦਆ ਫਲੁ ਪਾਇਸੀਅੰਤਿਰ ਿਬਬੇਕ ਬੀਚਾਰ ੁ ॥ ਨਾਨਕ ਸਿਤਗੁਿਰ ਿਮਿਲਐ ਪਰ੍ਭੁ ਪਾਈਐ ਸਭੁ ਦੂਖ ਿਨਵਾਰਣਹਾਰ ੁ ॥੧੬॥ ਮਨਮੁਖਸੇਵਾ ਜੋ ਕਰੇ ਦੂਜੈ ਭਾਇ ਿਚਤੁ ਲਾਇ ॥ ਪੁਤੁ ਕਲਤੁ ਕੁਟੰਬੁ ਹੈ ਮਾਇਆ ਮੋਹ ੁਵਧਾਇ ॥ ਦਰਗਿਹ ਲੇਖਾ ਮਗੰੀਐ

Page 14: ਪੁਰਖੁ ਿਨਰਭਉ ਿਨਰਵੈਰੁ_Raga_Mala_SGGS_ang_1410_to_1430.pdfਰਲਾਇ ਕੂੜਾ ਪਾਿਜਆ ॥ ਭਡਾ ਆਣਗੁ ਰਾਿਸ ਜ ਿਤਸੁ

1423 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

ਕੋਈ ਅੰਿਤ ਨ ਸਕੀ ਛਡਾਇ ॥ ਿਬਨੁ ਨਾਵੈ ਸਭੁ ਦੁਖੁ ਹੈ ਦੁਖਦਾਈ ਮੋਹ ਮਾਇ ॥ ਨਾਨਕ ਗੁਰਮੁਿਖ ਨਦਰੀਆਇਆ ਮੋਹ ਮਾਇਆ ਿਵਛੁਿੜ ਸਭ ਜਾਇ ॥੧੭॥ ਗੁਰਮਿੁਖ ਹਕੁਮੁ ਮਨੰੇ ਸਹ ਕੇਰਾ ਹਕੁਮੇ ਹੀ ਸੁਖੁ ਪਾਏ ॥ਹਕੁਮੋ ਸੇਵੇ ਹਕੁਮੁ ਅਰਾਧੇ ਹਕੁਮੇ ਸਮੈ ਸਮਾਏ ॥ ਹਕੁਮੁ ਵਰਤੁ ਨੇਮੁ ਸੁਚ ਸੰਜਮੁ ਮਨ ਿਚੰਿਦਆ ਫਲੁ ਪਾਏ ॥ ਸਦਾਸੁਹਾਗਿਣ ਿਜ ਹਕੁਮੈ ਬੁਝੈ ਸਿਤਗੁਰ ੁ ਸੇਵੈ ਿਲਵ ਲਾਏ ॥ ਨਾਨਕ ਿਕਰ੍ਪਾ ਕਰੇ ਿਜਨ ਊਪਿਰ ਿਤਨਾ ਹਕੁਮੇ ਲਏਿਮਲਾਏ ॥੧੮॥ ਮਨਮਿੁਖ ਹਕੁਮੁ ਨ ਬੁਝੇ ਬਪੁੜੀ ਿਨਤ ਹਉਮੈ ਕਰਮ ਕਮਾਇ ॥ ਵਰਤ ਨੇਮੁ ਸੁਚ ਸੰਜਮੁ ਪੂਜਾਪਾਖਿੰਡ ਭਰਮੁ ਨ ਜਾਇ ॥ ਅੰਤਰਹ ੁ ਕੁਸਧੁੁ ਮਾਇਆ ਮੋਿਹ ਬੇਧੇ ਿਜਉ ਹਸਤੀ ਛਾਰ ੁ ਉਡਾਏ ॥ ਿਜਿਨ ਉਪਾਏਿਤਸੈ ਨ ਚੇਤਿਹ ਿਬਨੁ ਚੇਤੇ ਿਕਉ ਸੁਖੁ ਪਾਏ ॥ ਨਾਨਕ ਪਰਪੰਚ ੁ ਕੀਆ ਧੁਿਰ ਕਰਤੈ ਪੂਰਿਬ ਿਲਿਖਆ ਕਮਾਏ॥੧੯॥ ਗੁਰਮੁਿਖ ਪਰਤੀਿਤ ਭਈ ਮਨੁ ਮਾਿਨਆ ਅਨਿਦਨੁ ਸੇਵਾ ਕਰਤ ਸਮਾਇ ॥ ਅੰਤਿਰ ਸਿਤਗੁਰ ੁ ਗੁਰ ੂ ਸਭਪੂਜੇ ਸਿਤਗੁਰ ਕਾ ਦਰਸੁ ਦੇਖੈ ਸਭ ਆਇ ॥ ਮਨੰੀਐ ਸਿਤਗੁਰ ਪਰਮ ਬੀਚਾਰੀ ਿਜਤੁ ਿਮਿਲਐ ਿਤਸਨਾ ਭੁਖ ਸਭਜਾਇ ॥ ਹਉ ਸਦਾ ਸਦਾ ਬਿਲਹਾਰੀ ਗੁਰ ਅਪੁਨੇ ਜੋ ਪਰ੍ਭੁ ਸਚਾ ਦੇਇ ਿਮਲਾਇ ॥ ਨਾਨਕ ਕਰਮੁ ਪਾਇਆ ਿਤਨਸਚਾ ਜੋ ਗੁਰ ਚਰਣੀ ਲਗੇ ਆਇ ॥੨੦॥ ਿਜਨ ਿਪਰੀਆ ਸਉ ਨੇਹ ੁ ਸੇ ਸਜਣ ਮੈ ਨਾਿਲ ॥ ਅੰਤਿਰ ਬਾਹਿਰਹਉ ਿਫਰ ਭੀ ਿਹਰਦੈ ਰਖਾ ਸਮਾਿਲ ॥੨੧॥ ਿਜਨਾ ਇਕ ਮਿਨ ਇਕ ਿਚਿਤ ਿਧਆਇਆ ਸਿਤਗੁਰ ਸਉ ਿਚਤੁਲਾਇ ॥ ਿਤਨ ਕੀ ਦੁਖ ਭੁਖ ਹਉਮੈ ਵਡਾ ਰੋਗੁ ਗਇਆ ਿਨਰਦੋਖ ਭਏ ਿਲਵ ਲਾਇ ॥ ਗੁਣ ਗਾਵਿਹ ਗੁਣਉਚਰਿਹ ਗੁਣ ਮਿਹ ਸਵੈ ਸਮਾਇ ॥ ਨਾਨਕ ਗੁਰ ਪੂਰੇ ਤੇ ਪਾਇਆ ਸਹਿਜ ਿਮਿਲਆ ਪਰ੍ਭੁ ਆਇ ॥੨੨॥ਮਨਮਿੁਖ ਮਾਇਆ ਮਹੋ ੁ ਹੈ ਨਾਿਮ ਨ ਲਗੈ ਿਪਆਰ ੁ ॥ ਕੂੜੁ ਕਮਾਵੈ ਕੂੜੁ ਸੰਘਰੈ ਕੂਿੜ ਕਰ ੈ ਆਹਾਰ ੁ ॥ ਿਬਖੁਮਾਇਆ ਧਨੁ ਸੰਿਚ ਮਰਿਹ ਅੰਿਤ ਹੋਇ ਸਭੁ ਛਾਰ ੁ॥ ਕਰਮ ਧਰਮ ਸੁਿਚ ਸੰਜਮੁ ਕਰਿਹ ਅੰਤਿਰ ਲੋਭੁ ਿਵਕਾਰ ॥ਨਾਨਕ ਮਨਮੁਿਖ ਿਜ ਕਮਾਵੈ ਸੁ ਥਾਇ ਨ ਪਵੈ ਦਰਗਹ ਹੋਇ ਖੁਆਰ ੁ ॥੨੩॥ ਸਭਨਾ ਰਾਗ ਿਵਿਚ ਸੋ ਭਲਾਭਾਈ ਿਜਤੁ ਵਿਸਆ ਮਿਨ ਆਇ ॥ ਰਾਗੁ ਨਾਦੁ ਸਭੁ ਸਚ ੁਹੈ ਕੀਮਿਤ ਕਹੀ ਨ ਜਾਇ ॥ ਰਾਗੈ ਨਾਦੈ ਬਾਹਰਾ ਇਨੀਹਕੁਮੁ ਨ ਬੂਿਝਆ ਜਾਇ ॥ ਨਾਨਕ ਹਕੁਮੈ ਬੂਝੈ ਿਤਨਾ ਰਾਿਸ ਹੋਇ ਸਿਤਗੁਰ ਤੇ ਸੋਝੀ ਪਾਇ ॥ ਸਭੁ ਿਕਛੁ

Page 15: ਪੁਰਖੁ ਿਨਰਭਉ ਿਨਰਵੈਰੁ_Raga_Mala_SGGS_ang_1410_to_1430.pdfਰਲਾਇ ਕੂੜਾ ਪਾਿਜਆ ॥ ਭਡਾ ਆਣਗੁ ਰਾਿਸ ਜ ਿਤਸੁ

1424 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

ਿਤਸ ਤੇ ਹੋਇਆ ਿਜਉ ਿਤਸੈ ਦੀ ਰਜਾਇ ॥੨੪॥ ਸਿਤਗੁਰ ਿਵਿਚ ਅੰਿਮਰ੍ਤ ਨਾਮੁ ਹੈ ਅੰਿਮਰ੍ਤੁ ਕਹੈ ਕਹਾਇ ॥ਗੁਰਮਤੀ ਨਾਮੁ ਿਨਰਮਲ ਿਨਰਮਲ ਨਾਮੁ ਿਧਆਇ ॥ ਅੰਿਮਰ੍ਤ ਬਾਣੀ ਤਤੁ ਹੈ ਗੁਰਮਿੁਖ ਵਸੈ ਮਿਨ ਆਇ ॥ਿਹਰਦੈ ਕਮਲੁ ਪਰਗਾਿਸਆ ਜੋਤੀ ਜੋਿਤ ਿਮਲਾਇ ॥ ਨਾਨਕ ਸਿਤਗੁਰ ੁ ਿਤਨ ਕਉ ਮੇਿਲਓਨੁ ਿਜਨ ਧੁਿਰਮਸਤਿਕ ਭਾਗੁ ਿਲਖਾਇ ॥੨੫॥ ਅੰਦਿਰ ਿਤਸਨਾ ਅਿਗ ਹੈ ਮਨਮਖੁ ਭੁਖ ਨ ਜਾਇ ॥ ਮਹੋ ੁ ਕੁਟੰਬੁ ਸਭੁ ਕੂੜੁ ਹੈਕੂਿੜ ਰਿਹਆ ਲਪਟਾਇ ॥ ਅਨਿਦਨੁ ਿਚੰਤਾ ਿਚੰਤਵੈ ਿਚੰਤਾ ਬਧਾ ਜਾਇ ॥ ਜੰਮਣੁ ਮਰਣੁ ਨ ਚਕੁਈ ਹਉਮੈਕਰਮ ਕਮਾਇ ॥ ਗੁਰ ਸਰਣਾਈ ਉਬਰੈ ਨਾਨਕ ਲਏ ਛਡਾਇ ॥੨੬॥ ਸਿਤਗੁਰ ਪੁਰਖੁ ਹਿਰ ਿਧਆਇਦਾਸਤਸੰਗਿਤ ਸਿਤਗੁਰ ਭਾਇ ॥ ਸਤਸੰਗਿਤ ਸਿਤਗੁਰ ਸੇਵਦੇ ਹਿਰ ਮੇਲੇ ਗੁਰ ੁ ਮੇਲਾਇ ॥ ਏਹ ੁ ਭਉਜਲੁ ਜਗਤੁਸੰਸਾਰ ੁ ਹੈ ਗੁਰ ੁ ਬੋਿਹਥੁ ਨਾਿਮ ਤਰਾਇ ॥ ਗੁਰਿਸਖੀ ਭਾਣਾ ਮੰਿਨਆ ਗੁਰ ੁ ਪੂਰਾ ਪਾਿਰ ਲਘੰਾਇ ॥ ਗੁਰਿਸਖ ਕੀਹਿਰ ਧੂਿੜ ਦਿੇਹ ਹਮ ਪਾਪੀ ਭੀ ਗਿਤ ਪ ਿਹ ॥ ਧੁਿਰ ਮਸਤਿਕ ਹਿਰ ਪਰ੍ਭ ਿਲਿਖਆ ਗੁਰ ਨਾਨਕ ਿਮਿਲਆਆਇ ॥ ਜਮਕੰਕਰ ਮਾਿਰ ਿਬਦਾਿਰਅਨੁ ਹਿਰ ਦਰਗਹ ਲਏ ਛਡਾਇ ॥ ਗੁਰਿਸਖਾ ਨੋ ਸਾਬਾਿਸ ਹੈ ਹਿਰ ਤੁਠਾਮਿੇਲ ਿਮਲਾਇ ॥੨੭॥ ਗੁਿਰ ਪੂਰੈ ਹਿਰ ਨਾਮੁ ਿਦੜਾਇਆ ਿਜਿਨ ਿਵਚਹ ੁ ਭਰਮੁ ਚਕੁਾਇਆ ॥ ਰਾਮ ਨਾਮੁਹਿਰ ਕੀਰਿਤ ਗਾਇ ਕਿਰ ਚਾਨਣੁ ਮਗੁ ਦੇਖਾਇਆ ॥ ਹਉਮੈ ਮਾਿਰ ਏਕ ਿਲਵ ਲਾਗੀ ਅੰਤਿਰ ਨਾਮੁ ਵਸਾਇਆ ॥ਗੁਰਮਤੀ ਜਮੁ ਜੋਿਹ ਨ ਸਕੈ ਸਚੈ ਨਾਇ ਸਮਾਇਆ ॥ ਸਭੁ ਆਪੇ ਆਿਪ ਵਰਤੈ ਕਰਤਾ ਜੋ ਭਾਵੈ ਸੋ ਨਾਇਲਾਇਆ ॥ ਜਨ ਨਾਨਕੁ ਨਾਉ ਲਏ ਤ ਜੀਵੈ ਿਬਨੁ ਨਾਵੈ ਿਖਨੁ ਮਿਰ ਜਾਇਆ ॥੨੮॥ ਮਨ ਅੰਤਿਰ ਹਉਮੈਰੋਗੁ ਭਰ੍ਿਮ ਭੂਲੇ ਹਉਮੈ ਸਾਕਤ ਦੁਰਜਨਾ ॥ ਨਾਨਕ ਰੋਗੁ ਗਵਾਇ ਿਮਿਲ ਸਿਤਗੁਰ ਸਾਧੂ ਸਜਣਾ ॥੨੯॥ਗੁਰਮਤੀ ਹਿਰ ਹਿਰ ਬਲੋੇ ॥ ਹਿਰ ਪਰ੍ੇਿਮ ਕਸਾਈ ਿਦਨਸੁ ਰਾਿਤ ਹਿਰ ਰਤੀ ਹਿਰ ਰੰਿਗ ਚੋਲੇ ॥ ਹਿਰ ਜੈਸਾਪੁਰਖੁ ਨ ਲਭਈ ਸਭੁ ਦਿੇਖਆ ਜਗਤੁ ਮੈ ਟੋਲ ੇ ॥ ਗੁਰ ਸਿਤਗੁਿਰ ਨਾਮੁ ਿਦੜਾਇਆ ਮਨੁ ਅਨਤ ਨ ਕਾਹੂਡੋਲੇ ॥ ਜਨ ਨਾਨਕੁ ਹਿਰ ਕਾ ਦਾਸੁ ਹੈ ਗੁਰ ਸਿਤਗੁਰ ਕੇ ਗੁਲ ਗੋਲੇ ॥੩੦॥

Page 16: ਪੁਰਖੁ ਿਨਰਭਉ ਿਨਰਵੈਰੁ_Raga_Mala_SGGS_ang_1410_to_1430.pdfਰਲਾਇ ਕੂੜਾ ਪਾਿਜਆ ॥ ਭਡਾ ਆਣਗੁ ਰਾਿਸ ਜ ਿਤਸੁ

1425 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

ਸਲਕੋ ਮਹਲਾ ੫ ੧ਓ ਸਿਤਗੁਰ ਪਰ੍ਸਾਿਦ ॥ਰਤੇ ਸੇਈ ਿਜ ਮੁਖੁ ਨ ਮੜੋੰਿਨ ਿਜਨੀ ਿਸਞਾਤਾ ਸਾਈ ॥ ਝਿੜ ਝਿੜ ਪਵਦੇ ਕਚੇ ਿਬਰਹੀ ਿਜਨਾ ਕਾਿਰ ਨ ਆਈ॥੧॥ ਧਣੀ ਿਵਹਣੂਾ ਪਾਟ ਪਟੰਬਰ ਭਾਹੀ ਸੇਤੀ ਜਾਲੇ ॥ ਧੂੜੀ ਿਵਿਚ ਲੁਡਦੰੜੀ ਸੋਹ ਨਾਨਕ ਤੈ ਸਹ ਨਾਲੇ॥੨॥ ਗੁਰ ਕੈ ਸਬਿਦ ਅਰਾਧੀਐ ਨਾਿਮ ਰਿੰਗ ਬਰੈਾਗੁ ॥ ਜੀਤ ੇ ਪਚੰ ਬੈਰਾਈਆ ਨਾਨਕ ਸਫਲ ਮਾਰ ੂ ਇਹ ੁ ਰਾਗੁ॥੩॥ ਜ ਮੂੰ ਇਕੁ ਤ ਲਖ ਤਉ ਿਜਤੀ ਿਪਨਣੇ ਦਿਰ ਿਕਤੜੇ ॥ ਬਾਮਣੁ ਿਬਰਥਾ ਗਇਓ ਜਨਮੰੁ ਿਜਿਨ ਕੀਤੋ ਸੋਿਵਸਰੇ ॥੪॥ ਸੋਰਿਠ ਸੋ ਰਸੁ ਪੀਜੀਐ ਕਬਹ ੂ ਨ ਫੀਕਾ ਹੋਇ ॥ ਨਾਨਕ ਰਾਮ ਨਾਮ ਗੁਨ ਗਾਈਅਿਹ ਦਰਗਹਿਨਰਮਲ ਸੋਇ ॥੫॥ ਜੋ ਪਰ੍ਿਭ ਰਖੇ ਆਿਪ ਿਤਨ ਕੋਇ ਨ ਮਾਰਈ ॥ ਅੰਦਿਰ ਨਾਮੁ ਿਨਧਾਨੁ ਸਦਾ ਗੁਣ ਸਾਰਈ ॥ਏਕਾ ਟੇਕ ਅਗੰਮ ਮਿਨ ਤਿਨ ਪਰ੍ਭੁ ਧਾਰਈ ॥ ਲਗਾ ਰਗੰੁ ਅਪਾਰ ੁਕੋ ਨ ਉਤਾਰਈ ॥ ਗੁਰਮਿੁਖ ਹਿਰ ਗੁਣ ਗਾਇਸਹਿਜ ਸੁਖੁ ਸਾਰਈ ॥ ਨਾਨਕ ਨਾਮੁ ਿਨਧਾਨੁ ਿਰਦੈ ਉਿਰ ਹਾਰਈ ॥੬॥ ਕਰੇ ਸੁ ਚੰਗਾ ਮਾਿਨ ਦੁਯੀ ਗਣਤਲਾਿਹ ॥ ਅਪਣੀ ਨਦਿਰ ਿਨਹਾਿਲ ਆਪੇ ਲਹੈ ੁਲਾਇ ॥ ਜਨ ਦੇਹ ੁਮਤੀ ਉਪਦਸੇੁ ਿਵਚਹ ੁਭਰਮੁ ਜਾਇ ॥ ਜੋ ਧੁਿਰਿਲਿਖਆ ਲੇਖੁ ਸੋਈ ਸਭ ਕਮਾਇ ॥ ਸਭੁ ਕਛੁ ਿਤਸ ਦੈ ਵਿਸ ਦੂਜੀ ਨਾਿਹ ਜਾਇ ॥ ਨਾਨਕ ਸੁਖ ਅਨਦ ਭਏਪਰ੍ਭ ਕੀ ਮੰਿਨ ਰਜਾਇ ॥੭॥ ਗੁਰ ੁ ਪੂਰਾ ਿਜਨ ਿਸਮਿਰਆ ਸੇਈ ਭਏ ਿਨਹਾਲ ॥ ਨਾਨਕ ਨਾਮੁ ਅਰਾਧਣਾਕਾਰਜੁ ਆਵੈ ਰਾਿਸ ॥੮॥ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਇ ॥ ਨਾਨਕ ਿਜਉ ਮਥਿਨ ਮਾਧਾਣੀਆ ਿਤਉਮਥੇ ਧਰ੍ਮ ਰਾਇ ॥੯॥ ਨਾਮੁ ਿਧਆਇਿਨ ਸਾਜਨਾ ਜਨਮ ਪਦਾਰਥੁ ਜੀਿਤ ॥ ਨਾਨਕ ਧਰਮ ਐਸੇ ਚਵਿਹ ਕੀਤੋਭਵਨੁ ਪੁਨੀਤ ॥੧੦॥ ਖੁਭੜੀ ਕੁਥਾਇ ਿਮਠੀ ਗਲਿਣ ਕੁਮੰਤਰ੍ੀਆ ॥ ਨਾਨਕ ਸੇਈ ਉਬਰੇ ਿਜਨਾ ਭਾਗੁ ਮਥਾਿਹ॥੧੧॥ ਸੁਤੜੇ ਸੁਖੀ ਸਵੰਿਨ ਜੋ ਰਤੇ ਸਹ ਆਪਣੈ ॥ ਪਰ੍ੇਮ ਿਵਛੋਹਾ ਧਣੀ ਸਉ ਅਠੇ ਪਹਰ ਲਵੰਿਨ ॥੧੨॥ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ॥ ਨਾਨਕ ਸੇ ਜਾਗੰਿਨ ਿਜ ਰਸਨਾ ਨਾਮੁ ਉਚਾਰਣੇ ॥੧੩॥ ਿਮਰ੍ਗ ਿਤਸਨਾਪੇਿਖ ਭੁਲਣੇ ਵਠੁੇ ਨਗਰ ਗੰਧਰ੍ਬ ॥ ਿਜਨੀ ਸਚ ੁ ਅਰਾਿਧਆ ਨਾਨਕ ਮਿਨ ਤਿਨ ਫਬ ॥੧੪॥ ਪਿਤਤ ਉਧਾਰਣ

Page 17: ਪੁਰਖੁ ਿਨਰਭਉ ਿਨਰਵੈਰੁ_Raga_Mala_SGGS_ang_1410_to_1430.pdfਰਲਾਇ ਕੂੜਾ ਪਾਿਜਆ ॥ ਭਡਾ ਆਣਗੁ ਰਾਿਸ ਜ ਿਤਸੁ

1426 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

ਪਾਰਬਰ੍ਹਮੁ ਸੰਮਰ੍ਥ ਪੁਰਖੁ ਅਪਾਰ ੁ ॥ ਿਜਸਿਹ ਉਧਾਰੇ ਨਾਨਕਾ ਸੋ ਿਸਮਰੇ ਿਸਰਜਣਹਾਰ ੁ ॥੧੫॥ ਦੂਜੀ ਛੋਿਡਕੁਵਾਟੜੀ ਇਕਸ ਸਉ ਿਚਤੁ ਲਾਇ ॥ ਦੂਜੈ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਇ ॥੧੬॥ ਿਤਹਟੜੇ ਬਾਜਾਰਸਉਦਾ ਕਰਿਨ ਵਣਜਾਿਰਆ ॥ ਸਚ ੁ ਵਖਰ ੁ ਿਜਨੀ ਲਿਦਆ ਸੇ ਸਚੜੇ ਪਾਸਾਰ ॥੧੭॥ ਪੰਥਾ ਪਰ੍ੇਮ ਨ ਜਾਣਈਭੂਲੀ ਿਫਰੈ ਗਵਾਿਰ ॥ ਨਾਨਕ ਹਿਰ ਿਬਸਰਾਇ ਕੈ ਪਉਦੇ ਨਰਿਕ ਅਧੰਯ੍ਯ੍ਾਰ ॥੧੮॥ ਮਾਇਆ ਮਨਹ ੁ ਨ ਵੀਸਰੈਮ ਗੈ ਦਮੰ ਦੰਮ ॥ ਸੋ ਪਰ੍ਭੁ ਿਚਿਤ ਨ ਆਵਈ ਨਾਨਕ ਨਹੀ ਕਰੰਿਮ ॥੧੯॥ ਿਤਚਰ ੁ ਮੂਿਲ ਨ ਥੁੜੀਦੋਿਜਚਰ ੁ ਆਿਪ ਿਕਰ੍ਪਾਲੁ ॥ ਸਬਦੁ ਅਖੁਟ ੁ ਬਾਬਾ ਨਾਨਕਾ ਖਾਿਹ ਖਰਿਚ ਧਨੁ ਮਾਲੁ ॥੨੦॥ ਖੰਭ ਿਵਕ ਦੜੇਜੇ ਲਹ ਿਘੰਨਾ ਸਾਵੀ ਤੋਿਲ ॥ ਤਿੰਨ ਜੜ ਈ ਆਪਣੈ ਲਹ ਸੁ ਸਜਣੁ ਟੋਿਲ ॥੨੧॥ ਸਜਣੁ ਸਚਾ ਪਾਿਤਸਾਹੁਿਸਿਰ ਸਾਹ ਦੈ ਸਾਹ ੁ॥ ਿਜਸੁ ਪਾਿਸ ਬਿਹਿਠਆ ਸੋਹੀਐ ਸਭਨ ਦਾ ਵੇਸਾਹ ੁ॥੨੨॥

੧ਓ ਸਿਤਗੁਰ ਪਰ੍ਸਾਿਦ ॥ਸਲਕੋ ਮਹਲਾ ੯ ॥ ਗੁਨ ਗੋਿਬੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥ ਕਹ ੁ ਨਾਨਕ ਹਿਰ ਭਜੁ ਮਨਾ ਿਜਹਿਬਿਧ ਜਲ ਕਉ ਮੀਨੁ ॥੧॥ ਿਬਿਖਅਨ ਿਸਉ ਕਾਹੇ ਰਿਚਓ ਿਨਮਖ ਨ ਹੋਿਹ ਉਦਾਸੁ ॥ ਕਹ ੁਨਾਨਕ ਭਜੁ ਹਿਰ ਮਨਾਪਰੈ ਨ ਜਮ ਕੀ ਫਾਸ ॥੨॥ ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਿਤ ॥ ਕਹ ੁਨਾਨਕ ਭਜੁ ਹਿਰ ਮਨਾਅਉਧ ਜਾਤੁ ਹੈ ਬੀਿਤ ॥੩॥ ਿਬਰਿਧ ਭਇਓ ਸੂਝੈ ਨਹੀ ਕਾਲੁ ਪਹਿੂਚਓ ਆਿਨ ॥ ਕਹ ੁਨਾਨਕ ਨਰ ਬਾਵਰੇ ਿਕਉ ਨਭਜੈ ਭਗਵਾਨੁ ॥੪॥ ਧਨੁ ਦਾਰਾ ਸੰਪਿਤ ਸਗਲ ਿਜਿਨ ਅਪੁਨੀ ਕਿਰ ਮਾਿਨ ॥ ਇਨ ਮੈ ਕਛੁ ਸਗੰੀ ਨਹੀ ਨਾਨਕਸਾਚੀ ਜਾਿਨ ॥੫॥ ਪਿਤਤ ਉਧਾਰਨ ਭੈ ਹਰਨ ਹਿਰ ਅਨਾਥ ਕੇ ਨਾਥ ॥ ਕਹ ੁਨਾਨਕ ਿਤਹ ਜਾਨੀਐ ਸਦਾ ਬਸਤੁਤੁਮ ਸਾਿਥ ॥੬॥ ਤਨੁ ਧਨੁ ਿਜਹ ਤੋ ਕਉ ਦੀਓ ਤ ਿਸਉ ਨਹੇ ੁਨ ਕੀਨ ॥ ਕਹ ੁਨਾਨਕ ਨਰ ਬਾਵਰੇ ਅਬ ਿਕਉਡੋਲਤ ਦੀਨ ॥੭॥ ਤਨੁ ਧਨੁ ਸੰਪੈ ਸੁਖ ਦੀਓ ਅਰ ੁ ਿਜਹ ਨੀਕੇ ਧਾਮ ॥ ਕਹ ੁਨਾਨਕ ਸੁਨੁ ਰੇ ਮਨਾ ਿਸਮਰਤ ਕਾਿਹਨ ਰਾਮੁ ॥੮॥ ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਿਹਨ ਕੋਇ ॥ ਕਹ ੁਨਾਨਕ ਸੁਿਨ ਰੇ ਮਨਾ ਿਤਹ ਿਸਮਰਤ ਗਿਤ

Page 18: ਪੁਰਖੁ ਿਨਰਭਉ ਿਨਰਵੈਰੁ_Raga_Mala_SGGS_ang_1410_to_1430.pdfਰਲਾਇ ਕੂੜਾ ਪਾਿਜਆ ॥ ਭਡਾ ਆਣਗੁ ਰਾਿਸ ਜ ਿਤਸੁ

1427 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

ਹੋਇ ॥੯॥ ਿਜਹ ਿਸਮਰਤ ਗਿਤ ਪਾਈਐ ਿਤਹ ਭਜੁ ਰੇ ਤੈ ਮੀਤ ॥ ਕਹ ੁਨਾਨਕ ਸੁਨੁ ਰੇ ਮਨਾ ਅਉਧ ਘਟਤ ਹੈਨੀਤ ॥੧੦॥ ਪ ਚ ਤਤ ਕੋ ਤਨੁ ਰਿਚਓ ਜਾਨਹ ੁਚਤੁਰ ਸੁਜਾਨ ॥ ਿਜਹ ਤੇ ਉਪਿਜਓ ਨਾਨਕਾ ਲੀਨ ਤਾਿਹ ਮੈ ਮਾਨੁ॥੧੧॥ ਘਟ ਘਟ ਮੈ ਹਿਰ ਜੂ ਬਸੈ ਸੰਤਨ ਕਿਹਓ ਪੁਕਾਿਰ ॥ ਕਹ ੁਨਾਨਕ ਿਤਹ ਭਜੁ ਮਨਾ ਭਉ ਿਨਿਧ ਉਤਰਿਹਪਾਿਰ ॥੧੨॥ ਸੁਖੁ ਦੁਖੁ ਿਜਹ ਪਰਸੈ ਨਹੀ ਲੋਭੁ ਮੋਹ ੁਅਿਭਮਾਨੁ ॥ ਕਹ ੁਨਾਨਕ ਸੁਨੁ ਰੇ ਮਨਾ ਸੋ ਮਰੂਿਤ ਭਗਵਾਨ॥੧੩॥ ਉਸਤਿਤ ਿਨਿੰਦਆ ਨਾਿਹ ਿਜਿਹ ਕੰਚਨ ਲੋਹ ਸਮਾਿਨ ॥ ਕਹ ੁ ਨਾਨਕ ਸੁਿਨ ਰੇ ਮਨਾ ਮੁਕਿਤ ਤਾਿਹ ਤੈਜਾਿਨ ॥੧੪॥ ਹਰਖੁ ਸੋਗੁ ਜਾ ਕੈ ਨਹੀ ਬਰੈੀ ਮੀਤ ਸਮਾਿਨ ॥ ਕਹ ੁਨਾਨਕ ਸੁਿਨ ਰੇ ਮਨਾ ਮਕੁਿਤ ਤਾਿਹ ਤੈ ਜਾਿਨ॥੧੫॥ ਭੈ ਕਾਹ ੂ ਕਉ ਦੇਤ ਨਿਹ ਨਿਹ ਭੈ ਮਾਨਤ ਆਨ ॥ ਕਹ ੁ ਨਾਨਕ ਸੁਿਨ ਰੇ ਮਨਾ ਿਗਆਨੀ ਤਾਿਹ ਬਖਾਿਨ॥੧੬॥ ਿਜਿਹ ਿਬਿਖਆ ਸਗਲੀ ਤਜੀ ਲੀਓ ਭੇਖ ਬਰੈਾਗ ॥ ਕਹ ੁ ਨਾਨਕ ਸੁਨੁ ਰੇ ਮਨਾ ਿਤਹ ਨਰ ਮਾਥੈ ਭਾਗੁ॥੧੭॥ ਿਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ ॥ ਕਹ ੁ ਨਾਨਕ ਸੁਨੁ ਰੇ ਮਨਾ ਿਤਹ ਘਿਟ ਬਰ੍ਹਮਿਨਵਾਸੁ ॥੧੮॥ ਿਜਿਹ ਪਰ੍ਾਨੀ ਹਉਮੈ ਤਜੀ ਕਰਤਾ ਰਾਮੁ ਪਛਾਿਨ ॥ ਕਹ ੁਨਾਨਕ ਵਹ ੁਮਕੁਿਤ ਨਰ ੁਇਹ ਮਨ ਸਾਚੀਮਾਨੁ ॥੧੯॥ ਭੈ ਨਾਸਨ ਦੁਰਮਿਤ ਹਰਨ ਕਿਲ ਮੈ ਹਿਰ ਕੋ ਨਾਮੁ ॥ ਿਨਿਸ ਿਦਨੁ ਜੋ ਨਾਨਕ ਭਜੈ ਸਫਲ ਹਿੋਹ ਿਤਹਕਾਮ ॥੨੦॥ ਿਜਹਬਾ ਗੁਨ ਗੋਿਬਦੰ ਭਜਹ ੁਕਰਨ ਸੁਨਹ ੁਹਿਰ ਨਾਮੁ ॥ ਕਹ ੁਨਾਨਕ ਸੁਿਨ ਰੇ ਮਨਾ ਪਰਿਹ ਨ ਜਮ ਕੈਧਾਮ ॥੨੧॥ ਜ ੋਪਰ੍ਾਨੀ ਮਮਤਾ ਤਜੈ ਲੋਭ ਮਹੋ ਅਹਕੰਾਰ ॥ ਕਹ ੁਨਾਨਕ ਆਪਨ ਤਰੈ ਅਉਰਨ ਲਤੇ ਉਧਾਰ ॥੨੨॥ਿਜਉ ਸੁਪਨਾ ਅਰ ੁ ਪੇਖਨਾ ਐਸੇ ਜਗ ਕਉ ਜਾਿਨ ॥ ਇਨ ਮੈ ਕਛੁ ਸਾਚੋ ਨਹੀ ਨਾਨਕ ਿਬਨੁ ਭਗਵਾਨ ॥੨੩॥ਿਨਿਸ ਿਦਨੁ ਮਾਇਆ ਕਾਰਨੇ ਪਰ੍ਾਨੀ ਡੋਲਤ ਨੀਤ ॥ ਕਟੋਨ ਮੈ ਨਾਨਕ ਕੋਊ ਨਾਰਾਇਨੁ ਿਜਹ ਚੀਿਤ ॥੨੪॥ਜੈਸੇ ਜਲ ਤੇ ਬੁਦਬੁਦਾ ਉਪਜੈ ਿਬਨਸੈ ਨੀਤ ॥ ਜਗ ਰਚਨਾ ਤੈਸੇ ਰਚੀ ਕਹ ੁਨਾਨਕ ਸੁਿਨ ਮੀਤ ॥੨੫॥ ਪਰ੍ਾਨੀ ਕਛੂਨ ਚੇਤਈ ਮਿਦ ਮਾਇਆ ਕੈ ਅਧੰੁ ॥ ਕਹ ੁਨਾਨਕ ਿਬਨੁ ਹਿਰ ਭਜਨ ਪਰਤ ਤਾਿਹ ਜਮ ਫੰਧ ॥੨੬॥ ਜਉ ਸੁਖ ਕਉਚਾਹੈ ਸਦਾ ਸਰਿਨ ਰਾਮ ਕੀ ਲੇਹ ॥ ਕਹ ੁਨਾਨਕ ਸੁਿਨ ਰੇ ਮਨਾ ਦੁਰਲਭ ਮਾਨੁਖ ਦੇਹ ॥੨੭॥ ਮਾਇਆ ਕਾਰਿਨਧਾਵਹੀ ਮਰੂਖ ਲੋਗ ਅਜਾਨ ॥ ਕਹੁ ਨਾਨਕ ਿਬਨੁ ਹਿਰ ਭਜਨ ਿਬਰਥਾ ਜਨਮੁ ਿਸਰਾਨ ॥੨੮॥ ਜੋ ਪਰ੍ਾਨੀ ਿਨਿਸ

Page 19: ਪੁਰਖੁ ਿਨਰਭਉ ਿਨਰਵੈਰੁ_Raga_Mala_SGGS_ang_1410_to_1430.pdfਰਲਾਇ ਕੂੜਾ ਪਾਿਜਆ ॥ ਭਡਾ ਆਣਗੁ ਰਾਿਸ ਜ ਿਤਸੁ

1428 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

ਿਦਨੁ ਭਜੈ ਰਪੂ ਰਾਮ ਿਤਹ ਜਾਨੁ ॥ ਹਿਰ ਜਨ ਹਿਰ ਅੰਤਰ ੁ ਨਹੀ ਨਾਨਕ ਸਾਚੀ ਮਾਨੁ ॥੨੯॥ ਮਨੁ ਮਾਇਆ ਮੈਫਿਧ ਰਿਹਓ ਿਬਸਿਰਓ ਗੋਿਬਦੰ ਨਾਮੁ ॥ ਕਹ ੁਨਾਨਕ ਿਬਨੁ ਹਿਰ ਭਜਨ ਜੀਵਨ ਕਉਨੇ ਕਾਮ ॥੩੦॥ ਪਰ੍ਾਨੀ ਰਾਮੁਨ ਚੇਤਈ ਮਿਦ ਮਾਇਆ ਕੈ ਅੰਧੁ ॥ ਕਹ ੁਨਾਨਕ ਹਿਰ ਭਜਨ ਿਬਨੁ ਪਰਤ ਤਾਿਹ ਜਮ ਫੰਧ ॥੩੧॥ ਸੁਖ ਮੈ ਬਹੁਸੰਗੀ ਭਏ ਦਖੁ ਮੈ ਸੰਿਗ ਨ ਕੋਇ ॥ ਕਹ ੁ ਨਾਨਕ ਹਿਰ ਭਜ ੁ ਮਨਾ ਅਿੰਤ ਸਹਾਈ ਹੋਇ ॥੩੨॥ ਜਨਮ ਜਨਮਭਰਮਤ ਿਫਿਰਓ ਿਮਿਟਓ ਨ ਜਮ ਕੋ ਤਰ੍ਾਸੁ ॥ ਕਹ ੁ ਨਾਨਕ ਹਿਰ ਭਜੁ ਮਨਾ ਿਨਰਭੈ ਪਾਵਿਹ ਬਾਸੁ ॥੩੩॥ ਜਤਨਬਹਤੁੁ ਮੈ ਕਿਰ ਰਿਹਓ ਿਮਿਟਓ ਨ ਮਨ ਕੋ ਮਾਨੁ ॥ ਦਰੁਮਿਤ ਿਸਉ ਨਾਨਕ ਫਿਧਓ ਰਾਿਖ ਲੇਹ ੁਭਗਵਾਨ ॥੩੪॥ਬਾਲ ਜੁਆਨੀ ਅਰ ੁ ਿਬਰਿਧ ਫਿੁਨ ਤੀਿਨ ਅਵਸਥਾ ਜਾਿਨ ॥ ਕਹ ੁਨਾਨਕ ਹਿਰ ਭਜਨ ਿਬਨੁ ਿਬਰਥਾ ਸਭ ਹੀ ਮਾਨੁ॥੩੫॥ ਕਰਣੋ ਹਤੁੋ ਸੁ ਨਾ ਕੀਓ ਪਿਰਓ ਲੋਭ ਕੈ ਫੰਧ ॥ ਨਾਨਕ ਸਿਮਓ ਰਿਮ ਗਇਓ ਅਬ ਿਕਉ ਰੋਵਤ ਅੰਧ॥੩੬॥ ਮਨੁ ਮਾਇਆ ਮੈ ਰਿਮ ਰਿਹਓ ਿਨਕਸਤ ਨਾਿਹਨ ਮੀਤ ॥ ਨਾਨਕ ਮਰੂਿਤ ਿਚਤਰ੍ ਿਜਉ ਛਾਿਡਤ ਨਾਿਹਨਭੀਿਤ ॥੩੭॥ ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ ॥ ਿਚਤਵਤ ਰਿਹਓ ਠਗਉਰ ਨਾਨਕ ਫਾਸੀ ਗਿਲਪਰੀ ॥੩੮॥ ਜਤਨ ਬਹਤੁ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ ॥ ਕਹ ੁਨਾਨਕ ਸੁਿਨ ਰੇ ਮਨਾ ਹਿਰ ਭਾਵੈ ਸੋ ਹੋਇ॥੩੯॥ ਜਗਤੁ ਿਭਖਾਰੀ ਿਫਰਤੁ ਹੈ ਸਭ ਕੋ ਦਾਤਾ ਰਾਮੁ ॥ ਕਹ ੁਨਾਨਕ ਮਨ ਿਸਮਰ ੁਿਤਹ ਪੂਰਨ ਹੋਵਿਹ ਕਾਮ ॥੪੦॥ਝਠੂੈ ਮਾਨੁ ਕਹਾ ਕਰੈ ਜਗੁ ਸੁਪਨੇ ਿਜਉ ਜਾਨੁ ॥ ਇਨ ਮੈ ਕਛੁ ਤੇਰ ੋਨਹੀ ਨਾਨਕ ਕਿਹਓ ਬਖਾਿਨ ॥੪੧॥ ਗਰਬੁਕਰਤੁ ਹੈ ਦੇਹ ਕੋ ਿਬਨਸੈ ਿਛਨ ਮੈ ਮੀਤ ॥ ਿਜਿਹ ਪਰ੍ਾਨੀ ਹਿਰ ਜਸੁ ਕਿਹਓ ਨਾਨਕ ਿਤਿਹ ਜਗੁ ਜੀਿਤ ॥੪੨॥ ਿਜਹਘਿਟ ਿਸਮਰਨੁ ਰਾਮ ਕੋ ਸੋ ਨਰ ੁਮੁਕਤਾ ਜਾਨੁ ॥ ਿਤਿਹ ਨਰ ਹਿਰ ਅਤੰਰ ੁਨਹੀ ਨਾਨਕ ਸਾਚੀ ਮਾਨੁ ॥੪੩॥ ਏਕਭਗਿਤ ਭਗਵਾਨ ਿਜਹ ਪਰ੍ਾਨੀ ਕੈ ਨਾਿਹ ਮਿਨ ॥ ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਿਹ ਤਨੁ ॥੪੪॥ ਸੁਆਮੀ ਕੋਿਗਰ੍ਹ ੁ ਿਜਉ ਸਦਾ ਸੁਆਨ ਤਜਤ ਨਹੀ ਿਨਤ ॥ ਨਾਨਕ ਇਹ ਿਬਿਧ ਹਿਰ ਭਜਉ ਇਕ ਮਿਨ ਹਇੁ ਇਕ ਿਚਿਤ॥੪੫॥ ਤੀਰਥ ਬਰਤ ਅਰ ੁਦਾਨ ਕਿਰ ਮਨ ਮੈ ਧਰੈ ਗੁਮਾਨੁ ॥ ਨਾਨਕ ਿਨਹਫਲ ਜਾਤ ਿਤਹ ਿਜਉ ਕੁੰਚਰ ਇਸਨਾਨੁ॥੪੬॥ ਿਸਰ ੁਕੰਿਪਓ ਪਗ ਡਗਮਗੇ ਨੈਨ ਜੋਿਤ ਤੇ ਹੀਨ ॥ ਕਹ ੁਨਾਨਕ ਇਹ ਿਬਿਧ ਭਈ ਤਊ ਨ ਹਿਰ ਰਿਸ ਲੀਨ

Page 20: ਪੁਰਖੁ ਿਨਰਭਉ ਿਨਰਵੈਰੁ_Raga_Mala_SGGS_ang_1410_to_1430.pdfਰਲਾਇ ਕੂੜਾ ਪਾਿਜਆ ॥ ਭਡਾ ਆਣਗੁ ਰਾਿਸ ਜ ਿਤਸੁ

1429 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

॥੪੭॥ ਿਨਜ ਕਿਰ ਦੇਿਖਓ ਜਗਤੁ ਮੈ ਕੋ ਕਾਹ ੂ ਕੋ ਨਾਿਹ ॥ ਨਾਨਕ ਿਥਰ ੁਹਿਰ ਭਗਿਤ ਹੈ ਿਤਹ ਰਾਖੋ ਮਨ ਮਾਿਹ॥੪੮॥ ਜਗ ਰਚਨਾ ਸਭ ਝਠੂ ਹੈ ਜਾਿਨ ਲੇਹ ੁਰੇ ਮੀਤ ॥ ਕਿਹ ਨਾਨਕ ਿਥਰ ੁਨਾ ਰਹੈ ਿਜਉ ਬਾਲੂ ਕੀ ਭੀਿਤ ॥੪੯॥ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰ ੁ॥ ਕਹ ੁਨਾਨਕ ਿਥਰ ੁਕਛੁ ਨਹੀ ਸੁਪਨੇ ਿਜਉ ਸੰਸਾਰ ੁ॥੫੦॥ਿਚੰਤਾ ਤਾ ਕੀ ਕੀਜੀਐ ਜ ੋਅਨਹੋਨੀ ਹੋਇ ॥ ਇਹ ੁਮਾਰਗੁ ਸਸੰਾਰ ਕੋ ਨਾਨਕ ਿਥਰ ੁਨਹੀ ਕੋਇ ॥੫੧॥ ਜੋ ਉਪਿਜਓਸੋ ਿਬਨਿਸ ਹੈ ਪਰੋ ਆਜ ੁ ਕੈ ਕਾਿਲ ॥ ਨਾਨਕ ਹਿਰ ਗੁਨ ਗਾਇ ਲੇ ਛਾਿਡ ਸਗਲ ਜੰਜਾਲ ॥੫੨॥ ਦਹੋਰਾ ॥ਬਲੁ ਛੁਟਿਕਓ ਬੰਧਨ ਪਰੇ ਕਛੂ ਨ ਹੋਤ ਉਪਾਇ ॥ ਕਹ ੁਨਾਨਕ ਅਬ ਓਟ ਹਿਰ ਗਜ ਿਜਉ ਹੋਹ ੁਸਹਾਇ ॥੫੩॥ਬਲੁ ਹੋਆ ਬੰਧਨ ਛੁਟੇ ਸਭੁ ਿਕਛੁ ਹੋਤ ਉਪਾਇ ॥ ਨਾਨਕ ਸਭੁ ਿਕਛੁ ਤੁਮਰ ੈਹਾਥ ਮੈ ਤੁਮ ਹੀ ਹੋਤ ਸਹਾਇ ॥੫੪॥ਸੰਗ ਸਖਾ ਸਿਭ ਤਿਜ ਗਏ ਕੋਊ ਨ ਿਨਬਿਹਓ ਸਾਿਥ ॥ ਕਹ ੁਨਾਨਕ ਇਹ ਿਬਪਿਤ ਮੈ ਟੇਕ ਏਕ ਰਘੁਨਾਥ ॥੫੫॥ਨਾਮੁ ਰਿਹਓ ਸਾਧੂ ਰਿਹਓ ਰਿਹਓ ਗੁਰ ੁਗੋਿਬਦੰੁ ॥ ਕਹ ੁਨਾਨਕ ਇਹ ਜਗਤ ਮੈ ਿਕਨ ਜਿਪਓ ਗੁਰ ਮਤੰੁ ॥੫੬॥ਰਾਮ ਨਾਮੁ ਉਰ ਮੈ ਗਿਹਓ ਜਾ ਕੈ ਸਮ ਨਹੀ ਕੋਇ ॥ ਿਜਹ ਿਸਮਰਤ ਸਕੰਟ ਿਮਟੈ ਦਰਸੁ ਤੁਹਾਰ ੋਹੋਇ ॥੫੭॥੧॥

ਮੁੰਦਾਵਣੀ ਮਹਲਾ ੫ ॥ਥਾਲ ਿਵਿਚ ਿਤਿੰਨ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥ ਅੰਿਮਰ੍ਤ ਨਾਮੁ ਠਾਕੁਰ ਕਾ ਪਇਓ ਿਜਸ ਕਾ ਸਭਸੁਅਧਾਰੋ ॥ ਜੇ ਕੋ ਖਾਵੈ ਜੇ ਕੋ ਭੁੰਚੈ ਿਤਸ ਕਾ ਹੋਇ ਉਧਾਰੋ ॥ ਏਹ ਵਸਤੁ ਤਜੀ ਨਹ ਜਾਈ ਿਨਤ ਿਨਤ ਰਖੁਉਿਰ ਧਾਰੋ ॥ ਤਮ ਸੰਸਾਰ ੁ ਚਰਨ ਲਿਗ ਤਰੀਐ ਸਭੁ ਨਾਨਕ ਬਰ੍ਹਮ ਪਸਾਰੋ ॥੧॥ ਸਲੋਕ ਮਹਲਾ ੫ ॥ ਤੇਰਾਕੀਤਾ ਜਾਤੋ ਨਾਹੀ ਮੈਨ ੋ ਜੋਗੁ ਕੀਤਈੋ ॥ ਮੈ ਿਨਰਗੁਿਣਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥ ਤਰਸੁਪਇਆ ਿਮਹਰਾਮਿਤ ਹੋਈ ਸਿਤਗੁਰ ੁ ਸਜਣੁ ਿਮਿਲਆ ॥ ਨਾਨਕ ਨਾਮੁ ਿਮਲੈ ਤ ਜੀਵ ਤਨੁ ਮਨੁ ਥੀਵੈਹਿਰਆ ॥੧॥

੧ਓ ਸਿਤਗੁਰ ਪਰ੍ਸਾਿਦ ॥ਰਾਗ ਮਾਲਾ ॥ ਰਾਗ ਏਕ ਸੰਿਗ ਪੰਚ ਬਰੰਗਨ ॥ ਸੰਿਗ ਅਲਾਪਿਹ ਆਠਉ ਨੰਦਨ ॥ ਪਰ੍ਥਮ ਰਾਗ ਭੈਰਉ ਵੈ

Page 21: ਪੁਰਖੁ ਿਨਰਭਉ ਿਨਰਵੈਰੁ_Raga_Mala_SGGS_ang_1410_to_1430.pdfਰਲਾਇ ਕੂੜਾ ਪਾਿਜਆ ॥ ਭਡਾ ਆਣਗੁ ਰਾਿਸ ਜ ਿਤਸੁ

1430 ❁❁❁❁❁❁❁❁❁❁❁❁❁❁❁❁ ❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁

❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁❁

ਕਰਹੀ ॥ ਪਚੰ ਰਾਗਨੀ ਸੰਿਗ ਉਚਰਹੀ ॥ ਪਰ੍ਥਮ ਭੈਰਵੀ ਿਬਲਾਵਲੀ ॥ ਪੁੰਿਨਆਕੀ ਗਾਵਿਹ ਬਗੰਲੀ ॥ ਪੁਿਨਅਸਲੇਖੀ ਕੀ ਭਈ ਬਾਰੀ ॥ ਏ ਭੈਰਉ ਕੀ ਪਾਚਉ ਨਾਰੀ ॥ ਪੰਚਮ ਹਰਖ ਿਦਸਾਖ ਸੁਨਾਵਿਹ ॥ ਬੰਗਾਲਮਮਧੁ ਮਾਧਵ ਗਾਵਿਹ ॥੧॥ ਲਲਤ ਿਬਲਾਵਲ ਗਾਵਹੀ ਅਪੁਨੀ ਅਪੁਨੀ ਭ ਿਤ ॥ ਅਸਟ ਪੁਤਰ੍ ਭੈਰਵ ਕੇ ਗਾਵਿਹਗਾਇਨ ਪਾਤਰ੍ ॥੧॥ ਦੁਤੀਆ ਮਾਲਕਉਸਕ ਆਲਾਪਿਹ ॥ ਸੰਿਗ ਰਾਗਨੀ ਪਾਚਉ ਥਾਪਿਹ ॥ ਗੋਂਡਕਰੀ ਅਰੁਦਵੇਗੰਧਾਰੀ ॥ ਗੰਧਾਰੀ ਸੀਹਤੁੀ ਉਚਾਰੀ ॥ ਧਨਾਸਰੀ ਏ ਪਾਚਉ ਗਾਈ ॥ ਮਾਲ ਰਾਗ ਕਉਸਕ ਸੰਿਗ ਲਾਈ ॥ਮਾਰ ੂ ਮਸਤਅਗੰ ਮਵੇਾਰਾ ॥ ਪਰ੍ਬਲਚੰਡ ਕਉਸਕ ਉਭਾਰਾ ॥ ਖਉਖਟ ਅਉ ਭਉਰਾਨਦ ਗਾਏ ॥ ਅਸਟਮਾਲਕਉਸਕ ਸੰਿਗ ਲਾਏ ॥੧॥ ਪੁਿਨ ਆਇਅਉ ਿਹਡੰੋਲੁ ਪੰਚ ਨਾਿਰ ਸੰਿਗ ਅਸਟ ਸੁਤ ॥ ਉਠਿਹ ਤਾਨ ਕਲੋਲਗਾਇਨ ਤਾਰ ਿਮਲਾਵਹੀ ॥੧॥ ਤਲੇੰਗੀ ਦਵੇਕਰੀ ਆਈ ॥ ਬਸੰਤੀ ਸੰਦੂਰ ਸੁਹਾਈ ॥ ਸਰਸ ਅਹੀਰੀ ਲੈ ਭਾਰਜਾ ॥ਸੰਿਗ ਲਾਈ ਪ ਚਉ ਆਰਜਾ ॥ ਸੁਰਮਾਨਦੰ ਭਾਸਕਰ ਆਏ ॥ ਚੰਦਰ੍ਿਬੰਬ ਮੰਗਲਨ ਸੁਹਾਏ ॥ ਸਰਸਬਾਨ ਅਉਆਿਹ ਿਬਨੋਦਾ ॥ ਗਾਵਿਹ ਸਰਸ ਬਸੰਤ ਕਮਦੋਾ ॥ ਅਸਟ ਪੁਤਰ੍ ਮੈ ਕਹੇ ਸਵਾਰੀ ॥ ਪੁਿਨ ਆਈ ਦੀਪਕ ਕੀ ਬਾਰੀ॥੧॥ ਕਛੇਲੀ ਪਟਮੰਜਰੀ ਟੋਡੀ ਕਹੀ ਅਲਾਿਪ ॥ ਕਾਮਦੋੀ ਅਉ ਗੂਜਰੀ ਸੰਿਗ ਦੀਪਕ ਕੇ ਥਾਿਪ ॥੧॥ ਕਾਲੰਕਾਕੁਤੰਲ ਅਉ ਰਾਮਾ ॥ ਕਮਲਕੁਸਮ ਚਪੰਕ ਕੇ ਨਾਮਾ ॥ ਗਉਰਾ ਅਉ ਕਾਨਰਾ ਕਲਯ੍ਯ੍ਾਨਾ ॥ ਅਸਟ ਪੁਤਰ੍ ਦੀਪਕ ਕੇਜਾਨਾ ॥੧॥ ਸਭ ਿਮਿਲ ਿਸਰੀਰਾਗ ਵੈ ਗਾਵਿਹ ॥ ਪ ਚਉ ਸੰਿਗ ਬਰਗੰਨ ਲਾਵਿਹ ॥ ਬੈਰਾਰੀ ਕਰਨਾਟੀ ਧਰੀ ॥ਗਵਰੀ ਗਾਵਿਹ ਆਸਾਵਰੀ ॥ ਿਤਹ ਪਾਛੈ ਿਸੰਧਵੀ ਅਲਾਪੀ ॥ ਿਸਰੀਰਾਗ ਿਸਉ ਪ ਚਉ ਥਾਪੀ ॥੧॥ ਸਾਲੂਸਾਰਗ ਸਾਗਰਾ ਅਉਰ ਗੋਂਡ ਗੰਭੀਰ ॥ ਅਸਟ ਪੁਤਰ੍ ਸਰ੍ੀਰਾਗ ਕੇ ਗੁਡੰ ਕੁੰਭ ਹਮੀਰ ॥੧॥ ਖਸਟਮ ਮੇਘ ਰਾਗ ਵੈਗਾਵਿਹ ॥ ਪ ਚਉ ਸੰਿਗ ਬਰਗੰਨ ਲਾਵਿਹ ॥ ਸੋਰਿਠ ਗੋਂਡ ਮਲਾਰੀ ਧੁਨੀ ॥ ਪੁਿਨ ਗਾਵਿਹ ਆਸਾ ਗੁਨਗੁਨੀ ॥ ਊਚੈ ਸੁਿਰ ਸੂਹਉ ਪੁਿਨ ਕੀਨੀ ॥ ਮਘੇ ਰਾਗ ਿਸਉ ਪ ਚਉ ਚੀਨੀ ॥੧॥ ਬਰੈਾਧਰ ਗਜਧਰ ਕੇਦਾਰਾ ॥ਜਬਲੀਧਰ ਨਟ ਅਉ ਜਲਧਾਰਾ ॥ ਪੁਿਨ ਗਾਵਿਹ ਸੰਕਰ ਅਉ ਿਸਆਮਾ ॥ ਮਘੇ ਰਾਗ ਪੁਤਰ੍ਨ ਕੇ ਨਾਮਾ ॥੧॥ਖਸਟ ਰਾਗ ਉਿਨ ਗਾਏ ਸੰਿਗ ਰਾਗਨੀ ਤੀਸ ॥ ਸਭੈ ਪੁਤਰ੍ ਰਾਗੰਨ ਕੇ ਅਠਾਰਹ ਦਸ ਬੀਸ ॥੧॥੧॥